ਨਵੀਂ ਦਿੱਲੀ— ਗਾਰਡਨ ਰੀਚ ਸ਼ਿਪ ਬਿਲਡਰਜ਼ ਅਤੇ ਇੰਜੀਨੀਅਰਜ਼ ਲਿਮਟਿਡ 'ਚ ਭਰਤੀਆਂ ਨਿਕਲੀਆਂ ਹਨ। ਡਿਪਟੀ ਜਨਰਲ ਮੈਨੇਜਰ ਅਤੇ ਡਿਪਟੀ ਮੈਨੇਜਰ ਬਣਨ ਦਾ ਖਾਸ ਮੌਕਾ ਹੈ। 48 ਸਾਲ ਤੱਕ ਉਮੀਦਵਾਰ ਐਪਲੀਕੇਸ਼ਨ ਭੇਜ ਸਕਦੇ ਹਨ।
ਵੈਬਸਾਈਟ- www.grse.in
ਕੁਲ ਅਹੁਦੇ- 11
ਅਹੁਦਿਆਂ ਦਾ ਵੇਰਵਾ- ਡਿਪਟੀ ਜਨਰਲ ਮੈਨੇਜਰ ਅਤੇ ਡਿਪਟੀ ਮੈਨੇਜਰ
ਸਿੱਖਿਆ ਯੋਗਤਾ- ਅਹੁਦਿਆਂ ਅਨੁਸਾਰ ਵੱਖ-ਵੱਖ ਨਿਰਧਾਰਿਤ
ਉਮਰ ਹੱਦ- ਵਧ ਤੋਂ ਵਧ 35/48 ਸਾਲ
ਆਖਰੀ ਤਾਰੀਖ- 17 ਅਪ੍ਰੈਲ, 2018
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਸੰਬੰਧਿਤ ਵੈਬਸਾਈਟ 'ਤੇ ਜਾਣ ਅਤੇ ਮੌਜ਼ੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਨਲਾਈਨ ਐਪਲੀਕੇਸ਼ਨ ਦੀ ਪ੍ਰਕਿਰਿਆ ਨੂੰ ਪੂਰੀ ਕਰਨ।
ਐਪਲੀਕੇਸ਼ਨ ਫੀਸ- ਜੀ.ਈ.ਐੈੱਨ./ਓ.ਬੀ.ਸੀ.-550 ਰੁਪਏ ਅਤੇ ਐੈੱਸ.ਸੀ./ਐੈੱਸ.ਟੀ. ਅਤੇ ਪੀ.ਡਬਲਯੂ.ਡੀ. ਵਰਗ ਲਈ ਮੁਫਤ ਫੀਸ।
ਚੋਣ ਪ੍ਰਕਿਰਿਆ- ਵੱਖ-ਵੱਖ ਅਹੁੱਦੇ ਅਨੁਸਾਰ
ਮੋਦੀ ਸਰਕਾਰ ਨੂੰ ਸੁਪਰੀਮ ਕੋਰਟ ਵਲੋਂ ਵੱਡਾ ਝਟਕਾ, ਐੱਸ. ਸੀ./ ਐੱਸ. ਟੀ. ਐਕਟ ਦੇ ਫੈਸਲੇ 'ਤੇ ਸਟੇਅ ਨਹੀਂ
NEXT STORY