Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 14, 2025

    5:44:40 PM

  • after gold and silver  now a big jump in the prices of dry fruits

    ਸੋਨਾ-ਚਾਂਦੀ ਤੋਂ ਬਾਅਦ ਹੁਣ Dry Fruit ਦੀਆਂ...

  • earth shook due to earthquake

    ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕੇ ਘਰਾਂ...

  • amritpal singh mehron s instagram account banned

    ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੰਸਟਾਗ੍ਰਾਮ ਅਕਾਊਂਟ...

  • major restrictions imposed in tarn taran

    ਤਰਨਤਾਰਨ 'ਚ ਲੱਗ ਗਈਆਂ ਵੱਡੀਆਂ ਪਾਬੰਦੀ, 15 ਅਗਸਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਗੌਤਮ ਗੰਭੀਰ ਨੇ ਸ਼ੁਰੂ ਕੀਤੀ ਇਕ ਹੋਰ ਕੰਟੀਨ, 1 ਰੁਪਏ ’ਚ ਮਿਲੇਗਾ ਢਿੱਡ ਭਰ ਕੇ ਖਾਣਾ

NATIONAL News Punjabi(ਦੇਸ਼)

ਗੌਤਮ ਗੰਭੀਰ ਨੇ ਸ਼ੁਰੂ ਕੀਤੀ ਇਕ ਹੋਰ ਕੰਟੀਨ, 1 ਰੁਪਏ ’ਚ ਮਿਲੇਗਾ ਢਿੱਡ ਭਰ ਕੇ ਖਾਣਾ

  • Edited By Aarti Dhillon,
  • Updated: 10 Feb, 2021 03:55 PM
New Delhi
another canteen started by gautam gambhir you can get a full meal for rs
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਅਤੇ ਬੀ.ਜੇ.ਪੀ. ਸਾਂਸਦ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਦਿੱਲੀ ਦੇ ਨਿਊ ਅਸ਼ੋਕ ਨਗਰ ਖੇਤਰ ’ਚ ਇਕ ਹੋਰ ਨਵੀਂ ਕੰਟੀਨ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਪਹਿਲਾਂ ਸਾਂਸਦ ਗੌਤਮ ਗੰਭੀਰ ਨੇ 24 ਦਸੰਬਰ ਨੂੰ ਗਾਂਧੀਨਗਰ ’ਚ ‘ਗੌਤਮ ਗੰਭੀਰ ਫਾਊਂਡੇਸ਼ਨ’ ਦੇ ਨਾਂ ਤੋਂ ਪਹਿਲਾਂ ਕੰਟੀਨ ਦੀ ਸ਼ੁਰੂਆਤ ਕੀਤੀ ਸੀ ਜਿਸ ’ਚ ਕਰੀਬ 1 ਹਜ਼ਾਰ ਲੋਕਾਂ ਨੂੰ ਰੋਜ਼ ਖਾਣਾ ਦਿੱਤਾ ਜਾਂਦਾ ਹੈ। ਮਯੂਰ ਵਿਹਾਰ ਵਾਲੀ ਇਸ ਕੰਟੀਨ ’ਚ ਵੀ ਇਕ ਰੁਪਏ ’ਚ ਲੋਕਾਂ ਨੂੰ ਢਿੱਡ ਭਰ ਕੇ ਖਾਣਾ ਮਿਲੇਗਾ। ਇਸ ਦਾ ਉਦਘਾਟਨ ਭਾਜਪਾ ਦੇ ਸੂਬਾ ਮੁਖੀ ਬੈਜਯੰਤ ਜੈ ਪਾਂਡਾ ਅਤੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕੀਤਾ। 

