Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    9:23:19 AM

  • amritsar  tarn taran road  petrol pump  robbery

    ਅੰਮ੍ਰਿਤਸਰ ਦੇ ਤਰਨਤਾਰਨ ਰੋਡ ’ਤੇ ਵੱਡੀ ਵਾਰਦਾਤ :...

  • student visa rules in britain have become stricter

    ਬ੍ਰਿਟੇਨ 'ਚ ਸਟੂਡੈਂਟ ਵੀਜ਼ਾ ਨਿਯਮ ਹੋਏ ਹੋਰ ਸਖ਼ਤ,...

  • punjab bandh parvinder jhota today

    ਪਰਵਿੰਦਰ ਝੋਟਾ ਕਤਲ ਮਾਮਲੇ ’ਚ ਅੱਜ ਪੰਜਾਬ ਬੰਦ,...

  • ludhiana schools to remain closed today

    'ਪੰਜਾਬ ਬੰਦ' ਦੇ ਸੱਦੇ ਦਾ ਅਸਰ, ਲੁਧਿਆਣਾ ਦੇ ਕਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਸ਼ਹੀਦ ਤੇ ਫਰਜ਼

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

ਸ਼ਹੀਦ ਤੇ ਫਰਜ਼

  • Edited By Anuradha,
  • Updated: 09 May, 2020 02:42 PM
Jalandhar
martyrs duties
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਡਾ. ਨਿਸ਼ਾਨ ਸਿੰਘ ਰਾਠੌਰ) : ਅਰਪਿਤਾ ਬਹੁਤ ਖੁਸ਼ ਸੀ ਕਿਉਂਕਿ ਅੱਜ ਉਸਦੇ ਬੇਟੇ ਅਰਮਾਨ ਦਾ ਚੌਥਾ ਜਨਮਦਿਨ ਸੀ। ਇਸ ਲਈ ਉਸ ਨੇ ਆਫ਼ਿਸ ਤੋਂ ਵੀ ਛੁੱਟੀ ਲਈ ਹੋਈ ਸੀ। ਉਹ ਸਵੇਰ ਤੋਂ ਹੀ ਘਰ 'ਚ ਹੋਣ ਵਾਲੀ ਪਾਰਟੀ ਦੀਆਂ ਤਿਆਰੀਆਂ ਕਰ ਰਹੀ ਸੀ। ਘਰ ਵਿਚ ਨਵੇਂ ਗਮਲੇ ਰੱਖਵਾ ਦਿੱਤੇ ਸਨ ਅਤੇ ਨਵੇਂ ਪਰਦੇ ਪਹਿਲਾਂ ਹੀ ਤਿਆਰ ਕਰਵਾ ਲਏ ਸਨ। ਅਰਪਿਤਾ ਨੂੰ ਕੰਮ ਨਿਪਟਾਉਂਦਿਆਂ ਦੁਪਹਿਰ ਹੋ ਗਈ ਸੀ। ਹੁਣ ਕੰਮ ਬਾਕੀ ਸੀ, ਸਿਰਫ ਸਾਫ਼- ਸਫ਼ਾਈ ਕਰਨ ਵਾਲਾ। ਅਰਪਿਤਾ ਨੇ ਆਪਣੀ ਤਿਆਰੀ ਵੀ ਕਰਨੀ ਸੀ ਅਤੇ ਬਾਜ਼ਾਰ ਤੋਂ ਖਰੀਦਦਾਰੀ ਵੀ ਕਰਨੀ ਸੀ। “ਮੰਮਾ, ਅਰਮਾਨ ਦਾ ਧਿਆਨ ਰੱਖਣਾ... ਮੈਂ ਬਿਊਟੀ ਪਾਰਲਰ ਜਾ ਆਵਾਂ, ਨਾਲੇ ਬਾਜ਼ਾਰ ਤੋਂ ਖਰੀਦਦਾਰੀ ਵੀ ਕਰਨੀ ਹੈ।” ਉਸਨੇ ਆਪਣੀ ਮੰਮੀ ਨੂੰ ਕਿਹਾ, ਜੋ ਆਪਣੇ ਦੋਹਤੇ ਦੇ ਜਨਮਦਿਨ ਲਈ ਉਨ੍ਹਾਂ ਦੇ ਘਰ ਆਈ ਹੋਈ ਸੀ।

“ਠੀਕ ਏ ਪੁੱਤਰ... ਛੇਤੀ ਆ ਜਾਵੀਂ... ਤੇਰੇ ਬਾਅਦ ਅਰਮਾਨ ਬਹੁਤ ਤੰਗ ਕਰਦਾ ਹੈ ਮੈਨੂੰ...।” ਅਰਪਿਤਾ ਦੀ ਮੰਮੀ ਨੇ ਆਪਣੇ ਦੋਹਤੇ ਦੀ ਸ਼ਿਕਾਇਤ ਲਗਾਉਂਦਿਆਂ ਆਪਣੀ ਧੀ ਨੂੰ ਕਿਹਾ। “ਕੋਈ ਨਹੀਂ ਮੰਮਾ, ਉਹ ਅਜੇ ਬੱਚਾ ਏ... ਹਾਂ ਸੱਚ, ਸ਼ਾਮ ਨੂੰ ਘਰ ਪਾਰਟੀ ਏ... ਮੈਂ ਕਾਫੀ ਮਹਿਮਾਨ ਸੱਦੇ ਨੇ... ਤੁਸੀਂ ਨੌਕਰਾਂ ਨੂੰ ਕਹਿ ਕੇ ਸਫ਼ਾਈ ਕਰਵਾ ਦਿਓ।” ਇੰਨਾ ਕਹਿ ਕੇ ਉਹ ਬਾਜ਼ਾਰ ਚਲੀ ਗਈ। ਅਰਪਿਤਾ ਦੀ ਮੰਮੀ ਨੇ ਪੂਰੇ ਘਰ ਦੀ ਸਾਫ਼- ਸਫ਼ਾਈ ਸ਼ੁਰੂ ਕਰਵਾ ਦਿੱਤੀ। ਪਾਰਕ ਦੀਆਂ ਕਿਆਰੀਆਂ ਸਾਫ਼ ਕਰਵਾ ਦਿੱਤੀਆਂ, ਕਮਰਿਆਂ ਦੀ ਸਾਫ਼- ਸਫ਼ਾਈ ਕਰਵਾ ਦਿੱਤੀ, ਕਿਚਨ ਦੀ ਅਤੇ ਬਾਹਰ ਪਾਰਕ 'ਚ ਵੀ ਝਾੜੂ ਲਗਵਾ ਦਿੱਤਾ। ਬੰਗਲੇ ਦੇ ਪਾਰਕ 'ਚ ਟੈਂਟ ਲਗਵਾ ਦਿੱਤੇ ਗਏ ਅਤੇ ਬੈਠਣ ਲਈ ਕੁਰਸੀਆਂ- ਮੇਜ਼ ਵੀ ਸਜਾ ਦਿੱਤੇ ਗਏ। ਲਾਈਟ ਵਾਲੇ ਮਿਸਤਰੀਆਂ ਨੇ ਹਰ ਪਾਸੇ ਰੰਗ-ਬਿਰੰਗੇ ਬਲਬ ਲਗਾ ਦਿੱਤੇ ਅਤੇ ਬੰਗਲੇ ਦੇ ਮੇਨ ਗੇਟ 'ਤੇ ਵੱਡੀ ਲਾਈਟ ਫਿੱਟ ਕਰ ਦਿੱਤੀ ਤਾਂ ਕਿ ਸੜਕ ਤੱਕ ਰੌਸ਼ਨੀ ਪਹੁੰਚ ਸਕੇ।

