Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, APR 14, 2021

    10:10:12 AM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਦੇਸ਼ 'ਚ ਕੋਵਿਡ-19 ਦੇ ਮਾਮਲੇ 82 ਲੱਖ ਦੇ ਪਾਰ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 91.68 ਫੀਸਦੀ ਹੋਈ

NATIONAL News Punjabi(ਦੇਸ਼)

ਦੇਸ਼ 'ਚ ਕੋਵਿਡ-19 ਦੇ ਮਾਮਲੇ 82 ਲੱਖ ਦੇ ਪਾਰ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 91.68 ਫੀਸਦੀ ਹੋਈ

  • Edited By Disha,
  • Updated: 02 Nov, 2020 10:54 AM
New Delhi
country covid 19 82 lakh patients coronavirus
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਦੇਸ਼ 'ਚ ਕੋਵਿਡ-19 ਦੇ ਮਾਮਲੇ ਸੋਮਵਾਰ ਨੂੰ 82 ਲੱਖ ਦੇ ਪਾਰ ਚੱਲੇ ਗਏ। ਉੱਥੇ ਹੀ 75.44 ਲੱਖ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਮਰੀਜ਼ਾਂ ਦੇ ਠੀਕ ਹੋਣ ਦੀ ਦਰ 91.68 ਫੀਸਦੀ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸੋਮਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ 'ਚ ਇਕ ਦਿਨ 'ਚ ਕੋਵਿਡ-19 ਦੇ 45,231 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਸ਼ਨ ਦੇ ਮਾਮਲੇ ਵੱਧ ਕੇ 82,29,313 ਹੋ ਗਏ। ਉੱਥੇ ਹੀ ਇਸ ਦੌਰਾਨ 496 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,22,607 ਹੋ ਗਈ। ਅੰਕੜਿਆਂ ਅਨੁਸਾਰ ਦੇਸ਼ 'ਚ 75,44,798 ਲੋਕਾਂ ਦੇ ਸਿਹਤਯਾਬ ਹੋਣ ਦੇ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਦਰ 91.68 ਫੀਸਦੀ ਹੋ ਗਈ। 

ਇਹ ਵੀ ਪੜ੍ਹੋ : ਆਨਲਾਈਨ ਗੇਮ ਦੀ ਆਦਤ ਪਈ ਭਾਰੀ, ਖ਼ੁਦਕੁਸ਼ੀ ਨੂੰ ਮਜ਼ਬੂਰ ਹੋਇਆ ਬੈਂਕ ਕਰਮੀ

ਉੱਥੇ ਹੀ ਕੋਵਿਡ-19 ਨਾਲ ਮੌਤ ਦਰ 1.49 ਫੀਸਦੀ ਹੈ। ਦੇਸ਼ 'ਚ ਲਗਾਤਾਰ ਚੌਥੇ ਦਿਨ ਇਲਾਜ ਅਧੀਨ ਲੋਕਾਂ ਦੀ ਗਿਣਤੀ 6 ਲੱਖ ਤੋਂ ਘੱਟ ਹੈ। ਅੰਕੜਿਆਂ ਅਨੁਸਾਰ ਦੇਸ਼ 'ਚ ਹੁਣ 5,61,908 ਲੋਕਾਂ ਦਾ ਕੋਵਿਡ-19 ਦਾ ਇਲਾਜ ਜਾਰੀ ਹੈ, ਜੋ ਕੁੱਲ ਮਾਮਲਿਆਂ ਦਾ 6.83 ਫੀਸਦੀ ਹੈ। ਭਾਰਤ 'ਚ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20  ਲੱਖ, 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ ਪੀੜਤਾਂ ਦੀ ਗਿਣਤੀ 40 ਲੱਖ ਦੇ ਪਾਰ ਚੱਲੀ ਗਈ। ਉੱਥੇ ਹੀ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ ਦੇ ਪਾਰ, 28 ਸਤੰਬਰ ਨੂੰ 60 ਲੱਖ ਦੇ ਪਾਰ ਅਤੇ 11 ਅਕਤੂਬਰ ਨੂੰ 70 ਲੱਖ ਦੇ ਪਾਰੇ ਅਤੇ 29 ਅਕਤੂਬਰ ਨੂੰ 80 ਲੱਖ ਦੇ ਪਾਰ ਚੱਲੇ ਗਏ ਸਨ। ਭਾਰਤੀ ਆਯੂਵਿਗਿਆਨ ਸੰਸਥਾ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ ਇਸ ਨਵੰਬਰ ਤੱਕ ਕੁੱਲ 11,07,43,103 ਨਮੂਨਿਆਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 8,55,800 ਨਮੂਨਿਆਂ ਦਾ ਪ੍ਰੀਖਣ ਐਤਵਾਰ ਨੂੰ ਹੀ ਕੀਤਾ ਗਿਆ।

ਇਹ ਵੀ ਪੜ੍ਹੋ : ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

  • Country
  • Covid 19
  • 82 Lakh
  • patients
  • coronavirus
  • ਦੇਸ਼
  • ਕੋਵਿਡ 19
  • 82 ਲੱਖ
  • ਮਰੀਜ਼
  • ਕੋਰੋਨਾ ਵਾਇਰਸ

ਅੱਜ ਵੀ ਦਿੱਲੀ ਦੀ ਹਵਾ 'ਖਰਾਬ', ਪਰਾਲੀ ਸਾੜਨ ਕਾਰਨ ਵਧਿਆ ਪ੍ਰਦੂਸ਼ਣ

NEXT STORY

Stories You May Like

  • supreme court states immigrant children benefits data
    ਸੁਪਰੀਮ ਕੋਰਟ ਨੇ ਸੂਬਿਆਂ ਤੋਂ ਪ੍ਰਵਾਸੀ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਲਾਭ ਦੇ ਅੰਕੜੇ ਮੰਗੇ
  • hc secured decision on whatsapp and facebook petition
    ਵਟਸਐਪ ਅਤੇ ਫੇਸਬੁੱਕ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਸੁਰੱਖਿਅਤ ਕੀਤਾ ਫੈਸਲਾ
  • sushil chandra assumes responsibility for the post of cec
    ਸੁਸ਼ੀਲ ਚੰਦਰਾ ਨੇ ਸੰਭਾਲੀ ਮੁੱਖ ਚੋਣ ਕਮਿਸ਼ਨਰ ਅਹੁਦੇ ਦੀ ਜ਼ਿੰਮੇਦਾਰੀ
  • stones pelted at former andhra pradesh cm chandrababu naidu
    ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ’ਤੇ ਪਥਰਾਅ
  • mehbooba mufti  s youngest daughter iltija corona positive
    ਮਹਿਬੂਬਾ ਮੁਫਤੀ ਦੀ ਛੋਟੀ ਧੀ ਇਲਤੀਜਾ ਕੋਰੋਨਾ ਪਾਜ਼ੇਟਿਵ
  • experts explain why there is no corona vaccine for children
    ਮਾਹਰਾਂ ਨੇ ਦੱਸਿਆ ਬੱਚਿਆਂ ਲਈ ਕਿਉਂ ਨਹੀਂ ਹੈ ਕੋਰੋਨਾ ਵੈਕਸੀਨ
  • consider full lockdown in more affected cities  allahabad hc
    ਇਨਫੈਕਟਿਡ ਸ਼ਹਿਰਾਂ 'ਚ ਸੰਪੂਰਣ ਲਾਕਡਾਊਨ 'ਤੇ ਵਿਚਾਰ ਕਰੇ ਸਰਕਾਰ: ਇਲਾਹਾਬਾਦ HC
  • covid vaccine can be taken during ramzan  doesn t affect roza
    ਫਰੰਗੀ ਮਹਲ ਨੇ ਜਾਰੀ ਕੀਤਾ ਫਤਵਾ- ਰਮਜ਼ਾਨ 'ਚ ਵੀ ਲਗਵਾ ਸਕਦੇ ਹਾਂ ਵੈਕਸੀਨ, ਨਹੀਂ ਟੁੱਟੇਗਾ ਰੋਜ਼ਾ
  • facebook post shared by ips kunwar vijay pratap goes viral
    IPS ਅਧਿਕਾਰੀ ਵੱਲੋਂ ਅਸਤੀਫੇ ਤੋਂ ਬਾਅਦ ਸ਼ੇਅਰ ਕੀਤੀ ਪੋਸਟ ਸੋਸ਼ਲ ਮੀਡੀਆ 'ਤੇ...
  • punjab newsroom live  video
    ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
  • central government  farmers  crops
    ਸਿੱਧੀ ਅਦਾਇਗੀ ਨੇ ਚੱਕਰਾਂ 'ਚ ਪਾਏ ਆੜ੍ਹਤੀਏ ਤੇ ਕਿਸਾਨ
  • sukhbir badal s advice capt amarinder singh farmers movement
    ਕਿਸਾਨ ਅੰਦੋਲਨ ਦੇ ਚੱਲਦਿਆਂ ਸੁਖਬੀਰ ਬਾਦਲ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ
  • manthan on lockdown in delhi  bus situation out of control in punjab
    ਦਿੱਲੀ ’ਚ ਲਾਕਡਾਊਨ ਲਾਉਣ ’ਤੇ ਮੰਥਨ, ਪੰਜਾਬ ’ਚ ਬੱਸਾਂ ਦੇ ਹਾਲਾਤ ਕਾਬੂ ਤੋਂ ਬਾਹਰ
  • watch latest punjab news live from newsroom video
    ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
  • government of punjab  mandis  wheat  bhogpur  procurement
    ਪੰਜਾਬ ਸਰਕਾਰ ਮੰਡੀਆਂ 'ਚ ਆਏ ਕਣਕ ਦੇ ਇਕ-ਇਕ ਦਾਣੇ ਦਾ ਮੁੱਲ ਅਦਾ ਕਰੇਗੀ : ਕੇ....
  • fir lodged against owners of chick chick corner and bablu chicken
    ਜਲੰਧਰ: ਚਿਕ-ਚਿਕ ਕਾਰਨਰ ਅਤੇ ਬਬਲੂ ਚਿਕਨ ਦੇ ਮਾਲਕਾਂ ’ਤੇ FIR ਦਰਜ
Trending
Ek Nazar
big challenge for china more than a billion people will have to be vaccinated

​​​​​​​'ਚੀਨ ਲਈ ਵੱਡੀ ਚੁਣੌਤੀ, ਇਕ ਅਰਬ ਤੋਂ ਵਧੇਰੇ ਲੋਕਾਂ ਦੀ ਕਰਨੀ ਪਵੇਗੀ...

prohibition on johnson johnson will not affect white house advisor

'ਜਾਨਸਨ ਐਂਡ ਜਾਨਸਨ ਦੀ ਵੈਕਸੀਨ 'ਤੇ ਰੋਕ ਨਾਲ ਵਧੇਰੇ ਅਸਰ ਨਹੀਂ ਪਵੇਗਾ'

military coup in myanmar 701 killed

ਮਿਆਂਮਾਰ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਹੁਣ ਤੱਕ 710 ਲੋਕਾਂ ਨੇ ਗੁਆਈ ਜਾਨ

russias response to nato deployment near ukraine border is russia

ਯੂਕ੍ਰੇਨ ਦੀ ਸਰਹੱਦ ਨੇੜੇ ਫੌਜੀਆਂ ਦੀ ਤਾਇਨਾਤੀ ਨਾਟੋ ਨੂੰ ਜਵਾਬ ਹੈ : ਰੂਸ

johnson johnson announced delay in bringing anti cavid vaccine to europe

ਜਾਨਸਨ ਐਂਡ ਜਾਨਸਨ ਨੇ ਯੂਰਪ 'ਚ ਆਪਣਾ ਕੋਰੋਨਾ ਰੋਕੂ ਟੀਕਾ ਲਾਉਣ 'ਚ ਦੇਰੀ ਕਰਨ ਦਾ...

us secretary of defense lloyd austin on a trip to europe

ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਯੂਰਪ ਦੀ ਯਾਤਰਾ 'ਤੇ

big decision by us ban on j j vaccine

ਅਮਰੀਕਾ ਨੇ ਲਿਆ ਵੱਡਾ ਫੈਸਲਾ, J&J ਦੀ ਵੈਕਸੀਨ 'ਤੇ ਲਾਈ ਅਸਥਾਈ ਰੋਕ

austria s health minister resigns says he s overworked

ਕੋਰੋਨਾ ਤੋਂ ਹਾਰੇ ਆਸਟ੍ਰੀਆ ਦੇ ਸਿਹਤ ਮੰਤਰੀ ਨੇ ਦਿੱਤਾ ਅਸਤੀਫਾ

kangana ranaut extends wishes on navratri

ਹੁਣ ਕੰਗਨਾ ਰਣੌਤ ਨੇ ਨਰਾਤਿਆਂ 'ਤੇ ਕੀਤਾ ਟਵੀਟ, ਦੱਸਿਆ ਦੇਵੀ ਮਾਂ ਦੀ ਤਸਵੀਰ ਦਾ...

karan aujla emotional post about his mother

‘ਦੀਵਾਲੀ ਨੇੜੇ ਪਿਓ ਤੁਰਗਿਆ, ਵਿਸਾਖੀ ਵੇਲੇ ਮਾਂ’, ਕਰਨ ਔਜਲਾ ਦੀ ਜ਼ਿੰਦਗੀ ’ਚ...

zareen khan grandfather death

ਜ਼ਰੀਨ ਖ਼ਾਨ ਦੇ ਨਾਨੇ ਨੇ ਆਖਿਆ ਦੁਨੀਆ ਨੂੰ ਅਲਵਿਦਾ, ਅਦਾਕਾਰਾ ਨੇ ਸਾਂਝੀ ਕੀਤੀ...

mallika sherawat hot pictuers viral on social media

44 ਸਾਲ ਦੀ ਉਮਰ 'ਚ ਵੀ ਮੱਲਿਕਾ ਸ਼ੇਰਾਵਤ ਪਾਉਂਦੀ ਏ ਅੱਲੜ੍ਹਾਂ ਨੂੰ ਮਾਤ,...

kids have a habit of biting their nails so be use these tips

ਬੱਚਿਆਂ ਨੂੰ ਨਹੁੰ ਖਾਣ ਦੀ ਆਦਤ ਹੈ ਤਾਂ ਇਨ੍ਹਾਂ ਤਰੀਕਿਆਂ ਨਾਲ ਪਾਓ ਛੁਟਕਾਰਾ

radhe sham poster and prabhas new look

‘ਰਾਧੇ ਸ਼ਾਮ’ ਦੇ ਨਵੇਂ ਪੋਸਟਰ ’ਚ ਪ੍ਰਭਾਸ ਦਾ ਦਿਸਿਆ ਰੈਟਰੋ ਲੁੱਕ, ਲੋਕਾਂ ਨੂੰ ਆ...

shaadi mubarak actor manav gohil tests positive for covid 19

ਕੋਰੋਨਾ ਦੀ ਦੂਜੀ ਲਹਿਰ ਦਾ ਬਾਲੀਵੁੱਡ 'ਚ ਪ੍ਰਕੋਪ, ਹੁਣ ਪ੍ਰਸਿੱਧ ਅਦਾਕਾਰ ਮਾਨਵ...

urvashi rautela viral videos on internet

ਹੀਰਿਆਂ ਨਾਲ ਬਣਿਆ ਮਾਸਕਰੇਡ ਪਹਿਨ ਉਰਵਸ਼ੀ ਨੇ ਸਾਂਝੀਆਂ ਕੀਤੀਆਂ ਵੀਡੀਓਜ਼, ਲੋਕਾਂ...

the stars  including amitabh bachchan  succumbed to serious illnesses

ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋਏ ਸਨ ਅਮਿਤਾਭ ਬੱਚਨ ਸਣੇ ਇਹ ਸਿਤਾਰੇ, ਇੰਝ ਨਿਕਲੇ...

hanuman ji puja

ਹਨੂੰਮਾਨ ਜੀ ਦੀ ਇਸ ਪੂਜਾ ਨਾਲ ਖ਼ਤਮ ਹੋਵੇਗੀ ਹਰ ਪ੍ਰੇਸ਼ਾਨੀ, ਘਰ 'ਚ ਆਵੇਗਾ ਧਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • sukhbir badal s advice capt amarinder singh farmers movement
      ਕਿਸਾਨ ਅੰਦੋਲਨ ਦੇ ਚੱਲਦਿਆਂ ਸੁਖਬੀਰ ਬਾਦਲ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ
    • alert this service won t be operational on april 18
      ਬੈਂਕਾਂ ਦੀ ਇਹ ਸਰਵਿਸ 14 ਘੰਟੇ ਰਹੇਗੀ ਬੰਦ, ਨਹੀਂ ਟਰਾਂਸਫਰ ਹੋਣਗੇ ਪੈਸੇ
    • ipl 2021  punjab kings  preity zinta  wankhede stadium
      IPL 2021: ਪੰਜਾਬ ਕਿੰਗਜ਼ ਨੂੰ ਹੌਂਸਲਾ ਦੇਣ ਸਟੇਡੀਅਮ ਪੁੱਜੀ ਪ੍ਰੀਤੀ ਜ਼ਿੰਟਾ, ਜਿੱਤ...
    • actress deepika padukone resigns from geo mami mumbai film festival
      ਦੀਪਿਕਾ ਪਾਦੁਕੋਣ ਨੇ ਇਸ ਕਾਰਨ ਦਿੱਤਾ 'ਜੀਓ ਮਾਮੀ ਮੁੰਬਈ ਫ਼ਿਲਮ ਫੈਸਟੀਵਲ' ਦੇ...
    • widow woman dead body
      ਨੂੰਹ-ਪੁੱਤਾਂ ਤੋਂ ਦੁਖ਼ੀ ਵਿਧਵਾ ਬੀਬੀ ਦੀ ਅੱਧਸੜੀ ਲਾਸ਼ ਬਰਾਮਦ, ਜਾਣੋ ਕੀ ਹੈ ਪੂਰਾ...
    • batala government schools teachers attack
      ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ,...
    • delhi coronavirus record case arvind kejriwal
      ਦਿੱਲੀ ’ਚ ਕੌਣ ਫੈਲਾ ਰਿਹੈ ਕੋਰੋਨਾ ਵਾਇਰਸ ਇਨਫੈਕਸ਼ਨ? ਹਾਲਾਤ ਬੇਹੱਦ ਗੰਭੀਰ
    • britain  former pm david cameron  lobbying scams
      ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ‘ਲਾਬਿੰਗ ਘਪਲੇ’ ਸਬੰਧੀ ਚੁੱਪ ਤੋੜੀ
    • judges   retirement age petition dismissed
      ਜੱਜਾਂ ਦੀ ਰਿਟਾਇਰਮੈਂਟ ਦੀ ਉਮਰ ਇਕ ਬਰਾਬਰ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ
    • migrant laborer  child  unknown woman  mudaki
      ਪ੍ਰਵਾਸੀ ਮਜ਼ਦੂਰ ਦਾ 4 ਮਹੀਨੇ ਦਾ ਬੱਚਾ ਚੁੱਕ ਕੇ ਅਣਪਛਾਤੀ ਔਰਤ ਤੇ ਆਦਮੀ ਫਰਾਰ
    • steam for cold coronavirus
      ਭਾਫ ਕੋਰੋਨਾ ਵਾਇਰਸ ਨੂੰ ਖਤਮ ਕਰਨ ਦਾ ਚੰਗਾ ਬਦਲ ਪਰ ਪੱਕਾ ਸਬੂਤ ਨਹੀਂ
    • ਦੇਸ਼ ਦੀਆਂ ਖਬਰਾਂ
    • covid 19 cases in the maharashtra are exploding dangerously
      ਕੱਲ ਤੋਂ ਕੋਰੋਨਾ ਖ਼ਿਲਾਫ਼ 'ਬ੍ਰੇਕ ਦਿ ਚੇਨ' ਮੁਹਿੰਮ ਹੋਵੇਗੀ ਸ਼ੁਰੂ: CM ਉਧਵ ਠਾਕਰੇ
    • there is no question of lockdown in karnataka  yediyurappa
      ਕਰਨਾਟਕ 'ਚ ਲਾਕਡਾਊਨ ਦਾ ਸਵਾਲ ਹੀ ਨਹੀਂ: ਯੇਦੀਯੁਰੱਪਾ
    • some officials of cm office are corona positive  yogi isolates
      ਸੀ.ਐੱਮ. ਦਫ਼ਤਰ ਦੇ ਕੁੱਝ ਅਧਿਕਾਰੀ ਕੋਰੋਨਾ ਪਾਜ਼ੇਟਿਵ, ਯੋਗੀ ਹੋਏ ਇਕਾਂਤਵਾਸ
    • corona virus uk variant study
      ਕੋਰੋਨਾ ਦਾ UK ਵੈਰੀਐਂਟ ਆਖਿਰ ਕਿੰਨਾ ਖ਼ਤਰਨਾਕ, ਰਿਪੋਰਟ ’ਚ ਆਇਆ ਸਾਹਮਣੇ
    • corona will not spread with the grace of mother ganga
      ਮਾਂ ਗੰਗਾ ਦੀ ਕ੍ਰਿਪਾ ਨਾਲ ਨਹੀਂ ਫੈਲੇਗਾ ਕੋਰੋਨਾ : ਤੀਰਥ ਸਿੰਘ ਰਾਵਤ
    • mamata banerjee  s dharna against election commission
      ਚੋਣ ਕਮਿਸ਼ਨ ਦੀ ਕਾਰਵਾਈ ਖ਼ਿਲਾਫ਼ ਮਮਤਾ ਬੈਨਰਜੀ ਦਾ ਧਰਨਾ ਖਤਮ, ਵ੍ਹੀਲਚੇਅਰ ’ਤੇ...
    • government approving foreign made vaccines
      ਵਿਦੇਸ਼ਾਂ ’ਚ ਬਣੇ ਕੋਵਿਡ-19 ਟੀਕਿਆਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ
    • rajasthan liquor 999 crore bid computer
      ਹੈਰਾਨੀਜਨਕ: ਸ਼ਰਾਬ ਦੇ ਠੇਕੇ ਲਈ 999 ਕਰੋੜ ਤੋਂ ਵੱਧ ਲੱਗੀ ਬੋਲੀ, ਆਖ਼ੀਰ ਕੰਪਿਊਟਰ...
    • mamta banerjee jp nadda player roadshow
      ਮਮਤਾ ਬੈਨਰਜੀ ਦੀ ਹਾਲਤ ਹਾਰੇ ਹੋਏ ਖਿਡਾਰੀ ਵਰਗੀ ਹੈ : JP ਨੱਢਾ
    • mangalore boat foreign ship 3 fishermen death
      ਮੰਗਲੁਰੂ ਤੱਟ ਕੋਲ ਕਿਸ਼ਤੀ ਅਤੇ ਵਿਦੇਸ਼ੀ ਜਹਾਜ਼ ਟਕਰਾਏ, 3 ਮਛੇਰਿਆਂ ਦੀ ਮੌਤ, 9 ਹੋਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +