ਤਰਨਤਾਰਨ (ਵਿਜੇ ਅਰੋੜਾ)- ਹਲਕਾ ਖਡੂਰ ਸਾਹਿਬ ਦੇ ਨੇੜਲੇ ਪਿੰਡਾਂ 'ਚ ਜਿੱਥੇ ਹਰ ਰੋਜ਼ ਲੁੱਟਾਂ-ਖੁਹਾ ਲਗਾਤਾਰ ਜਾਰੀ ਹੈ। ਉੱਥੇ ਹੀ ਬੀਤੀ ਰਾਤ ਲੁਟੇਰੇ ਨੇ ਮੰਦਰ ਦੇਵੀ ਫਤਿਆਬਾਦ ਦੇ ਪੰਡਿਤ ਨੂੰ ਬੰਦੀ ਬਣਾ ਕੇ ਤਕਰੀਬਨ ਡੇਢ ਲੱਖ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- 1984 ਦੇ ਫ਼ੌਜੀ ਹਮਲੇ ਸਬੰਧੀ ਯਾਦਗਾਰ ਨੂੰ ਪਲਸਤਰ ਕਰਨ ਦੀਆਂ ਅਫਵਾਹਾਂ 'ਤੇ SGPC ਨੇ ਦਿੱਤਾ ਸਪੱਸ਼ਟੀਕਰਨ
ਹੈਰਾਨੀ ਦੀ ਗੱਲ ਇਹ ਹੈ ਕਿ ਮੰਦਰ ਫਤਿਆਬਾਦ ਦੇ ਕੁਝ ਹੀ ਦੂਰੀ 'ਤੇ ਪੁਲਸ ਚੌਂਕੀ ਹੈ, ਪਰ ਲੁਟੇੇਰੇ ਨੇ ਬੁਲੰਦ ਹੌਂਸਲੇ ਨਾਲ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੰਦਰ 'ਚ ਲੱਗੇ ਹੋਏ ਕੈਮਰੇ ਦਾ ਡੀ.ਵੀ.ਆਰ ਵੀ ਨਾਲ ਹੀ ਲੈ ਗਏ। ਗੋਇੰਦਵਾਲ ਸਾਹਿਬ ਥਾਣੇ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਮੰਦਬੁੱਧੀ ਪੁੱਤਰ ਦੀ ਪੈਨਸ਼ਨ ਲੈ ਕੇ ਆ ਰਹੀ ਮਾਂ ਤੋਂ ਨਕਦੀ ਖੋਹ ਕੇ ਲੁਟੇਰੇ ਫ਼ਰਾਰ, ਪੁਲਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ਼ ਦੀ ਮੰਗ
NEXT STORY