Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 22, 2026

    12:05:35 PM

  • mp amritpal singh reached dibrugarh jail

    ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ,...

  • major action taken in the case of indiscriminate firing in tarntaran

    ਤਰਨਤਾਰਨ 'ਚ ਅੰਨ੍ਹੇਵਾਹ ਗੋਲੀਆਂ ਚੱਲਣ ਦੇ ਮਾਮਲੇ...

  • indian wrestling get new platform in australia

    ਆਸਟ੍ਰੇਲੀਆ ’ਚ ਭਾਰਤੀ ਕੁਸ਼ਤੀ ਨੂੰ ਮਿਲੇਗਾ ਨਵਾਂ...

  • major incident occurs during a wedding ceremony in punjab

    ਪੰਜਾਬ 'ਚ ਵਿਆਹ ਸਮਾਗਮ ਦੌਰਾਨ ਵਾਪਰੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਕਿਸੇ ਵੀ ਵਿਸ਼ੇ ਤੋਂ ਦਿਓ CUET-UG ਪ੍ਰੀਖਿਆ, 12ਵੀਂ 'ਚ ਪੜ੍ਹਿਆ ਹੋਣਾ ਜ਼ਰੂਰੀ ਨਹੀਂ

NATIONAL News Punjabi(ਦੇਸ਼)

ਕਿਸੇ ਵੀ ਵਿਸ਼ੇ ਤੋਂ ਦਿਓ CUET-UG ਪ੍ਰੀਖਿਆ, 12ਵੀਂ 'ਚ ਪੜ੍ਹਿਆ ਹੋਣਾ ਜ਼ਰੂਰੀ ਨਹੀਂ

  • Edited By Disha,
  • Updated: 11 Dec, 2024 11:43 AM
New Delhi
cuet ug exam class 12 subject student ugc
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਕਾਮਨ ਯੂਨੀਵਰਸਿਟੀ ਪ੍ਰਵੇਸ਼ ਟੈਸਟ (ਸੀ.ਯੂ.ਈ.ਟੀ.) ਦੇਣ ਵਾਲੇ ਵਿਦਿਆਰਥੀਆਂ ਲਈ ਬਿਹਤਰ, ਵਧੇਰੇ ਕੁਸ਼ਲ ਅਤੇ ਅਨੁਕੂਲ ਮਾਹੌਲ ਮੁਹੱਈਆ ਕਰਨ ਲਈ ਪ੍ਰੀਖਿਆ ਪ੍ਰਕਿਰਿਆ ’ਚ ਲਗਾਤਾਰ ਸੁਧਾਰ ਦੇ ਤਹਿਤ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਇਕ ਵੱਡਾ ਫੈਸਲਾ ਲਿਆ ਹੈ। ਯੂ.