PunjabKesari
ਗੌਤਮ ਦੀ ਕੀਤੀ ਰੱਜ ਕੇ ਤਾਰੀਫ਼
ਬੈਜਯੰਤ ਜੈ ਪਾਂਡਾ ਨੇ ਕਿਹਾ ਕਿ ਇਹ ਇਕ ਇਤਿਹਾਸਿਕ ਮੌਕਾ ਹੈ ਕਿਉਂਕਿ ਇਸ ਤਰ੍ਹਾਂ ਦੇ ਕੰਮ ਦਿੱਲੀ ’ਚ ਪਹਿਲੀ ਵਾਰ ਹੋ ਰਹੇ ਹਨ। ਕਈ ਸੂਬਾ ਸਰਕਾਰਾਂ ਨੂੰ ਗਰੀਬ ਲੋਕਾਂ ਦੇ ਢਿੱਡ ਭਰਨ ਲਈ ਕੰਟੀਨ ਖੋਲ੍ਹਦੇ ਦੇਖਿਆ ਹੈ ਪਰ ਦਿੱਲੀ ’ਚ ਅੱਜ ਤੱਕ ਅਜਿਹਾ ਕੁਝ ਨਹੀਂ ਹੋਇਆ ਸੀ। ਕੋਰੋਨਾ ਵਰਗੇ ਸੰਕਟ ਕਾਲ ’ਚ ਵੀ ਗੌਤਮ ਗੰਭੀਰ ਨੇ ਪੋਸ਼ਣ ਮੁਹਿੰਮ ਦੇ ਤਹਿਤ ਪੂਰਬੀ ਦਿੱਲੀ ਦੇ ਕਈ ਇਲਾਕਿਆਂ ’ਚ ਫੂਡ ਵੈਨ ਸ਼ੁਰੂ ਕਰਵਾਈ ਸੀ, ਜੋ ਕਿ ਲੋੜਮੰਦਾਂ ਨੂੰ ਖਾਣਾ ਦਿੰਦੀ ਸੀ। ਇਸ ਨੂੰ ਲੈ ਕੇ ਗੌਤਮ ਗੰਭੀਰ ਨੇ ਇਸ ਜਨ ਰਸੋਈ ਦੀ ਸ਼ੁਰੂਆਤ ਕੀਤੀ ਹੈ। 

PunjabKesari
ਸੂਬਾ ਪ੍ਰਧਾਨ ਨੇ ਵੀ ਕੀਤੀ ਤਾਰੀਫ਼
ਉੱਧਰ ਦਿੱਲੀ ਬੀ.ਜੇ.ਪੀ. ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਦਿੱਲੀ ਸਰਕਾਰ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਕੇਜਰੀਵਾਲ ਸਰਕਾਰ ਵੱਡੇ-ਵੱਡੇ ਵਾਅਦੇ ਕਰਦੀ ਹੈ ਪਰ ਜਨਤਾ ਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੀ। ਉੱਧਰ ਸਾਡੇ ਸਾਂਸਦ ਗੌਤਮ ਗੰਭੀਰ ਦਿੱਲੀ ਨੂੰ ਸਭ ਤੋਂ ਚੰਗਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

PunjabKesari 
ਉੱਧਰ ਸਾਂਸਦ ਗੌਤਮ ਗੰਭੀਰ ਦਾ ਕਹਿਣਾ ਹੈ ਕਿ ਗਾਂਧੀਨਗਰ ’ਚ ਚੱਲ ਰਹੀ ਰਸੋਈ ’ਚ ਹੁਣ ਤੱਕ 50 ਹਜ਼ਾਰ ਲੋਕ ਖਾਣਾ ਖਾ ਚੁੱਕੇ ਹਨ ਜਿਸ ’ਚ ਦੁਪਿਹਰ ਦੇ ਖਾਣੇ ’ਚ ਦਾਲ, ਚੌਲ, ਸਬਜ਼ੀ, ਰੋਟੀ ਦਿੱਤੀ ਜਾਂਦੀ ਹੈ। ਸਾਂਸਦ ਗੌਤਮ ਨੇ ਅੱਗੇ ਕਿਹਾ ਕਿ ਸਾਡਾ ਟੀਚਾ ਆਉਣ ਵਾਲੇ ਸਮੇਂ ’ਚ ਚਾਰ ਤੋਂ ਪੰਜ ਹੋਰ ਜਨ ਰਸੋਈ ਸ਼ੁਰੂ ਕਰਨ ਦਾ ਹੈ, ਜਿਸ ਨਾਲ ਦਿੱਲੀ ’ਚ ਬਹੁਤ ਸਾਰੇ ਗਰੀਬ ਲੋਕਾਂ ਦਾ ਢਿੱਡ ਭਰਿਆ ਜਾਵੇਗਾ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।

  • Another canteen
  • started
  • Gautam Gambhir
  • full meal
  • ਗੌਤਮ ਗੰਭੀਰ
  • ਕੰਟੀਨ
  • ਖਾਣਾ

ਸਰਕਾਰ ਦੇ ਨਿਰਦੇਸ਼ ਤੋਂ ਬਾਅਦ ਟਵਿੱਟਰ ਦੀ ਕਾਰਵਾਈ, ਕਈ ਅਕਾਊਂਟ ਕੀਤੇ ਬਲਾਕ

NEXT STORY

Stories You May Like

  • this small share turned rs 1 lakh into rs 24 lakh
    2 ਰੁਪਏ ਤੋਂ 67 ਰੁਪਏ ਤੱਕ! ਇਸ ਛੋਟੇ ਜਿਹੇ ਸ਼ੇਅਰ ਨੇ 1 ਲੱਖ ਨੂੰ  ਬਣਾ ਦਿੱਤਾ 24 ਲੱਖ
  • no entry vehicles delhi november 1
    1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ
  • phd mandatory job of canteen manager
    ਕੰਟੀਨ ਮੈਨੇਜਰ ਦੀ ਜੌਬ ਲਈ PhD ਹੋਣਾ ਲਾਜ਼ਮੀ!
  • how expensive is a 1 rupee coin  surprising revelation in rbi report
    One ruppee coin: 1 ਰੁਪਏ ਦਾ ਸਿੱਕਾ ਕਿੰਨਾ ਮਹਿੰਗਾ ਹੈ? RBI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ
  • demanded a ransom of rs 1 crore from his axion brother
    ਐਡਵੋਕੇਟ ਨੇ ਗੈਂਗਸਟਰ ਦਾਸੂਵਾਲ ਨਾਲ ਮਿਲ ਆਪਣੇ ਐਕਸੀਅਨ ਭਰਾ ਪਾਸੋਂ ਮੰਗੀ ਸੀ 1 ਕਰੋੜ ਦੀ ਫਿਰੌਤੀ
  • bandage found in canteen food near pharmacy department at pu
    PU ਵਿਖੇ ਫਾਰਮੇਸੀ ਵਿਭਾਗ ਨੇੜੇ ਕੰਟੀਨ ਦੇ ਖਾਣੇ ’ਚੋਂ ਮਿਲੀ ਬੈਂਡੇਜ
  •   if the crowd was not controlled  road show    gautam gambhir
    'ਜੇ ਕਾਬੂ ਨ੍ਹੀਂ ਹੁੰਦੀ ਭੀੜ ਤਾਂ ਕਿਉਂ ਕਰਦੇ ਓ ਰੋਡ ਸ਼ੋਅ', ਗੌਤਮ ਗੰਭੀਰ ਨੇ ਪਾਈ ਝਾੜ
  • mpc meeting  1  cut in crr  know why rbi took this big decision
    MPC Meeting : CRR 'ਚ 1% ਦੀ ਕਟੌਤੀ, ਜਾਣੋ RBI ਨੇ ਕਿਉਂ ਲਿਆ ਇਹ ਵੱਡਾ ਫ਼ੈਸਲਾ
  • amritpal singh mehron s instagram account banned
    ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਬੈਨ
  • sp singh oberoi statement
    ਅਨੰਦਪੁਰ ਸਾਹਿਬ 'ਚ ਸੰਨੀ ਓਬਰਾਏ ਵਿਵੇਕ ਸਦਨ ਰਲ ਕੇ ਮਾਰਨਗੇ ਵਿਦਿਆ ਦੇ ਖੇਤਰ ‘ਚ...
  • major operation against war on drugs in jalandhar
    ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ ! ਵੱਡੀ ਗਿਣਤੀ 'ਚ ਪੁਲਸ ਫੋਰਸ...
  • challan will be issued to those who throw garbage in jalandhar
    ਜਲੰਧਰ ਵਾਸੀਆਂ ਦੀ ਹੁਣ ਖੈਰ ਨਹੀਂ! ਸ਼ੁਰੂ ਹੋਣ ਜਾ ਰਿਹੈ ਨਵਾਂ ਸਿਸਟਮ, ਹੁਣ ਕੀਤੀ...
  • holidays from monday to friday in this district jalandhar of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ...
  • ruckus at a dhaba near the bus stand in jalandhar
    ਜਲੰਧਰ ਦੇ ਬੱਸ ਸਟੈਂਡ ਨੇੜੇ ਢਾਬੇ 'ਤੇ ਪੈ ਗਿਆ ਭੜਥੂ, ਚੱਲੀਆਂ ਤਲਵਾਰਾਂ ਤੇ...
  • driving license holders in punjab should pay attention new orders issued
    ਪੰਜਾਬ 'ਚ ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ, ਨਵੇਂ ਹੁਕਮ ਹੋ ਗਏ ਜਾਰੀ
  • another famous influencer amritpal singh targeted threatened
    ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ 'ਤੇ, ਦਿੱਤੀ ਸਿੱਧੀ...
Trending
Ek Nazar
major operation against war on drugs in jalandhar

ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ ! ਵੱਡੀ ਗਿਣਤੀ 'ਚ ਪੁਲਸ ਫੋਰਸ...

iran confirms death of two generals

ਈਰਾਨ ਨੇ ਇਜ਼ਰਾਈਲੀ ਹਮਲਿਆਂ 'ਚ ਦੋ ਹੋਰ ਜਨਰਲਾਂ ਦੀ ਮੌਤ ਦੀ ਕੀਤੀ ਪੁਸ਼ਟੀ

holidays from monday to friday in this district jalandhar of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ...

sukhmander singh johal becomes vice president of world kabaddi association

ਸੁਖਮੰਦਰ ਸਿੰਘ ਜੌਹਲ ਬਣੇ ਵਰਲਡ ਕਬੱਡੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ

iran calls nuclear talks with us futile

ਹੁਣ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਵਿਅਰਥ : ਈਰਾਨ

iran israel tensions  grossi appeals for restraint

ਈਰਾਨ-ਇਜ਼ਰਾਈਲ ਤਣਾਅ : ਗ੍ਰੋਸੀ ਨੇ ਸੰਜਮ ਵਰਤਣ ਦੀ ਕੀਤੀ ਅਪੀਲ

another famous influencer amritpal singh targeted threatened

ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ 'ਤੇ, ਦਿੱਤੀ ਸਿੱਧੀ...

major explosion in fordow  iran

ਈਰਾਨ ਵਿਖੇ ਫੋਰਡੋ 'ਚ ਵੱਡੇ ਧਮਾਕੇ ਦੀ ਖ਼ਬਰ

electricity supply will remain off

ਪੰਜਾਬੀਓ ਪਹਿਲਾਂ ਕਰ ਲਓ ਤਿਆਰੀ,  ਬਿਜਲੀ ਸਪਲਾਈ ਰਹੇਗੀ ਬੰਦ

two gujaratis arrested in us

ਅਮਰੀਕਾ 'ਚ ਦੋ ਗੁਜਰਾਤੀ ਗ੍ਰਿਫ਼ਤਾਰ, ਕੀਤੇ ਜਾ ਸਕਦੇ ਹਨ ਡਿਪੋਰਟ

russia condemns israeli attack  suspends flights

ਰੂਸ ਨੇ ਈਰਾਨ 'ਤੇ ਇਜ਼ਰਾਇਲੀ ਹਮਲੇ ਦੀ ਕੀਤੀ ਨਿੰਦਾ, ਉਡਾਣਾਂ ਕੀਤੀਆਂ ਮੁਅੱਤਲ

red alert in 9 districts of punjab big weather forecast

ਪੰਜਾਬ ਦੇ 9 ਜ਼ਿਲ੍ਹਿਆਂ 'ਚ Red Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ,...

chandigarh s nights are the hottest in punjab and haryana red alert issued

ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ...

big news for students of punjab amid holidays

ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, PSEB ਨੇ ਸ਼ੁਰੂ...

voting on permanent ceasefire in gaza india

ਗਾਜ਼ਾ 'ਚ ਤੁਰੰਤ, ਸਥਾਈ ਜੰਗਬੰਦੀ ਦੀ ਮੰਗ ਸਬੰਧੀ ਮਤੇ 'ਤੇ ਭਾਰਤ ਨੇ ਨਹੀਂ ਕੀਤੀ...

power supply will be cut off for 2 days

ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

helicopter makes emergency landing in punjab

ਪੰਜਾਬ 'ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

important news for bharat gas agency consumers

ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ, ਜਲਦ ਤੋਂ ਜਲਦ ਕਰਾਓ ਇਹ ਕੰਮ, ਨਹੀਂ ਤਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • father also missing searching for missing girl
      ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
    • australia work visa
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • punjab government s big decision regarding pension
      ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
    • fire at housing apartment in delhi s dwarka
      ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
    • taking gold loan  customers will get more benefits with easy rules
      Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
    • son in law love affair mother in law run away
      ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
    • earthquake hits
      ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
    • 42 university students offered jobs by multinational companies
      GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
    • google maps car stuck half constructed bridge
      Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
    • sonam raghuwanshi killed raja
      ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • ਦੇਸ਼ ਦੀਆਂ ਖਬਰਾਂ
    • job news
      12ਵੀਂ ਪਾਸ ਨੌਜਵਾਨਾਂ ਲਈ ਪੁਲਸ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ ! ਪੜ੍ਹੋ ਪੂਰੀ...
    • baba ramdev alleges air india plane crash
      Air India ਜਹਾਜ਼ ਹਾਦਸੇ 'ਤੇ ਬਾਬਾ ਰਾਮਦੇਵ ਨੇ ਦਿੱਤਾ ਹੈਰਾਨ ਕਰ ਦੇਣ ਵਾਲਾ ਬਿਆਨ
    • temple run overbridge social media
      ਤੌਬਾ-ਤੌਬਾ, ਐਨਾ ਤਿੱਖਾ ਮੋੜ ! ਕਰੋੜਾਂ ਰੁਪਏ ਲਾ ਕੇ ਬਣਾ'ਤਾ ਇਹ Temple Run...
    • delhi  cleanliness  rekha gupta
      ਗੰਦਗੀ ਫੈਲਾਈ ਤਾਂ ਭੁਗਤਨਾ ਹੋਵੇਗਾ ਅੰਜਾਮ, CM ਰੇਖਾ ਗੁਪਤਾ ਨੇ ਦਿੱਤੇ ਸਖ਼ਤ...
    • school holidays
      ਵਿਦਿਆਰਥੀਆਂ ਦੀਆਂ ਲੱਗ ਗਈਆਂ ਮੌਜਾਂ, ਸਰਕਾਰ ਨੇ ਵਧਾਈਆਂ ਗਰਮੀਆਂ ਦੀਆਂ ਛੁੱਟੀਆਂ
    • himachal pradesh rain landslide
      ਹਿਮਾਚਲ 'ਚ ਮੀਂਹ ਦੀ ਚਿਤਾਵਨੀ ਦਰਮਿਆਨ Landslide, ਚੰਬਾ-ਭਰਮੌਰ ਮਾਰਗ 'ਤੇ ਡਿੱਗੀ...
    • security forces  weapons  ammunition
      ਸੁਰੱਖਿਆ ਫੋਰਸਾਂ ਦਾ ਵੱਡਾ ਐਕਸ਼ਨ, 300 ਤੋਂ ਵੱਧ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ
    • flights that there was a terrible traffic jam of planes in the sky video
      ...ਜਦੋਂ ਹਵਾ 'ਚ ਹੀ ਹੋ ਗਿਆ ਜਹਾਜ਼ਾਂ ਦਾ ਟ੍ਰੈਫਿਕ ਜਾਮ, ਜਾਣੋ ਕੀ ਬਣੇ...
    • sbi will be recruited to the bumper in these positions
      State Bank of India 'ਚ ਬੰਪਰ ਭਰਤੀ, ਇਨ੍ਹਾਂ ਅਹੁਦਿਆਂ 'ਤੇ ਕੀਤੇ ਜਾਣਗੇ ਤਾਇਨਾਤ
    • reception centre in amehdabad
      ਪਲੇਨ ਕ੍ਰੈਸ਼ ਮਗਰੋਂ ਇੰਗਲੈਂਡ ਨੇ ਅਹਿਮਦਾਬਾਦ 'ਚ ਖੋਲ੍ਹਿਆ ਸਹਾਇਤਾ ਕੇਂਦਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +