ਨਵੀਂ ਦਿੱਲੀ- ਭਾਰਤ ਦੀ ਮੁੱਖ ਸੁਰੱਖਿਆ ਏਜੰਸੀ ਸਰਹੱਦੀ ਸੁਰੱਖਿਆ ਫੋਰਸ (BSF) ਨੇ ਕਾਂਸਟੇਬਲ (ਟ੍ਰੇਡਮੈਨ) ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 1761
ਆਖਰੀ ਤਾਰੀਕ- 3 ਮਾਰਚ, 2019
ਤਨਖਾਹ- 21,700 ਤੋਂ 69,100 ਰੁਪਏ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਹੋਵੇ।
ਚੋਣ ਪਕਿਰਿਆ- ਉਮੀਦਵਾਰ ਦੀ ਚੋਣ ਲਿਖਿਤੀ ਪ੍ਰੀਖਿਆ ਅਤੇ ਮੈਡੀਕਲ ਜਾਂਚ ਦੇ ਆਧਾਰ 'ਤੇ ਹੋਵੇਗੀ।
ਉਮਰ ਸੀਮਾ-18 ਤੋਂ 23 ਸਾਲ ਤੱਕ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://bsf.nic.in/ ਪੜ੍ਹੋ।
ਸਾਂਝਾਂ ਦਾ ਟਿਮਟਿਮਾਉਂਦਾ ਦੀਵਾ ਅਤੇ 'ਪੱਛੋਂ ਦੇ ਛਰਾਟੇ'
NEXT STORY