ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਪਾਇਲਟ ਵਲੋਂ ਡਰੋਨ ਦੇਖੇ ਜਾਣ ਦੇ ਬਾਅਦ ਫਲਾਈਟ ਆਪਰੇਸ਼ਨ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ, ਜਿਸ ਦੇ ਬਾਅਦ ਏਅਰਪੋਰਟ ਦੇ ਤਿੰਨੋਂ ਰਨਵੇ ਬੰਦ ਕਰ ਦਿੱਤੇ ਗਏ ਸਨ, ਜਿਸ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ।
ਸੂਤਰਾਂ ਮੁਤਾਬਕ ਪਾਈਲਟ ਨੇ ਤੁਰੰਤ ਇਸ ਦੀ ਸੂਚਨਾ ਏਟੀਐੱਸ ਨੂੰ ਦਿੱਤੀ, ਜਿਸ ਤੋਂ ਬਾਅਦ ਸਾਰੇ ਫਲਾਈਟ ਆਪਰੇਸ਼ਨ ਅਸਥਾਈ ਤੌਰ 'ਤੇ ਰੋਕ ਦਿੱਤੇ ਗਏ। ਅਜੇ ਇਸ ਦੀ ਸੂਚਨਾ ਨਹੀਂ ਮਿਲ ਸਕੀ ਹੈ ਕਿ ਡਰੋਨ ਦੇਖਣ ਵਾਲੇ ਪਾਈਲਟ ਕਿਸ ਹਵਾਈ ਕੰਪਨੀ ਦੇ ਪਾਈਲਟ ਸਨ।
ਗੋਰਖਪੁਰ 'ਚ ਬੱਚਿਆਂ ਦੀ ਮੌਤ 'ਤੇ ਬੋਲੇ ਜੇਤਲੀ- ਅਜਿਹੀ ਘਟਨਾ ਹੈ ਸ਼ਰਮਨਾਕ
NEXT STORY