ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ਼ ਇੰਡੀਆ 'ਚ ਸੀਨੀਅਰ ਅਸਿਸਟੈਂਟ ਅਤੇ ਜੂਨੀਅਰ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਅਪ੍ਰੇਂਟਿਸ ਦੇ 90 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 20 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਗਰੈਜੂਏਟ ਅਪ੍ਰੇਂਟਿਸ- ਸੰਬੰਧਤ ਖੇਤਰ 'ਚ ਫੁੱਲ ਟਾਈਮ 4 ਸਾਲ ਦੀ ਡਿਗਰੀ
ਡਿਪਲੋਮਾ ਅਪ੍ਰੇਂਟਿਸ- ਸੰਬੰਧਤ ਖੇਤਰ 'ਚ 3 ਸਾਲ ਦਾ ਡਿਪਲੋਮਾ
ਟਰੇਡ ਅਪ੍ਰੇਂਟਿਸ- ਸੰਬੰਧਤ ਖੇਤਰ 'ਚ ITI/NCVT ਸਰਟੀਫਿਕੇਟ ਪ੍ਰਾਪਤ
ਉਮਰ
ਉਮੀਦਵਾਰ ਦੀ ਉਮਰ 18 ਤੋਂ 27 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਹੁਣ ਵਿਆਹ ਲਈ ਜ਼ਰੂਰੀ ਹੋਇਆ 'CIBIL Score'
NEXT STORY