ਮੁੰਬਈ — ਸਾਮਾਨ ਅਤੇ 45 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ ਅਤੇ ਸੱਤ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ ਕਸਟਮ ਜ਼ੋਨ-3 ਨੇ 10 ਜੁਲਾਈ ਤੋਂ 14 ਜੁਲਾਈ ਦਰਮਿਆਨ ਇਨ੍ਹਾਂ ਮਾਮਲਿਆਂ ਦਾ ਪਤਾ ਲਗਾਇਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਪੰਜ ਭਾਰਤੀ ਨਾਗਰਿਕ ਹਨ। ਇਨ੍ਹਾਂ ਵਿੱਚੋਂ ਦੋ ਦੁਬਈ, ਦੋ ਅਬੂ ਧਾਬੀ ਅਤੇ ਇੱਕ ਜੇਦਾਹ ਤੋਂ ਆਇਆ ਸੀ। ਇਨ੍ਹਾਂ ਤੋਂ ਇਲਾਵਾ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਰਹਿਣ ਵਾਲੇ ਦੋ ਭਾਰਤੀ ਨਾਗਰਿਕਾਂ ਨੂੰ ਰੋਕ ਕੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਕੋਲੋਂ 24 ਕੈਰੇਟ 'ਸੋਨੇ ਦੀ ਧੂੜ' ਦੋ ਥੈਲਿਆਂ 'ਚ ਰੱਖੀ ਮੋਮ 'ਚ ਮਿਲਾਈ ਹੋਈ ਸੀ, ਜਿਸ ਦਾ ਵਜ਼ਨ 1950 ਗ੍ਰਾਮ ਸੀ।
Reels ਨਾਲ ਮਿਲੀ ਸ਼ੌਹਰਤ, ਓਹੀ ਬਣੀ ਜਾਨ ਦਾ ਖੌਅ, ਟ੍ਰੈਵਲ ਇਨਫਲੂਏਂਸਰ ਦੀ ਪਹਾੜੀ ਤੋਂ ਡਿੱਗਣ ਕਾਰਨ ਮੌਤ
NEXT STORY