ਜੀ.ਸੀ. ਨੇ ਸੀ.ਯੂ.ਈ.ਟੀ.-ਯੂ.ਜੀ. ਪ੍ਰੀਖਿਆ ’ਚ ਕਈ ਬਦਲਾਅ ਕੀਤੇ ਹਨ, ਜੋ ਕਿ ਸੈਸ਼ਨ 2025 ਤੋਂ ਦੇਖਣ ਨੂੰ ਮਿਲਣਗੇ। ਯੂ.ਜੀ.ਸੀ. ਦੇ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ 12ਵੀਂ ਜਮਾਤ ’ਚ ਪੜ੍ਹੇ ਗਏ ਵਿਸ਼ਿਆਂ ਦੀ ਪਰਵਾਹ ਕੀਤੇ ਬਿਨਾਂ ਕਿਸੇ ਵੀ ਵਿਸ਼ੇ ’ਚ ਸੀ.ਯੂ.ਈ.ਟੀ.-ਯੂ.ਜੀ. ਲਈ ਹਾਜ਼ਰ ਹੋਣ ਦੀ ਆਗਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਇਹ ਪ੍ਰੀਖਿਆ ਹੁਣ ਸਿਰਫ਼ ਕੰਪਿਊਟਰ ਆਧਾਰਿਤ ਟੈਸਟ (ਸੀ.ਬੀ.ਟੀ.) ਮੋਡ ’ਚ ਆਯੋਜਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਜਗਦੀਸ਼ ਕੁਮਾਰ ਨੇ ਦੱਸਿਆ ਕਿ 2025 ਤੋਂ ਵਿਦਿਆਰਥੀ ਸੀ.ਯੂ.ਈ.ਟੀ.- ਯੂ.ਜੀ. ’ਚ ਵੱਧ ਤੋਂ ਵੱਧ 5 ਵਿਸ਼ਿਆਂ ਦੀ ਪ੍ਰੀਖਿਆ ਦੇ ਸਕਣਗੇ। ਸਾਰੀਆਂ ਸੀ. ਯੂ.ਈ.ਟੀ.-ਯੂ.ਜੀ. ਪ੍ਰੀਖਿਆਵਾਂ ਦੀ ਮਿਆਦ 60 ਮਿੰਟ ਹੋਵੇਗੀ। ਇਸ ਦੇ ਨਾਲ ਹੀ ਪ੍ਰੀਖਿਆ ’ਚ ਬਦਲਵੇਂ ਪ੍ਰਸ਼ਨਾਂ ਦੀ ਧਾਰਨਾ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਸਾਰੇ ਪ੍ਰਸ਼ਨ ਲਾਜ਼ਮੀ ਹੋਣਗੇ। 2025 ਸੈਸ਼ਨ ਤੋਂ ਪ੍ਰੀਖਿਆ 37 ਦੀ ਬਜਾਏ 63 ਵਿਸ਼ਿਆਂ ’ਚ ਆਯੋਜਿਤ ਕੀਤੀ ਜਾਵੇਗੀ। ਹਟਾਏ ਗਏ ਵਿਸ਼ਿਆਂ ਲਈ ਦਾਖ਼ਲੇ ਜਨਰਲ ਯੋਗਤਾ ਪ੍ਰੀਖਿਆ (ਜੀ.ਏ.ਟੀ.) ਦੇ ਅੰਕਾਂ ਦੇ ਆਧਾਰ ’ਤੇ ਆਯੋਜਿਤ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • CUET UG Exam
  • Class 12
  • Subject
  • Student
  • UGC
  • ਸੀਯੂਈਟੀ ਯੂਜੀ ਪ੍ਰੀਖਿਆ
  • 12ਵੀਂ ਜਮਾਤ
  • ਵਿਸ਼ਾ
  • ਵਿਦਿਆਰਥੀ
  • ਯੂਜੀਸੀ

ਘਰੇਲੂ ਤਸੀਹੇ ਦੀ ਧਾਰਾ ਪਤੀ ਤੋਂ ਬਦਲਾ ਲੈਣ ਦਾ ਬਣ ਰਹੀ ਹਥਿਆਰ, ਸੁਪਰੀਮ ਕੋਰਟ ਨੇ ਜਤਾਈ ਚਿੰਤਾ

NEXT STORY

Stories You May Like

  • mp amritpal singh reached dibrugarh jail
    ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ
  • car  truck  accident  wedding  people  hospital
    ਵਿਆਹ ਤੋਂ ਪਰਤ ਰਹੀ ਸਕਾਰਪੀਓ ਨੂੰ ਟਰੱਕ ਨੇ ਦਰੜਿਆ ! ਸੜਕ ਵਿਚਾਲੇ ਵਿਛ ਗਈਆਂ ਲਾਸ਼ਾਂ, 4 ਦੀ ਮੌਤ
  • jammu kashmir  line of control  narcotics  seized
    ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ
  • wedding  gajrela  hospital  people  food poisoning
    ਵਿਆਹ 'ਚ ਗਜਰੇਲਾ ਖਾਣ ਮਗਰੋਂ 200 ਲੋਕ ਪਹੁੰਚ ਗਏ ਹਸਪਤਾਲ ! 100 ਦੀ ਹਾਲਤ ਗੰਭੀਰ
  • horrific collision between 2 motorcycles claims 4 lives
    ਝਾਰਖੰਡ : 2 ਮੋਟਰਸਾਇਕਲਾਂ ਦੀ ਭਿਆਨਕ ਟੱਕਰ ਨੇ ਲਈ 4 ਲੌਕਾਂ ਦੀ ਮੌਤ, 1 ਜ਼ਖਮੀ
  • railway track  accused  gurdaspur  arrested
    ਰੇਲਵੇ ਟਰੈਕ ਬਲਾਸਟ ਮਾਮਲੇ 'ਚ ਇਕ ਹੋਰ ਮੁਲਜ਼ਮ ਗੁਰਦਾਸਪੁਰ ਤੋਂ ਗ੍ਰਿਫ਼ਤਾਰ ! ਪਾਕਿ ਅੱਤਵਾਦੀ ਹੈਂਡਲਰ ਨਾਲ...
  • major accident in mumbai
    ਦੱਖਣੀ ਮੁੰਬਈ 'ਚ ਵੱਡਾ ਹਾਦਸਾ: ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ, 8 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ
  • bjp mp
    BJP ਦੇ ਰਾਜ ਸਭਾ ਮੈਂਬਰ ਦਾ ਹੋਇਆ ਦਿਹਾਂਤ, 8 ਮਹੀਨੇ ਪਹਿਲਾਂ ਹੀ MP ਬਣੇ ਸੀ ਰਾਮਰਾਓ
  • large scale transfers have taken place in punjab
    ਪੰਜਾਬ 'ਚ ਵੱਡੇ ਪੱਧਰ 'ਤੇ ਹੋ ਗਏ ਤਬਾਦਲੇ, 274 DSP ਤੇ ACP ਬਦਲੇ, LIST 'ਚ...
  • sri guru nanak dev ji 557th parkash purab nagar kirtan
    'ਬਾਬਾ ਨਾਨਕ' ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, 557ਵੇਂ ਪ੍ਰਕਾਸ਼ ਪੁਰਬ...
  • senior leadership did not attend raja warring
    ਰਾਜਾ ਵੜਿੰਗ ਦੇ 'ਇਨਸਾਫ਼ ਮਾਰਚ' 'ਚ ਨਹੀਂ ਪੁੱਜੀ ਸੀਨੀਅਰ ਲੀਡਰਸ਼ਿਪ ! ਮੰਚ...
  • tractor trolley loaded with potatoes overturns on goraya highway
    ਗੋਰਾਇਆ ਹਾਈਵੇਅ 'ਤੇ ਆਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, ਵੱਡਾ ਹਾਦਸਾ ਹੋਣੋਂ...
  • jalandhar improvement trust suffers a blow of 32 lakhs
    2 ਹੋਰ ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ 32 ਲੱਖ ਦਾ ਝਟਕਾ, ਅਲਾਟੀਆਂ ਦੇ ਹੱਕ...
  • a special bhandara will be held tomorrow in dera beas
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ੁਸਖ਼ਬਰੀ! ਭਲਕੇ ਹੋਵੇਗਾ ਵਿਸ਼ੇਸ਼ ਭੰਡਾਰਾ
  • woman deadbody found in under domoria bridge in jalandhar
    ਜਲੰਧਰ ਦੇ ਦੋਮੋਰੀਆ ਪੁਲ ਹੇਠੋਂ ਅਰਧ-ਨਗਨ ਹਾਲਤ ’ਚ ਮਿਲੀ ਔਰਤ ਦੀ ਲਾਸ਼,...
  • major statement by captain amarinder singh
    ਸੁਖਜਿੰਦਰ ਰੰਧਾਵਾ ਨੂੰ ਧਮਕੀ ਮਿਲਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
Trending
Ek Nazar
silver  rashifal  inauspicious  astrology  hinduism

ਭੁੱਲ ਕੇ ਵੀ ਚਾਂਦੀ ਨਾ ਪਾਉਣ ਇਨ੍ਹਾਂ ਰਾਸ਼ੀਆਂ ਵਾਲੇ ਲੋਕ ! ਵਿਗੜ ਜਾਣਗੇ ਬਣੇ-ਬਣਾਏ...

major incident in punjab

ਪੰਜਾਬ 'ਚ ਵੱਡੀ ਵਾਰਦਾਤ ! ਆਰਕੀਟੈਕਟ ਦੇ ਘਰ ਤੇ ਸੈਲੂਨ 'ਤੇ ਚੱਲੀਆਂ ਗੋਲੀਆਂ,...

pm modi at a convocation ceremony

'ਮੈਂ ਕਿਹਾ ਸੋਨਾ ਘੱਟ ਖ਼ਰੀਦੋ, ਲੋਕਾਂ ਨੇ ਗੱਲ ਮੰਨੀ ਤੇ ਡਿੱਗ ਗਈਆਂ ਕੀਮਤਾਂ',...

team india announced for the t20i series against england

ਇੰਗਲੈਂਡ ਖਿਲਾਫ਼ T20I ਸੀਰੀਜ਼ ਲਈ Team India ਦਾ ਐਲਾਨ !

amritsar  kashmiri youth  death  mehbooba mufti  investigation

ਅੰਮ੍ਰਿਤਸਰ 'ਚ ਕਸ਼ਮੀਰੀ ਨੌਜਵਾਨ ਦੀ ਮੌਤ ! ਮਹਿਬੂਬਾ ਮੁਫ਼ਤੀ ਨੇ ਕੀਤੀ ਜਾਂਚ ਦੀ...

a boy came to meet his female friend at midnight

ਅੱਧੀ ਰਾਤ ਸਹੇਲੀ ਨੂੰ ਮਿਲਣ ਆਇਆ ਮੁੰਡਾ ! ਫੜੇ ਜਾਣ 'ਤੇ ਕਹਿੰਦਾ- 'ਮੈਂ ਤਾਂ...

famous actor rapper hospitalised amid lupus battle

"ਮੇਰੇ ਲਈ ਦੁਆ ਕਰੋ..!" ਅਚਾਨਕ ਵਿਗੜੀ ਮਸ਼ਹੂਰ ਐਕਟਰ-ਰੈਪਰ ਦੀ ਸਿਹਤ, ਹਸਪਤਾਲ ਤੋਂ...

veteran bollywood filmmaker  s father passes away

"ਅਚਾਨਕ ਘਰ ਵੱਡਾ ਤੇ ਖਾਲੀ ਲੱਗਣ ਲੱਗ ਪਿਆ..."; ਦਿੱਗਜ ਬਾਲੀਵੁੱਡ ਫਿਲਮ ਨਿਰਮਾਤਾ...

actor passes away at 43

43 ਸਾਲ ਦੀ ਉਮਰ 'ਚ ਅਦਾਕਾਰ ਦਾ ਦੇਹਾਂਤ, ਡੱਲਾਸ 'ਚ ਅਪਾਰਟਮੈਂਟ ਦੀਆਂ ਪੌੜੀਆਂ...

wedding celebrations turned into sorrow

ਵਿਆਹ ਦੀਆਂ ਖ਼ੁਸ਼ੀਆਂ ਗ਼ਮ 'ਚ ਬਦਲੀਆਂ ! ਲਾੜੇ ਦੇ 4 ਯਾਰਾਂ ਸਣੇ 7 ਜਣਿਆਂ ਦੀ ਸੜਕ...

nagar kirtan to be held in jalandhar tomorrow routes diverted

ਜਲੰਧਰ 'ਚ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ! ਰਸਤੇ ਰਹਿਣਗੇ ਡਾਇਵਰਟ, ਰੂਟ ਪਲਾਨ...

summons issued regarding former nvidia ceo

ਚੀਨੀ ਜਾਸੂਸ ਨਾਲ ਸਬੰਧਾਂ ਦੇ ਮਾਮਲੇ 'ਚ  Nvidia ਦੇ ਸਾਬਕਾ ਸੀਈਓ ਨੂੰ ਸੰਮਨ

the trophy was awarded to pakistan without the final being played

IND vs PAK: ਕ੍ਰਿਕਟ 'ਚ INDIA ਨਾਲ ਹੋ ਗਈ Cheating! ਬਿਨਾਂ ਖੇਡੇ ਚੈਂਪੀਅਨ...

earthquake tremors hit california

ਅਮਰੀਕਾ  : ਕੈਲੀਫੋਰਨੀਆ ਦੇ ਮੋਂਟੇਰੀ ਅਤੇ ਸੈਨ ਬੇਨੀਟੋ ਕਾਉਂਟੀਆਂ 'ਚ ਭੂਚਾਲ ਦੇ...

team announced for odi and t20 international series

ODI ਤੇ T20 ਸੀਰੀਜ਼ ਲਈ Team ਦਾ ਐਲਾਨ ! ਬਦਲੇ ਕਪਤਾਨਾਂ ਨਾਲ ਮੈਦਾਨ 'ਚ ਉਤਰੇਗੀ...

russian attack on kyiv

ਕੀਵ 'ਤੇ ਰੂਸੀ ਹਵਾਈ ਹਮਲੇ ਜਾਰੀ; ਤਿੰਨ ਮੌਤਾਂ, ਨੌਂ ਜ਼ਖਮੀ

 old library in rome reopens

ਰੋਮ 'ਚ ਸਦੀਆਂ ਪੁਰਾਣੀ ਲਾਇਬ੍ਰੇਰੀ ਮੁਰੰਮਤ ਤੋਂ ਬਾਅਦ ਦੁਬਾਰਾ ਖੁੱਲ੍ਹੀ

suspicious drone activity on the india pakistan border

ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਸ਼ੱਕੀ ਹਲਚਲ, BSF ਨੇ ਫਾਇਰਿੰਗ ਕਰ ਹੇਠਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • tragedy strikes a family returning from a pilgrimage to khatu shyam
      ਖਾਟੂ ਸ਼ਿਆਮ ਦੇ ਦਰਸ਼ਨਾਂ ਮਗਰੋਂ ਪਰਤਦਿਆਂ ਪਰਿਵਾਰ 'ਤੇ ਟੁੱਟਿਆ ਕਹਿਰ, ਰਾਜਸਥਾਨ 'ਚ...
    • major accident in gujarat
      ਗੁਜਰਾਤ 'ਚ ਵੱਡਾ ਹਾਦਸਾ : ਟਰੱਕ-ਕਾਰ ਦੀ ਟੱਕਰ 'ਚ ਫੌਜੀ ਪਰਿਵਾਰ ਦੇ 7 ਜੀਆਂ ਦੀ...
    • girl develops serious kidney disease after using cosmetic cream
      ਕਾਸਮੈਟਿਕ ਕਰੀਮ ਦੀ ਵਰਤੋਂ ਤੋਂ ਬਾਅਦ ਕੁੜੀ ਨੂੰ ਗੁਰਦੇ ਦੀ ਹੋਈ ਗੰਭੀਰ ਬੀਮਾਰੀ
    • indian youth dies in a road accident in america
      ਮਾਤਮ 'ਚ ਬਦਲੀਆਂ ਨਵੀਂ ਨੌਕਰੀ ਦੀਆਂ ਖੁਸ਼ੀਆਂ, ਅਮਰੀਕਾ 'ਚ ਸੜਕ ਹਾਦਸੇ ਦੌਰਾਨ...
    • snowfall on the high peaks of himachal
      ਮੌਸਮ ਨੇ ਬਦਲੀ ਕਰਵਟ: ਰੋਹਤਾਂਗ ਦੱਰੇ ਸਣੇ ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ...
    • first ever voting in ladakh following the abrogation of article 370
      ਧਾਰਾ 370 ਹਟਣ ਤੋਂ ਬਾਅਦ ਲੱਦਾਖ 'ਚ ਪਹਿਲੀ ਵਾਰ ਪਈਆਂ ਵੋਟਾਂ, ਕੜਾਕੇ ਦੀ ਠੰਢ...
    • minor girl gang raped
      ਪਾਰਟੀ ਦੇ ਬਹਾਨੇ ਸੱਦ ਕੇ ਨਾਬਾਲਿਗ ਲੜਕੀ ਨਾਲ ਕੀਤਾ ਸਮੂਹਿਕ ਜਬਰ-ਜ਼ਨਾਹ
    • devotee to offer jewelry worth 160 crore to lord venkateswara
      ਭਗਵਾਨ ਵੈਂਕਟੇਸ਼ਵਰ ਨੂੰ 160 ਕਰੋੜ ਦੇ ਗਹਿਣੇ ਚੜ੍ਹਾਏਗਾ ਸ਼ਰਧਾਲੂ
    • jewelry and cash recovered from home of gst superintendent
      ਰਿਸ਼ਵਤ ਮਾਮਲੇ 'ਚ ਗ੍ਰਿਫਤਾਰ GST ਸੁਪਰਡੈਂਟ ਦੇ ਘਰੋਂ ਮਿਲੇ 1.86 ਕਰੋੜ ਦੇ ਗਹਿਣੇ...
    • demand to ban sonia gandhi s book
      ਸੋਨੀਆ ਗਾਂਧੀ ਦੀ ਕਿਤਾਬ ’ਤੇ ਪਾਬੰਦੀ ਦੀ ਮੰਗ, ਭਾਜਪਾ ਵਿਧਾਇਕ ਨੇ CM ਫੜਨਵੀਸ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +