helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, JAN 11, 2025
ਸੋਨੀਆ-ਰਾਹੁਲ ਦੀ ਕੈਟਾਗਿਰੀ ’ਚ ਆਏ ਸੁਖਬੀਰ ਬਾਦਲ,...
ਧੁੰਦ ਕਰਕੇ ਵਾਪਰਿਆ ਹਾਦਸਾ, ਨੌਜਵਾਨ ਦੀ ਦਰਦਨਾਕ...
PAN Card ਧਾਰਕ ਸਾਵਧਾਨ! PIB ਨੇ ਜਾਰੀ ਕੀਤੀ ਵੱਡੀ...
ਕ੍ਰਿਕਟ ਦੇਖਦੇ ਦਰਸ਼ਕ 'ਤੇ ਹੋਈ ਨੋਟਾਂ ਦੀ ਬਰਸਾਤ,...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ- ਦਿੱਲੀ 'ਚ ਕਿਸੇ ਅੱਤਵਾਦੀ ਸਾਜਿਸ਼ ਦੇ ਇਰਾਦੇ ਨਾਲ ਆਏ 5 ਸ਼ੱਕੀਆਂ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ੱਕੀਆਂ ਤੋਂ ਪੁੱਛ-ਗਿੱਛ 'ਚ ਹੁਣ ਤੱਕ ਕਈ ਗੱਲਾਂ ਸਾਹਮਣੇ ਆਈਆਂ ਹਨ। ਇਨ੍ਹਾਂ 'ਚੋਂ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੇ ਕਤਲ ਦੇ 2 ਦੋਸ਼ੀ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਸਾਲ ਅਕਤੂਬਰ ਮਹੀਨੇ ਪੰਜਾਬ 'ਚ ਬਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ। ਉਦੋਂ ਤੋਂ ਪੁਲਸ ਦੋਸ਼ੀਆਂ ਦੀ ਭਾਲ 'ਚ ਸੀ। ਗ੍ਰਿਫ਼ਤਾਰ ਸ਼ੱਕੀਆਂ ਦੇ ਨਾਂ ਸ਼ਬੀਰ ਅਹਿਮਦ, ਅਯੂਬ ਪਠਾਨ, ਰਿਆਜ਼ ਰਾਠਰ, ਗੁਰਜੀਤ ਸਿੰਘ ਅਤੇ ਸੁਖਦੀਪ ਸਿੰਘ ਹਨ। ਇਨ੍ਹਾਂ 'ਚੋਂ 2 ਪੰਜਾਬ ਅਤੇ ਤਿੰਨ ਕਸ਼ਮੀਰ ਦੇ ਦੱਸੇ ਜਾ ਰਹੇ ਹਨ। ਗੁਰਜੀਤ ਸਿੰਘ ਅਤੇ ਸੁਖਦੀਪ ਨੇ ਅਕਤੂਬਰ 'ਚ ਪੰਜਾਬ 'ਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦਾ ਕਤਲ ਕੀਤਾ ਸੀ। ਡੀ.ਸੀ.ਪੀ. ਸਪੈਸ਼ਲ ਸੈੱਲ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੇ ਅੱਤਵਾਦੀ ਸੰਗਠਨ ਨਾਲ ਲਿੰਕ ਜੁੜਦੇ ਦਿੱਸ ਰਹੇ ਹਨ। ਇਨ੍ਹਾਂ ਕੋਲੋਂ ਹਥਿਆਰ ਅਤੇ ਦੂਜੀ ਸਮੱਗਰੀ ਬਰਾਮਦ ਕੀਤੀ ਗਈ ਹੈ। ਦਿੱਲੀ ਪੁਲਸ ਅਨੁਸਾਰ, ਨਾਰਕੋ ਟੈਰਰਿਜ਼ਮ ਨਾਲ ਜੁੜੇ 5 ਸ਼ੱਕੀਆਂ ਦਾ ਪਾਕਿਸਤਾਨ ਖੁਫ਼ੀਆ ਏਜੰਸੀ ਆਈ.ਐੱਸ.ਆਈ. ਇਸਤੇਮਾਲ ਕਰ ਰਹੀ ਸੀ। ਫੜੇ ਗਏ ਸ਼ੱਕੀ ਨਾਰਕੋ ਟੈਰਿਰਜ਼ਮ ਰਾਹੀਂ ਨਾਰਕੋਟਿਕਸ ਦੀ ਡੀਲ ਕਰਦੇ ਸਨ। ਜੋ ਪੈਸਾ ਆਉਂਦਾ ਸੀ, ਉਸ ਨੂੰ ਅੱਤਵਾਦੀਆਂ ਨੂੰ ਭੇਜਦੇ ਸਨ।
ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਹੱਥ ਲੱਗੀ ਕਾਮਯਾਬੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ 5 ਵਿਅਕਤੀ ਗ੍ਰਿਫ਼ਤਾਰ
16 ਅਕਤੂਬਰ ਨੂੰ ਹੋਇਆ ਬਲਵਿੰਦਰ ਸਿੰਘ ਦਾ ਕਤਲ ਦੱਸਣਯੋਗ ਹੈ ਕਿ 16 ਅਕਤੂਬਰ ਨੂੰ ਪੰਜਾਬ 'ਚ ਅੱਤਵਾਦ ਨਾਲ ਲੜਨ ਵਾਲੇ ਸ਼ੌਰਿਆ ਚੱਕਰ ਨਾਲ ਸਨਮਾਨ ਬਲਵਿੰਦਰ ਸਿੰਘ (62) ਦਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ 'ਚ ਅਣਪਛਾਤੇ ਹਮਲਾਵਾਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਬਲਵਿੰਦਰ 'ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਭੀਖੀਵਿੰਡ ਪਿੰਡ 'ਚ ਆਪਣੇ ਘਰ ਨਾਲ ਲੱਗਦੇ ਦਫ਼ਤਰ 'ਚ ਸਨ। ਦੋਸ਼ੀ ਮੌਕੇ 'ਤੇ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ : ਦਿੱਲੀ 'ਚ ਕਿਸਾਨਾਂ ਦਾ ਅੰਦੋਲਨ ਜਾਰੀ, ਅੱਜ ਕਈ ਖਿਡਾਰੀ ਵਾਪਸ ਕਰਨਗੇ 'ਐਵਾਰਡ'
ਕਿਸਾਨ ਅੰਦੋਲਨ: ਹੱਕਾਂ ਦੀ ਲੜਾਈ ਲਈ ਧਰਨੇ 'ਚ ਬੀਬੀਆਂ ਵੀ ਡਟੀਆਂ (ਵੇਖੋ ਤਸਵੀਰਾਂ)
Stories You May Like
ਲੱਗ ਗਈਆਂ ਮੌਜਾਂ, ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ
ਸ਼ਾਹਰੁਖ ਖ਼ਾਨ ਤੋਂ ਬਾਅਦ ਆਮਿਰ ਖ਼ਾਨ ਨੇ ਵੀ ਛੱਡੀ ਸਿਗਰਟਨੋਸ਼ੀ, ਫੈਨਜ਼ ਨੇ ਕੀਤੀ...
ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਗਵਾਹਾਂ ਦੀ ਪੇਸ਼ੀ 7 ਫਰਵਰੀ ਨੂੰ
ਯੁਜਵੇਂਦਰ ਚਾਹਲ ਨਾਲ ਨਜ਼ਰ ਆਈ RJ Mahvash ਨੇ ਤੋੜੀ ਚੁੱਪੀ, ਕਿਹਾ...
Champions Trophy ਤੋਂ ਪਹਿਲਾਂ ਇਸ ਹਮਲਾਵਰ ਖਿਡਾਰੀ ਨੇ ਕਰ'ਤਾ ਸੰਨਿਆਸ ਦਾ ਐਲਾਨ
ਪੰਜਾਬ ਲਈ ਅਗਲੇ 24 ਘੰਟੇ ਅਹਿਮ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਇਨ੍ਹਾਂ...
ਮੰਡਰਾਉਣ ਲੱਗਾ ਖ਼ਤਰਾ! Alert 'ਤੇ ਪੰਜਾਬ, HMPV ਸਬੰਧੀ ਜਾਰੀ ਕੀਤੀ ਗਈ...
ਪੰਜਾਬ ਦੇ 'ਸਰਕਾਰੀ ਬਾਬੂਆਂ' 'ਤੇ ਹੋਵੇਗੀ ਸਖ਼ਤੀ, ਹੁਣ ਮਨਮਾਨੀ ਨਹੀਂ ਕਰਨਾ...
2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ : ਯੂਰਪੀਅਨ ਜਲਵਾਯੂ ਏਜੰਸੀ
'ਮੈਨੂੰ ਜ਼ਹਿਰ ਦਿੱਤਾ ਗਿਆ ਸੀ...' ਮਸ਼ਹੂਰ ਟੈਨਿਸ ਸਟਾਰ ਨੇ ਕੀਤਾ ਖੁਲਾਸਾ, ਖੇਡ...
ਜ਼ਿਆਦਾ ਹੱਸਣ ਨਾਲ ਵੀ ਜਾ ਸਕਦੀ ਐ ਜਾਨ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਲਾਲ ਸਾਗਰ 'ਚ ਤੇਲ ਰਿਸਣ ਦਾ ਖ਼ਤਰਾ ਟਲਿਆ
ਕਾਠਮੰਡੂ 'ਚ ਮਨਾਇਆ ਗਿਆ 'ਵਿਸ਼ਵ ਹਿੰਦੀ ਦਿਵਸ'
Mahakumbh Mela 2025: ਰੇਲਵੇ ਵਿਭਾਗ ਚਲਾਏਗਾ 10,000 ਤੋਂ ਵੱਧ ਰੇਲਗੱਡੀਆਂ
ਲਾਸ ਏਂਜਲਸ 'ਚ ਭਿਆਨਕ ਅੱਗ ਵਿਚਕਾਰ ਦੁਨੀਆ ਦੇ ਸਭ ਤੋਂ ਮਹਿੰਗੇ ਘਰਾਂ 'ਚ...
ਫੈਨਜ਼ ਦੀ ਦੇਖੋ ਘਟੀਆ ਹਰਕਤ, ਕਰੀਨਾ ਕਪੂਰ ਦਾ ਕੀ ਕੀਤਾ ਹਾਲ
'ਗਾਜ਼ਾ 'ਚ ਮਿਲੀ ਬੌਡੀ 23 ਸਾਲਾ ਬੰਧਕ ਹਮਜ਼ਾ ਦੀ'
ਜਾਪਾਨ ਨੇ ਰੂਸ 'ਤੇ ਲਗਾਈਆਂ ਨਵੀਆਂ ਪਾਬੰਦੀਆਂ
Subscribe Now!