ਅਸਲ 'ਚ ਅਰਪਿਤਾ ਐੱਸ. ਡੀ. ਐੱਮ. ਦੇ ਵੱਡੇ ਸਰਕਾਰੀ ਅਹੁਦੇ 'ਤੇ ਤੈਨਾਤ ਸੀ ਪਰ ਮਾਂ ਤਾਂ ਮਾਂ ਹੁੰਦੀ ਹੈ ਉਹ ਚਾਹੇ ਐੱਸ. ਡੀ. ਐੱਮ. ਹੋਵੇ ਜਾਂ ਆਮ ਘਰੇਲੂ ਔਰਤ। ਇਸ ਲਈ ਉਹ ਆਪਣੇ ਬੇਟੇ ਦੇ ਜਨਮਦਿਨ 'ਤੇ ਵੱਡੀ ਪਾਰਟੀ ਕਰਨਾ ਚਾਹੁੰਦੀ ਸੀ। ਆਫਿਸ ਦੇ ਸਾਰੇ ਸਾਥੀਆਂ ਨੂੰ ਸੱਦਣਾ ਚਾਹੁੰਦੀ ਸੀ ਅਤੇ ਵੱਡਾ ਜਸ਼ਨ ਮਨਾਉਣਾ ਚਾਹੁੰਦੀ ਸੀ। ਇਸ ਪਾਰਟੀ ਲਈ ਉਸ ਨੇ ਜ਼ਿਲ੍ਹੇ ਦੇ ਡੀ. ਸੀ. ਸਾਹਬ, ਐੱਸ.ਪੀ. ਸਾਹਿਬ ਅਤੇ ਹੋਰ ਵੱਡੇ ਅਫਸਰਾਂ ਨੂੰ ਸੱਦਾ ਪੱਤਰ ਭੇਜਿਆ ਹੋਇਆ ਸੀ।

ਅਰਪਿਤਾ ਛੇਤੀ ਹੀ ਬਾਜ਼ਾਰ ਤੋਂ ਘਰ ਵਾਪਸ ਮੁੜ ਆਈ ਅਤੇ ਬਾਕੀ ਰਹਿੰਦੇ ਮਹਿਮਾਨਾਂ ਨੂੰ ਫੋਨ ਕਰਨ ਲੱਗੀ। ਇੰਨੇ ਚਿਰ ਨੂੰ ਅਕਾਸ਼ਦੀਪ (ਅਰਪਿਤਾ ਦਾ ਪਤੀ) ਵੀ ਘਰ ਆ ਗਿਆ।
“ਲੱਗਦੈ ਇਸ ਵਾਰ ਵੱਡੀ ਪਾਰਟੀ ਦਾ ਪ੍ਰੋਗਰਾਮ ਹੈ...?” ਅਕਾਸ਼ਦੀਪ ਨੇ ਘਰ ਦੀਆਂ ਤਿਆਰੀਆਂ ਦੇਖ ਕੇ ਅਰਪਿਤਾ ਤੋਂ ਪੁੱਛਿਆ।
“ਜੀ ਜਨਾਬ, ਪੁੱਤਰ ਕਿਸਦਾ ਹੈ?” ਅਰਪਿਤਾ ਨੇ ਹੱਸ ਕੇ ਜਵਾਬ ਦਿੱਤਾ।
“ਠੀਕ ਹੈ, ਐੱਸ. ਡੀ. ਐੱਮ. ਦਾ ਪੁੱਤਰ ਹੋਵੇ ਤੇ ਪਾਰਟੀ ਵੱਡੀ ਨਾ ਹੋਵੇ...?” ਅਕਾਸ਼ਦੀਪ ਨੇ ਵੀ ਮਖੌਲ ਨਾਲ ਆਪਣੀ ਪਤਨੀ ਅਰਪਿਤਾ ਨੂੰ ਕਿਹਾ।
“ਐੱਸ. ਡੀ. ਐੱਮ. ਦੇ ਨਾਲ- ਨਾਲ ਡੀ. ਐੱਸ. ਪੀ. ਅਕਾਸ਼ਦੀਪ ਸਿੰਘ ਦਾ ਵੀ ਇਕੱਲਾ ਪੁੱਤ ਹੈ ਅਰਮਾਨ...।” ਅਰਪਿਤਾ ਨੇ ਵੀ ਉਸੇ ਲਿਹਾਜ਼ੇ 'ਚ ਕਿਹਾ।
“ਬਈ, ਘਰ 'ਚ ਤਾਂ ਜ਼ਿਆਦਾ ਪਾਵਰਫੁਲ ਐੱਸ. ਡੀ. ਐੱਮ. ਸਾਹਿਬਾ ਹੀ ਨੇ... ਸਾਡੀ ਤਾਂ ਸੁਣਵਾਈ ਵੀ ਨਹੀਂ ਹੁੰਦੀ... ਕਈ ਵਾਰ।” ਅਕਾਸ਼ਦੀਪ ਨੇ ਹਲਕੇ- ਫੁਲਕੇ ਮੂਡ 'ਚ ਅਰਪਿਤਾ ਨੂੰ ਕਿਹਾ।
“ਝੂਠੇ ਕਿਸੇ ਥਾਂ ਦੇ... ਕਦੋਂ ਨਹੀਂ ਹੋਈ ਤੁਹਾਡੀ ਸੁਣਵਾਈ...!!!”
“ਸਰਕਾਰ ਸਾਹਮਣੇ... ਮੁਲਜ਼ਮ ਦੀ ਕੀ ਔਕਾਤ...!” ਅਕਾਸ਼ਦੀਪ ਨੇ ਹੱਥ ਜੋੜਦਿਆਂ ਕਿਹਾ।
“ਬੜੇ ਡਰਾਮੇਬਾਜ਼ ਹੋ ਤੁਸੀਂ... ਤੁਹਾਨੂੰ ਪੁਲਸ ਮਹਿਕਮੇ 'ਚ ਨਹੀਂ ਸਗੋਂ ਕਿਸੇ ਡਰਾਮਾ ਕੰਪਨੀ 'ਚ ਹੋਣਾ ਚਾਹੀਦਾ ਸੀ।” ਅਰਪਿਤਾ ਨੇ ਹਾਰ ਮੰਨਦਿਆਂ ਕਿਹਾ।
“ਚਲੋ ਛੱਡੋ ਸਰਕਾਰ ਇਨ੍ਹਾਂ ਗੱਲਾਂ ਨੂੰ... ਇੱਕ ਕੱਪ ਚਾਹ ਪਿਆਓ... ਇਸ ਨਾਚੀਜ਼ ਨੂੰ।” ਅਕਾਸ਼ਦੀਪ ਨੇ ਕਿਹਾ।
“ਠੀਕ ਏ... ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਈ।” ਅਰਪਿਤਾ ਚਾਹ ਬਣਾਉਣ ਲਈ ਕਿਚਨ ਵੱਲ ਚਲੀ ਗਈ ਅਤੇ ਅਕਾਸ਼ਦੀਪ ਆਪਣੇ ਕੋਲ ਪਈ ਅਖ਼ਬਾਰ ਪੜਣ ਲੱਗਾ।
ਕੁਝ ਦੇਰ ਬਾਅਦ ਅਰਪਿਤਾ ਚਾਹ ਲੈ ਕੇ ਆਉਂਦੀ ਹੈ ਅਤੇ ਦੋਵੇਂ ਚਾਹ ਪੀਣ ਲੱਗਦੇ ਹਨ।
“ਸ਼ਾਮ ਨੂੰ ਪਾਰਟੀ 'ਚ ਕੌਣ- ਕੌਣ ਆ ਰਹੇ ਨੇ...?” ਅਕਾਸ਼ਦੀਪ ਨੇ ਅਰਪਿਤਾ ਤੋਂ ਪੁੱਛਿਆ।
“ਡੀ. ਸੀ. ਸਾਹਬ, ਐੱਸ. ਪੀ. ਸਾਹਿਬ ਨੂੰ ਸੱਦਾ- ਪੱਤਰ ਭੇਜ ਦਿੱਤਾ ਹੈ... ਆਪਣੇ ਆਫ਼ਿਸ ਦੇ ਸਾਰੇ ਮੈਂਬਰਾਂ ਨੂੰ ਵੀ ਫੋਨ ਕਰ ਦਿੱਤੇ ਹਨ।” ਅਰਪਿਤਾ ਨੇ ਕਿਹਾ।
“ਚਲੋ ਠੀਕ ਹੈ... ਡਾਕਟਰ ਸੇਠੀ ਨੂੰ ਕਰ ਦੇਣਾ ਸੀ ਫੋਨ।” ਅਕਾਸ਼ਦੀਪ ਨੇ ਆਪਣੇ ਦੋਸਤ ਡਾਕਟਰ ਰਮੇਸ਼ ਸੇਠੀ ਨੂੰ ਸੱਦੇ ਜਾਣ ਬਾਰੇ ਅਰਪਿਤਾ ਤੋਂ ਪੁੱਛਿਆ।
“ਤੁਸੀਂ ਆਪ ਹੀ ਕਰ ਦਿਓ ਫੋਨ... ਦੋਸਤ ਵੀ ਤਾਂ ਤੁਹਾਡਾ ਹੀ ਹੈ ਡਾਕਟਰ ਸੇਠੀ।”
“ਠੀਕ ਹੈ, ਮੈਂ ਕਰ ਦਿੰਦਾ ਹਾਂ ਫੋਨ ਉਸ ਨੂੰ... ਤੂੰ ਆਪਣੀਆਂ ਸਹੇਲੀਆਂ ਨੂੰ ਕਹਿ ਦੇਣਾ ਸੀ, ਪਾਰਟੀ ਲਈ।”
“ਮੈਂ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਪਹਿਲਾਂ ਹੀ ਫੋਨ ਕਰ ਚੁਕੀ ਹਾਂ...।” ਅਰਪਿਤਾ ਨੇ ਕਿਹਾ।
“ਠੀਕ ਹੈ... ਮੈਂ ਵੀ ਆਪਣੇ ਦੋ- ਚਾਰ ਦੋਸਤਾਂ ਨੂੰ ਕਰ ਦਿੰਦਾ ਹਾਂ ਫੋਨ।”
“ਜੀ ਜ਼ਰੂਰ ਕਰੋ।”
ਉਹ ਅਜੇ ਇਹ ਗੱਲਬਾਤ ਕਰ ਹੀ ਰਹੇ ਸਨ ਕਿ ਅਰਪਿਤਾ ਦੇ ਬੰਗਲੇ 'ਚ ਲੱਗੇ ਸਰਕਾਰੀ ਟੈਲੀਫ਼ੋਨ ਦੀ ਘੰਟੀ ਵੱਜੀ। ਅਰਪਿਤਾ ਨੇ ਫੋਨ ਚੁੱਕਿਆ ਅਤੇ ਕਿਸੇ ਨਾਲ ਗੱਲਬਾਤ ਕਰਕੇ ਮੱਥੇ 'ਤੇ ਹੱਥ ਰੱਖ ਕੇ ਬੈਠ ਗਈ।
“ਕੀ ਹੋਇਆ ਅਰਪਿਤਾ...?” ਅਕਾਸ਼ਦੀਪ ਨੇ ਆਪਣੀ ਪਤਨੀ ਅਰਪਿਤਾ ਨੂੰ ਪਰੇਸ਼ਾਨ ਦੇਖ ਕੇ ਪੁੱਛਿਆ।

“ਕੁਝ ਨਹੀਂ...!”
“ਕੋਈ ਗੱਲ ਤਾਂ ਹੈ...?”
“ਸਿਆਪਾ...! ਇਸ ' ਫ਼ੌਜੀ' ਨੇ ਵੀ ਅੱਜ ਹੀ ਮਰਨਾ ਸੀ।” ਅਰਪਿਤਾ ਨੇ ਬੜੇ ਗੁੱਸੇ ਨਾਲ ਕਿਹਾ।
“ਕਿਹੜੇ ਫ਼ੌਜੀ ਨੇ...?” ਅਕਾਸ਼ਦੀਪ ਨੇ ਕਾਹਲੀ ਨਾਲ ਅਰਪਿਤਾ ਤੋਂ ਪੁੱਛਿਆ।
“ਕੋਈ 'ਫ਼ੌਜੀ ਮਰ' ਗਿਆ ਹੈ ਅਤੇ ਅੱਜ ਸ਼ਾਮ ਨੂੰ ਉਸਦੀ ਡੈੱਡ ਬਾਡੀ ਉਸ ਦੇ ਪਿੰਡ ਆ ਰਹੀ ਹੈ... ਡੀ. ਸੀ. ਸਾਹਬ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੰਤਿਮ ਸੰਸਕਾਰ 'ਤੇ ਜਾਣ ਲਈ ਮੇਰੀ ਡਿਊਟੀ ਲਗਾ ਦਿੱਤੀ ਹੈ...।” ਅਰਪਿਤਾ ਨੇ ਸਾਰੀ ਗੱਲ ਆਪਣੇ ਪਤੀ ਅਕਾਸ਼ਦੀਪ ਨੂੰ ਦੱਸ ਦਿੱਤੀ।
“ਇਹ ਤਾਂ ਬੁਰਾ ਹੋਇਆ... ਘਰ ਬੱਚੇ ਦੇ ਜਨਮਦਿਨ ਦੀ ਪਾਰਟੀ ਹੈ ਅਤੇ ਤੇਰੀ ਡਿਉਟੀ...!” ਅਕਾਸ਼ਦੀਪ ਨੇ ਆਪਣੀ ਗੱਲ ਪੂਰੀ ਨਾ ਕੀਤੀ।
“ਹਾਂ...!” ਅਰਪਿਤਾ ਸੱਚਮੁਚ ਬਹੁਤ ਪਰੇਸ਼ਾਨ ਸੀ।
“ਡੀ. ਸੀ. ਸਾਹਿਬ ਨੂੰ ਕੁਝ ਤਾਂ ਸੋਚਣਾ ਚਾਹੀਦਾ ਹੈ... ਹੋਰ ਕਿਸੇ ਨੂੰ ਭੇਜ ਦਿੰਦੇ...।” ਅਕਾਸ਼ਦੀਪ ਨੇ ਗੁੱਸੇ ਨਾਲ ਕਿਹਾ।

“ਇਹ ਤਾਂ ਉਨ੍ਹਾਂ ਸੋਚਣਾ ਹੈ... ਪਰ ਮੇਰੇ ਲਈ ਤਾਂ ਮੁਸੀਬਤ ਆਣ ਪਈ।” ਅਰਪਿਤਾ ਡੀ. ਸੀ. ਸਾਹਿਬ ਦੇ ਹੁਕਮ ਤੋਂ ਉਸ ਫ਼ੌਜੀ ਦੇ 'ਅੱਜ' ਮਰਨ 'ਤੇ ਜ਼ਿਆਦਾ ਦੁਖੀ ਸੀ।
ਅਰਪਿਤਾ ਦੁਖੀ ਤਾਂ ਭਾਵੇਂ ਬਹੁਤ ਸੀ ਪਰ ਡੀ. ਸੀ. ਸਾਹਬ ਦੇ ਹੁਕਮ ਨੂੰ ਟਾਲਿਆ ਵੀ ਨਹੀਂ ਸੀ ਜਾ ਸਕਦਾ। ਇਸ ਲਈ ਉਹ ਸ਼ਹੀਦ ਫ਼ੌਜੀ ਦੇ ਅੰਤਿਮ ਸੰਸਕਾਰ 'ਤੇ ਜਾਣ ਲਈ ਤਿਆਰ ਹੋਣ ਲੱਗੀ। ਉਸਨੇ ਚਿੱਟੇ ਰੰਗ ਦੀ ਸਾੜੀ ਲਗਾ ਲਈ ਅਤੇ ਭਰੇ ਮਨ ਨਾਲ ਆਪਣੀ ਸਰਕਾਰੀ ਗੱਡੀ 'ਤੇ ਉਸ ਸ਼ਹੀਦ ਫ਼ੌਜੀ ਜਵਾਨ ਦੇ ਪਿੰਡ ਨੂੰ ਤੁਰ ਪਈ ਜਿਹੜਾ ਅੱਜ ਹੀ ਬਾਰਡਰ 'ਤੇ ਦੁਸ਼ਮਣਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ।
ਸ਼ਹੀਦ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਅਜੇ ਤੱਕ ਪਿੰਡ ਨਹੀਂ ਸੀ ਪਹੁੰਚੀ। ਸ਼ਾਮ ਦੇ 6 ਵੱਜ ਚੁਕੇ ਸਨ। ਅਰਪਿਤਾ ਵਾਰ- ਵਾਰ ਆਪਣੀ ਘੜੀ 'ਤੇ ਸਮਾਂ ਦੇਖਦੀ ਅਤੇ ਮਨ ਹੀ ਮਨ ਸ਼ਹੀਦ ਫ਼ੌਜੀ ਜਵਾਨ ਨੂੰ ਕੋਸਣ ਲੱਗਦੀ।

“ਇਸ ਨੇ ਵੀ ਅੱਜ ਹੀ ਮਰਨਾ ਸੀ... ਬੱਚੇ ਦੇ ਜਨਮਦਿਨ ਦੀ ਪਾਰਟੀ ਦਾ ਸਾਰਾ ਮਜ਼ਾ ਹੀ ਖਰਾਬ ਕਰਕੇ ਰੱਖ ਦਿੱਤਾ।” ਸ਼ਹੀਦ ਫ਼ੌਜੀ ਜਵਾਨ ਦੇ ਪਿੰਡ ਲੋਕਾਂ ਦਾ ਹਜ਼ੂਮ ਲੱਗਾ ਹੋਇਆ ਸੀ। ਲੋਕਾਂ ਦਾ ਭਾਰੀ ਇਕੱਠ 'ਸ਼ਹੀਦ ਫ਼ੌਜੀ ਅਮਰ ਰਹੇ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾ ਰਿਹਾ ਸੀ। ਪੁਲਸ ਅਧਿਕਾਰੀ, ਲੋਕਲ ਨੇਤਾ ਅਤੇ ਦੂਰ- ਦੁਰਾਡੇ ਤੋਂ ਲੋਕ ਅਜੇ ਵੀ ਆ ਰਹੇ ਸਨ। ਇੰਨੇ ਚਿਰ ਨੂੰ ਮ੍ਰਿਤਕ ਫ਼ੌਜੀ ਜਵਾਨ ਦੀ ਲਾਸ਼ ਪਿੰਡ ਪਹੁੰਚ ਗਈ। ਸ਼ਹੀਦ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਸ਼ਹੀਦ ਦੀ ਪਤਨੀ ਵਾਰ-ਵਾਰ ਬੇਹੋਸ਼ ਹੋ ਰਹੀ ਸੀ। ਪਿੰਡ ਦੀਆਂ ਔਰਤਾਂ ਉਸਨੂੰ ਸੰਭਾਲਦੀਆਂ ਪਰ ਉਸਦੇ ਹੰਝੂ ਰੁਕਣ ਦਾ ਨਾਂ ਨਹੀਂ ਸਨ ਲੈ ਰਹੇ। ਉਨ੍ਹਾਂ ਦਾ ਚੀਕ-ਚਿਹਾੜਾ ਸੁਣ ਕੇ ਅਰਪਿਤਾ ਦੇ ਸਿਰ 'ਚ ਦਰਦ ਹੋਣ ਲੱਗਾ। ਉਹ ਸੋਚ ਰਹੀ ਸੀ ਕਿ ਛੇਤੀ ਹੀ ਅੰਤਿਮ ਸੰਸਕਾਰ ਹੋ ਜਾਵੇ ਅਤੇ ਉਹ ਸ਼ਰਧਾਜ਼ਲੀ ਦੇ ਕੇ ਆਪਣੇ ਘਰ ਬੇਟੇ ਅਰਮਾਨ ਦੇ ਜਨਮਦਿਨ ਦੀ ਪਾਰਟੀ 'ਚ ਪਹੁੰਚ ਜਾਵੇ। ਸ਼ਹੀਦ ਫ਼ੌਜੀ ਜਵਾਨ ਦਾ ਛੇ ਸਾਲ ਦਾ ਪੁੱਤਰ ਉਸਦੀ ਲਾਸ਼ ਨੂੰ ਚਿੰਬੜ ਕੇ ਉੱਚੀ-ਉੱਚੀ ਰੋ ਰਿਹਾ ਸੀ ਅਤੇ ਆਪਣੇ ਪਾਪਾ ਨੂੰ ਉੱਠਣ ਲਈ ਕਹਿ ਰਿਹਾ ਸੀ।

“ਪਾਪਾ... ਉੱਠੋ, ਪਾਪਾ... ਉੱਠੋ... ਤੁਸੀਂ ਬੋਲਦੇ ਕਿਉਂ ਨਹੀ?” “ਪਾਪਾ... ਤੁਸੀਂ ਹਮੇਸ਼ਾ ਚਾਕਲੇਟ ਲੈ ਕੇ ਆਉਣ ਲਈ ਕਹਿੰਦੇ ਸੀ... ਮੇਰੀ ਚਾਕਲੇਟ ਕਿੱਥੇ ਹੈ...? ਮੇਰੇ ਖਿਡੌਣੇ ਕਿੱਥੇ ਨੇ?” ਇਹ ਦੇਖ ਕੇ ਪੂਰਾ ਪਿੰਡ ਰੋਣ ਲੱਗਾ, ਹਰ ਅੱਖ ਵਿਚ ਹੰਝੂ ਸਨ, ਕੀ ਮਰਦ ਤੇ ਕੀ ਔਰਤ? ਪਰ ਅਰਪਿਤਾ ਕਿਸੇ ਹੋਰ ਦੁਨੀਆ ਵਿਚ ਗੁਆਚੀ ਹੋਈ ਕੋਲ ਖੜ੍ਹੀ ਸੀ। ਉਸਨੂੰ ਕੋਈ ਅਹਿਸਾਸ ਨਹੀਂ ਸੀ ਕਿ ਕਿਸੇ ਬੱਚੇ ਦਾ ਪਿਤਾ ਮੁੜ ਕੇ ਕਦੇ ਘਰ ਨਹੀਂ ਆਉਣਾ। ਉਹ ਤਾਂ ਆਪਣੇ ਘਰ ਜਾਣ ਲਈ ਕਾਹਲੀ ਜਾਪਦੀ ਸੀ। ਸ਼ਹੀਦ ਫ਼ੌਜੀ ਜਵਾਨ ਦਾ ਪੂਰਾ ਪਰਿਵਾਰ ਭੁੱਬਾਂ ਮਾਰ ਕੇ ਰੋ ਰਿਹਾ ਸੀ ਕਿਉਂਕਿ ਉਨ੍ਹਾਂ ਦਾ ਜਵਾਨ ਪੁੱਤ ਬਾਰਡਰ 'ਤੇ ਲੜਦਾ ਹੋਇਆ ਦੇਸ਼ ਲਈ ਸ਼ਹੀਦ ਹੋਇਆ ਸੀ ਪਰ ਅਰਪਿਤਾ ਤਾਂ ਡੀ. ਸੀ. ਸਾਹਿਬ ਦੇ ਹੁਕਮ ਨਾਲ ਬੱਝੀ ਮ੍ਰਿਤਕ ਫ਼ੌਜੀ ਜਵਾਨ ਦੇ ਘਰ ਆਈ ਸੀ। “ਹਾਏ ਰੱਬਾ... ਕਦੋਂ ਖਤਮ ਹੋਊ ਇਹ ਡਰਾਮਾ?” ਅਰਪਿਤਾ ਲੇਟ ਹੋ ਰਹੀ ਸੀ ਪਰ ਸ਼ਹੀਦ ਫ਼ੌਜੀ ਜਵਾਨ ਦਾ ਪਰਿਵਾਰ ਲਗਾਤਾਰ ਹੰਝੂ ਵਹਾ ਰਿਹਾ ਸੀ, ਜਿਸ ਕਰਕੇ ਅਰਪਿਤਾ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਹੀ ਸੀ। “ਅਰਮਾਨ ਪਤਾ ਨਹੀਂ ਕੀ ਸੋਚ ਰਿਹਾ ਹੋਵੇਗਾ... ਕਿ ਮੰਮਾ ਕਿਉਂ ਨਹੀਂ ਆ ਰਹੇ ਪਾਰਟੀ 'ਚ?... ਪਰ ਉਸ ਵਿਚਾਰੇ ਨੂੰ ਕੀ ਪਤਾ ਕਿ ਇੱਥੇ ਕੀ 'ਨਾਟਕ' ਹੋ ਰਿਹਾ ਹੈ।” ਉਹ ਅਜੇ ਇਨ੍ਹਾਂ ਖਿਆਲਾਂ ਵਿਚ ਹੀ ਗੁਆਚੀ ਸੀ ਕਿ ਉਸਦੇ ਡਰਾਈਵਰ ਨੇ ਆ ਕੇ ਕਿਹਾ।
“ਮੈਡਮ, ਡੈਡ ਬਾਡੀ ਸ਼ਮਸ਼ਾਨ ਲੈ ਚੱਲੇ ਹਨ।”
“ਅੱਛਾ...!”
ਇਹ ਸੁਣ ਕੇ ਅਰਪਿਤਾ ਨੂੰ ਲੱਗਿਆ ਕਿ ਚਲੋ ਇਸ ਡਰਾਮੇ ਤੋਂ ਹੁਣ ਛੇਤੀ ਹੀ ਖਹਿੜਾ ਛੁੱਟੂ। ਉਹ ਵੀ ਲੋਕਾਂ ਦੀ ਭੀੜ ਨਾਲ ਸ਼ਮਸ਼ਾਨ ਵੱਲ ਨੂੰ ਤੁਰ ਪਈ। ਉਹ ਕਾਹਲੀ- ਕਾਹਲੀ ਕਦਮਾਂ ਨਾਲ ਅੱਗੇ- ਅੱਗੇ ਚੱਲ ਪਈ, ਜਿਵੇਂ ਛੇਤੀ ਹੀ ਆਪਣਾ ਫਰਜ਼ ਨਿਭਾ ਕੇ ਇੱਥੋਂ ਦੌੜ ਜਾਣਾ ਚਾਹੁੰਦੀ ਹੋਵੇ। ਲੋਕਾਂ ਦੀ ਭੀੜ 'ਸ਼ਹੀਦ ਫ਼ੌਜੀ ਅਮਰ ਰਹੇ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਂਦੀ ਤੁਰੀ ਜਾ ਰਹੀ ਸੀ। ਸ਼ਹੀਦ ਫ਼ੌਜੀ ਜਵਾਨ ਦੀ ਅੰਤਿਮ ਯਾਤਰਾ ਸ਼ਮਸ਼ਾਨ ਪਹੁੰਚ ਗਈ। ਸ਼ਮਸ਼ਾਨ ਪਹੁੰਚ ਕੇ ਸ਼ਹੀਦ ਫ਼ੌਜੀ ਦੀ ਚਿਤਾ ਤਿਆਰ ਕੀਤੀ ਗਈ ਅਤੇ ਮ੍ਰਿਤਕ ਦੇਹ ਨੂੰ ਚਿਤਾ ਉੱਪਰ ਪਾਇਆ ਗਿਆ। ਫੌਜੀ ਜਵਾਨਾਂ ਦੇ ਫ਼ੌਜੀ ਧੁਨ ਵਜਾਈ ਅਤੇ ਹੱਥਿਆਰ ਪੁੱਠੇ ਕਰਕੇ ਸ਼ਹੀਦ ਜਵਾਨ ਨੂੰ ਆਖ਼ਰੀ ਸਲਾਮੀ ਦਿੱਤੀ ਗਈ। ਉੱਥੇ ਮੌਜੂਦ ਹਰ ਅੱਖ ਨਮ ਸੀ ਅਤੇ ਸ਼ਹੀਦ ਫ਼ੌਜੀ ਜਵਾਨ ਦਾ ਪਰਿਵਾਰ ਅਜੇ ਵੀ ਰੋ ਰਿਹਾ ਸੀ। ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਐੱਸ. ਡੀ. ਐੱਮ. ਅਰਪਿਤਾ ਨੇ ਸ਼ਹੀਦ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਕਿਹਾ।

“ਮੈਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ ਅਤੇ ਪਰਿਵਾਰ ਨੂੰ ਰਾਜ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੰਦੀ ਹਾਂ... ਇਹ ਸ਼ਹੀਦ ਕੇਵਲ ਇੱਕ ਪਰਿਵਾਰ ਦਾ ਹੀ ਸ਼ਹੀਦ ਨਹੀਂ ਹੈ ਸਗੋਂ ਇਹ ਸਮੁੱਚੇ ਦੇਸ਼ ਦਾ ਸ਼ਹੀਦ ਹੈ... ਇਹ ਸਾਡੇ ਦੇਸ਼ ਦਾ ਮਾਣ ਹੈ... ਸਾਨੂੰ ਫ਼ਖ਼ਰ ਹੈ ਕਿ ਫ਼ੌਜੀ ਜਵਾਨ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕਿ ਮਾਤ- ਭੂਮੀ ਦੀ ਰੱਖਿਆ ਕੀਤੀ ਹੈ... ਇਸ ਕੁਰਬਾਨੀ ਨੂੰ ਪੁਸ਼ਤਾਂ ਤੱਕ ਯਾਦ ਰੱਖਿਆ ਜਾਵੇਗਾ... ਜੈ ਹਿੰਦ।” ਅਰਪਿਤਾ ਨੇ ਇੰਨਾ ਕਹਿ ਕੇ ਸਲੂਟ ਮਾਰਿਆ ਅਤੇ ਪਿੱਛੇ ਹੋ ਗਈ। ਸ਼ਹੀਦ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਲਈ ਉਸਦੇ ਛੋਟੇ ਭਰਾ ਨੇ ਉਸਦੇ ਛੇ ਸਾਲ ਦੇ ਪੁੱਤਰ ਨੂੰ ਗੋਦੀ ਚੁੱਕਿਆ ਤਾਂ ਨਿੱਕਾ ਬੱਚਾ ਉੱਚੀ-ਉੱਚੀ ਰੋਣ ਲੱਗਾ।

“ਮੈਂ ਪਾਪਾ ਨੂੰ ਅੱਗ ਨਹੀਂ ਲਾਵਾਂਗਾ... ਚਾਚੂ ਮੇਰੇ ਪਾਪਾ ਨੂੰ ਨਾ ਸਾੜੋ... ਮੇਰੇ ਪਾਪਾ ਨੂੰ ਨਾ ਸਾੜੋ... ਇਹ ਹੁਣੇ ਉੱਠ ਪੈਣਗੇ... ਚਾਚੂ ਇਨ੍ਹਾਂ ਨੂੰ ਨਾ ਸਾੜੋ... ਪਾਪਾ ਨੂੰ ਬਹੁਤ ਦਰਦ ਹੋਵੇਗਾ... ਮੇਰੇ ਪਾਪਾ... ਪਿਆਰੇ ਪਾਪਾ... ਉੱਠੋ ਨਹੀਂ ਤਾਂ ਇਹ ਲੋਕ ਤੁਹਾਨੂੰ ਸਾੜ ਦੇਣਗੇ... ਪਾਪਾ ਉੱਠੋ... ਮੇਰੇ ਪਾਪਾ।” ਇਹ ਬੋਲਦਿਆਂ ਬੱਚਾ ਭੁੱਬਾਂ ਮਾਰ ਕੇ ਰੋ ਰਿਹਾ ਸੀ। ਬੱਚੇ ਦੇ ਇਨ੍ਹਾਂ ਬੋਲਾਂ ਨੇ ਸ਼ਮਸ਼ਾਨ ਵਿਚ ਮੌਜੂਦ ਹਰ ਸਖਸ਼ ਨੂੰ ਰੋਣ ਲਾ ਦਿੱਤਾ। ਪਰ ਬੱਚੇ ਦੀ ਕਿਸੇ ਨੇ ਨਾ ਸੁਣੀ ਅਤੇ ਸ਼ਹੀਦ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਅਗਨ ਭੇਟ ਕਰ ਦਿੱਤਾ ਗਿਆ। ਸ਼ਹੀਦ ਫ਼ੌਜੀ ਦਾ ਛੇ ਸਾਲ ਦਾ ਪੁੱਤਰ ਆਪਣੇ ਪਿਤਾ ਦੀ ਸੜ ਰਹੀ ਦੇਹ ਨੂੰ ਦੇਖ ਰਿਹਾ ਸੀ ਅਤੇ ਅੱਖੀਆਂ ਤੋਂ ਹੰਝੂਆਂ ਦੀ ਝੜੀ ਵਹਾ ਰਿਹਾ ਸੀ। ਉਸਨੂੰ ਲੱਗ ਰਿਹਾ ਸੀ ਕਿ ਉਸਦੇ ਪਿਆਰੇ ਪਾਪਾ ਨੂੰ ਅੰਤਾਂ ਦਾ ਦਰਦ ਹੋ ਰਿਹਾ ਹੈ। ਉਸਨੂੰ ਇਹ ਵੀ ਪਤਾ ਸੀ ਕਿ ਉਸਦੇ ਪਾਪਾ ਨੇ ਮੁੜ ਕੇ ਕਦੇ ਘਰ ਨਹੀਂ ਆਉਣਾ। ਦੂਜੇ ਪਾਸੇ ਐੱਸ. ਡੀ. ਐੱਮ. ਅਰਪਿਤਾ ਆਪਣੇ ਘਰ ਜਾਣ ਨੂੰ ਕਾਹਲੀ ਸੀ ਜਿੱਥੇ ਉਸਦੇ ਪੁੱਤਰ ਦੇ ਜਨਮਦਿਨ ਦਾ ਜਸ਼ਨ ਚੱਲ ਰਿਹਾ ਸੀ। ਸ਼ਹੀਦ ਫ਼ੌਜੀ ਜਵਾਨ ਦਾ ਪੂਰਾ ਪਰਿਵਾਰ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰਾਜ ਸਰਕਾਰ ਵੱਲੋਂ ਮਿਲੇ ਮਾਣ-ਸਨਮਾਨ ਲਈ ਰਾਜ ਸਰਕਾਰ ਦਾ ਧੰਨਵਾਦ ਕਰ ਰਿਹਾ ਸੀ ਅਤੇ ਸ਼ਹੀਦ ਫ਼ੌਜੀ ਜਵਾਨ ਦਾ ਸਰੀਰ ਬਲਦੀ ਅੱਗ 'ਚ ਧੂ- ਧੂ ਕੇ ਸੜ ਰਿਹਾ ਸੀ। ਐੱਸ. ਡੀ. ਐੱਮ. ਅਰਪਿਤਾ ਜਨਮਦਿਨ ਦੀ ਪਾਰਟੀ 'ਚ ਸ਼ਾਮਿਲ ਹੋਣ ਲਈ ਜਾ ਚੁਕੀ ਸੀ।


ਡਾ. ਨਿਸ਼ਾਨ ਸਿੰਘ ਰਾਠੌਰ
ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਮੋਬਾਇਲ. 075892- 33437.

  • Martyrs
  • duties
  • birthday party
  • ਸ਼ਹੀਦ
  • ਫਰਜ਼

ਗੁਰੂ ਦਾ ਲੰਗਰ ਹਮੇਸ਼ਾ ਚੱਲਦਾ ਰਹੇ !

NEXT STORY

Stories You May Like

  • protest disorder and the police difficult duty
    ਵਿਰੋਧ, ਅਵਿਵਸਥਾ ਅਤੇ ਪੁਲਸ ਦਾ ਮੁਸ਼ਕਲ ਫਰਜ਼!
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • raja warring shared his grief with parwinder singh jhota s family
    ਪਰਵਿੰਦਰ ਝੋਟਾ ਨੂੰ ਮਿਲੇ ਸ਼ਹੀਦ ਦਾ ਦਰਜਾ, 'ਪੰਜਾਬ ਬੰਦ' ਦਾ ਕਾਂਗਰਸ ਕਰੇਗੀ ਪੂਰਨ ਸਮਰਥਨ: ਰਾਜਾ ਵੜਿੰਗ
  • major mistake voter list photo shaheed bhagat singh appears against voter name
    ਵੋਟਰ ਲਿਸਟ 'ਚ ਵੱਡੀ ਗੜਬੜੀ! ਵੋਟਰ ਦੇ ਨਾਂ ਅੱਗੇ ਲਗਾਈ ਸ਼ਹੀਦ ਭਗਤ ਸਿੰਘ ਦੀ ਫੋਟੋ, ਸਾਬਕਾ MLA ਨੇ ਚੁੱਕੇ ਸਵਾਲ
  • sebi imposes penalty on smc global securities for violation of norms
    SEBI ਨੇ ਨਿਯਮਾਂ ਦੀ ਉਲੰਘਣਾ ’ਤੇ SMC ਗਲੋਬਲ ਸਕਿਓਰਿਟੀਜ਼ ’ਤੇ ਲਾਇਆ ਜੁਰਮਾਨਾ
  • deadly attacked on a man
    ਪਲਾਟ 'ਤੇ ਕਬਜ਼ਾ ਕਰਨ ਤੋਂ ਰੋਕਣ 'ਤੇ ਕੁੱਟਮਾਰ ਕਰਨ ਵਾਲੇ ਲੋਕਾਂ ਖ਼ਿਲਾਫ਼ ਮਾਮਲਾ ਦਰਜ
  • three boys arrested
    ਦੇਰ ਰਾਤ ਬਿਨਾਂ ਕਾਰਨ ਸੜਕ 'ਤੇ ਘੁੰਮ ਰਹੇ 3 ਨੌਜਵਾਨ ਗ੍ਰਿਫ਼ਤਾਰ, ਪੁਲਸ ’ਤੇ ਹਮਲਾ ਕਰਨ ਦੀ ਕੋਸ਼ਿਸ਼
  • nclat notice to lenders on subhash chandra  s application
    ਸੁਭਾਸ਼ ਚੰਦਰਾ ਦੀ ਅਰਜ਼ੀ ’ਤੇ NCLAT ਦਾ ਕਰਜ਼ਦਾਤਿਆਂ ਨੂੰ ਨੋਟਿਸ
  • surveillance to be increased at drug hotspots
    ਡਰੱਗਜ਼ ਹਾਟਸਪਾਟਸ ’ਤੇ ਵਧੇਗੀ ਨਿਗਰਾਨੀ, ਖਾਲੀ ਥਾਵਾਂ ’ਤੇ ਲੱਗਣਗੇ ਸੀ. ਸੀ. ਟੀ....
  • change in punjab weather warning of rain hailstorms and storms for two days
    ਪੰਜਾਬ ਦੇ ਮੌਸਮ 'ਚ ਬਦਲਾਅ! 2 ਦਿਨ ਮੀਂਹ, ਗੜੇਮਾਰੀ ਤੇ ਤੂਫ਼ਾਨ ਦੀ ਚਿਤਾਵਨੀ,...
  • activa stolen from outside a house near sheetla mandir in jalandhar
    ਜਲੰਧਰ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਸ਼ੀਤਲਾ ਮੰਦਿਰ ਨੇੜੇ ਘਰ ਦੇ...
  • accused attacked a young man at a petrol pump in jalandhar
    ਜਲੰਧਰ ਵਿਖੇ ਪੈਟਰੋਲ ਪੰਪ 'ਤੇ ਨੌਜਵਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ
  • hooliganism at a petrol pump on jalandhar 120 foot road  two youths beaten up
    ਜਲੰਧਰ ਦੇ 120 ਫੁੱਟੀ ਰੋਡ 'ਤੇ ਪੈਟਰੋਲ ਪੰਪ 'ਤੇ ਗੁੰਡਾਗਰਦੀ! ਦੋ ਨੌਜਵਾਨਾਂ ਦੀ...
  • ladies   gymkhana club elections jalandhar
    ਲਗਭਗ 5 ਸਾਲਾਂ ਬਾਅਦ ਲੇਡੀਜ਼ ਜਿਮਖਾਨਾ ਕਲੱਬ ਦੀਆਂ ਚੋਣਾਂ ਹੋਣ ਦੀ ਉਮੀਦ ਬਣੀ, 24...
  • accident again at chander nagar underbridge
    ਚੰਦਰ ਨਗਰ ਅੰਡਰਬ੍ਰਿਜ ’ਤੇ ਫਿਰ ਹਾਦਸਾ, ਟਰੱਕ ਟਕਰਾਉਣ ਨਾਲ ਗਾਰਡਰ ਡਿੱਗਿਆ, ਔਰਤ...
  • locks of the 6th shop broken in 10 days at jalandhar  s mai hiran gate
    ਜਲੰਧਰ ਦੇ ਮਾਈ ਹੀਰਾਂ ਗੇਟ 'ਚ 10 ਦਿਨਾਂ ’ਚ 6ਵੀਂ ਦੁਕਾਨ ਦੇ ਤਾਲੇ ਟੁੱਟੇ
Trending
Ek Nazar
gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

greetings on navratri and durga puja

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਨਵਰਾਤਰੀ ਅਤੇ ਦੁਰਗਾ ਪੂਜਾ 'ਤੇ ਭਾਰਤੀ ਪ੍ਰਵਾਸੀਆਂ...

sara ali khan

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ...

launches ai avatar devi

ਇੰਡੋਨੇਸ਼ੀਆ 'ਚ ਭਾਰਤੀ ਦੂਤਾਵਾਸ ਨੇ AI ਅਵਤਾਰ "ਦੇਵੀ" ਕੀਤੀ ਲਾਂਚ, ਦੇਵੇਗੀ...

rubio visit uzbekistan and india

ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ...

actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +