ਸ਼ਿਰਡੀ (ਯੂ. ਐੱਨ. ਆਈ.) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਸ਼੍ਰੀ ਸਾਈਬਾਬਾ ਮੰਦਰ ਦਾ ਦੌਰਾ ਕੀਤਾ ਅਤੇ ਸ਼੍ਰੀ ਸਾਈਬਾਬਾ ਦੀ ਸਮਾਧੀ ਦੇ ਦਰਸ਼ਨ ਕੀਤੇ। ਸ਼ਾਹ ਨੇ ਦਵਾਰਕਾਮਈ ਅਤੇ ਗੁਰੂ ਅਸਥਾਨ ਦਾ ਵੀ ਦੌਰਾ ਕੀਤਾ। ਉਨ੍ਹਾਂ ਨਾਲ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਪ੍ਰੋਫੈਸਰ ਰਾਮ ਸ਼ਿੰਦੇ, ਜਲ ਸਰੋਤ ਮੰਤਰੀ (ਗੋਦਾਵਰੀ ਅਤੇ ਕ੍ਰਿਸ਼ਨਾ ਬੇਸਿਨ ਵਿਕਾਸ ਨਿਗਮ) ਰਾਧਾਕ੍ਰਿਸ਼ਨ ਵਿੱਖੇ ਪਾਟਿਲ ਵੀ ਮੌਜੂਦ ਸਨ। ਸ਼ਾਹ ਨੂੰ ਸ਼੍ਰੀ ਸਾਈਬਾਬਾ ਸੰਸਥਾਨ ਦੀ ਤਰਫੋਂ ਸਨਮਾਨਿਤ ਵੀ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੋਗਰਾਜ ਸਿੰਘ ਨੇ ਹਿੰਦੀ ਨੂੰ ਦੱਸਿਆ 'ਔਰਤਾਂ ਦੀ ਭਾਸ਼ਾ', ਪੰਜਾਬੀ ਨੂੰ 'ਮਰਦਾਂ ਦੀ ਭਾਸ਼ਾ' ਕਹਿ ਕੇ ਛੇੜਿਆ ਨਵਾਂ ਵਿਵਾਦ
NEXT STORY