Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 06, 2026

    9:44:16 PM

  • delhi building collapse pm modi expresses deep sorrow over

    Delhi building collapse: ਦਿੱਲੀ ਇਮਾਰਤ ਹਾਦਸਾ...

  • punjab murdered

    ਪੰਜਾਬ: ਦੋ ਬੱਚਿਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ,...

  • governments should ensure safety of sikhs in canada and america advocate dhami

    ਕੈਨੇਡਾ ਤੇ ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ...

  • drug addict nephew clashed family

    ਪੰਜਾਬ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਘਟਨਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਦਿੱਲੀ ਦੇ ਸਕੂਲਾਂ ’ਚ ਅਧਿਆਪਕਾਂ ਦੀ ਭਾਰੀ ਕਮੀ, ਮਹਿਮਾਨ ਅਧਿਆਪਕਾਂ ਭਰੋਸੇ ਸਰਕਾਰੀ ਸਕੂਲ

NATIONAL News Punjabi(ਦੇਸ਼)

ਦਿੱਲੀ ਦੇ ਸਕੂਲਾਂ ’ਚ ਅਧਿਆਪਕਾਂ ਦੀ ਭਾਰੀ ਕਮੀ, ਮਹਿਮਾਨ ਅਧਿਆਪਕਾਂ ਭਰੋਸੇ ਸਰਕਾਰੀ ਸਕੂਲ

  • Updated: 24 Nov, 2019 06:43 PM
National
delhi schools have huge shortage of teachers
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਦਿੱਲੀ ਸਰਕਾਰ ਦੇ 1030 ਸਕੂਲਾਂ ’ਚ ਜਮਾਤ ਛੇਵੀਂ ਤੋਂ 10ਵੀਂ ਤਕ ਦੇ ਅਧਿਆਪਕਾਂ ਦੇ 3,825 ਅਹੁਦੇ ਖਾਲੀ ਹਨ। ਇਨ੍ਹਾਂ ਜਮਾਤਾਂ ਲਈ ਮਨਜ਼ੂਰ ਅਧਿਆਪਕਾਂ ਦੀ ਗਿਣਤੀ 33,397 ਹੈ , ਜਿਸ ’ਚ ਸਥਾਈ ਅਧਿਆਪਕ ਸਿਰਫ 17,695 ਹਨ, ਜਦੋਂਕਿ 11,877 ਮਹਿਮਾਨ ਅਧਿਆਪਕਾਂ ਸਕੂਲਾਂ ’ਚ ਪੜ੍ਹਾ ਰਹੇ ਹਨ। ਜਰਫ ਐਜੂਕੇਸ਼ਨਲ ਐਂਡ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਮੰਜਰ ਅਲੀ ਵਲੋਂ ਦਰਜ ਆਰ. ਟੀ. ਆਈ. ਦੇ ਜਵਾਬ ’ਚ ਸਿੱਖਿਆ ਵਿਭਾਗ ਨੇ ਦੱਸਿਆ ਹੈ ਕਿ ਸਰਕਾਰੀ ਸਕੂਲਾਂ ’ਚ ਵੱਖ-ਵੱਖ ਅਹਿਮ ਵਿਸ਼ਿਆਂ ਦੇ ਅਧਿਆਪਕਾਂ ਦੀ ਕਮੀ ਦੇ ਨਾਲ-ਨਾਲ ਪ੍ਰਿੰਸੀਪਲਾਂ ਅਤੇ ਉਪ ਪ੍ਰਿੰਸੀਪਲਾਂ ਦੇ ਕਾਫ਼ੀ ਅਹੁਦੇ ਵੀ ਖਾਲੀ ਪਏ ਹਨ।

ਆਰ. ਟੀ. ਆਈ. ਦੇ ਜਵਾਬ ’ਚ ਸਿੱਖਿਆ ਵਿਭਾਗ ਨੇ ਦੱਸਿਆ ਕਿ 25 ਸਤੰਬਰ 2019 ਤੱਕ ਅੰਗਰੇਜ਼ੀ ਵਿਸ਼ੇ ਦੇ ਟੀ. ਜੀ. ਟੀ. ਦੇ ਅਧਿਆਪਕਾਂ ਦੇ 704 ਅਹੁਦੇ ਖਾਲੀ ਹਨ, ਜਦੋਂਕਿ ਕੁਲ ਮਨਜ਼ੂਰ ਅਹੁਦਿਆਂ ਦੀ ਗਿਣਤੀ 5462 ਹੈ। ਦਿਲਚਸਪ ਹੈ ਕਿ 5462 ਅਹੁਦਿਆਂ ’ਚੋਂ ਸਥਾਈ ਅਧਿਆਪਕ ਕੇਵਲ 2614 ਹਨ ਅਤੇ ਮਹਿਮਾਨ ਅਧਿਆਪਕਾਂ ਦੀ ਗਿਣਤੀ 2144 ਹੈ। ਆਰ. ਟੀ. ਆਈ. ਦੇ ਮੁਤਾਬਕ ਇਹੀ ਹਾਲ ਹਿਸਾਬ ਦੇ ਵਿਸ਼ੇ ਦਾ ਹੈ। ਇਸ ਅਹਿਮ ਵਿਸ਼ੇ ਦੇ 696 ਅਹੁਦੇ ਖਾਲੀ ਪਏ ਹਨ। ਇਸ ਵਿਸ਼ੇ ਲਈ ਸਥਾਈ ਅਧਿਆਪਕਾਂ ਦੇ 5848 ਅਹੁਦੇ ਮਨਜ਼ੂਰ ਹਨ ਪਰ ਸਥਾਈ ਅਧਿਆਪਕ ਕੇਵਲ 3282 ਹਨ। ਉਥੇ ਹੀ ਮਹਿਮਾਨ ਅਧਿਆਪਕ 1870 ਹਨ।

ਹਿੰਦੀ ਵਿਸ਼ੇ ਲਈ ਕੁਲ ਮਨਜ਼ੂਰ ਅਹੁਦਿਆਂ ਦੀ ਗਿਣਤੀ 5048 ਹੈ, ਜਿਸ ’ਚ 3063 ਸਥਾਈ ਅਧਿਆਪਕ ਹਨ ਅਤੇ 1821 ਮਹਿਮਾਨ ਅਧਿਆਪਕ ਹਨ। ਇਸ ਵਿਸ਼ੇ ਲਈ 164 ਅਧਿਆਪਕਾਂ ਦੀ ਕਮੀ ਹੈ। ਟੀ. ਜੀ. ਟੀ. ਸੰਸਕ੍ਰਿਤ ਦੇ 162 ਅਤੇ ਟੀ. ਜੀ. ਟੀ. ਉਰਦੂ ਦੇ 675 ਅਹੁਦੇ ਖਾਲੀ ਹਨ। ਸੰਸਕ੍ਰਿਤ ਲਈ ਕੁਲ ਮਨਜ਼ੂਰ ਅਹੁਦੇ 4174 ਹਨ, ਜਿਸ ’ਚੋਂ 2231 ਸਥਾਈ ਅਧਿਆਪਕ ਹਨ ਅਤੇ 1781 ਮਹਿਮਾਨ ਅਧਿਆਪਕ ਇਸ ਭਾਸ਼ਾ ਨੂੰ ਪੜ੍ਹਾ ਰਹੇ ਹਨ। ਉਥੇ ਹੀ ਉਰਦੂ ਲਈ 1031 ਅਹੁਦੇ ਮਨਜ਼ੂਰ ਹਨ ਅਤੇ ਸਥਾਈ ਅਧਿਆਪਕ 74 ਹਨ, 282 ਮਹਿਮਾਨ ਅਧਿਆਪਕ ਹਨ ਅਤੇ 675 ਅਧਿਆਪਕਾਂ ਦੀ ਕਮੀ ਹੈ।

ਸਿੱਖਿਆ ਵਿਭਾਗ ਨੇ ਆਰ. ਟੀ. ਆਈ. ਦੇ ਜਵਾਬ ’ਚ ਦੱਸਿਆ ਹੈ ਕਿ ਸਹਾਇਕ ਅਧਿਆਪਕ (ਨਰਸਰੀ) ਦੇ 925 ਅਹੁਦੇ ਮਨਜ਼ੂਰ ਹਨ, ਜਿਸ ’ਚ ਸਥਾਈ ਅਧਿਆਪਕ 460 ਹਨ ਅਤੇ ਖਾਲੀ ਅਹੁਦਿਆਂ ਦੀ ਗਿਣਤੀ 465 ਹੈ। ਸਹਾਇਕ ਅਧਿਆਪਕ (ਪ੍ਰਾਇਮਰੀ) ਦੇ 4061 ਅਹੁਦਿਆਂ ’ਚੋਂ 2027 ਸਥਾਈ ਅਧਿਆਪਕ ਹਨ ਅਤੇ ਅਧਿਆਪਕਾਂ ਦੇ 2034 ਅਹੁਦੇ ਖਾਲੀ ਹਨ। ਡਰਾਇੰਗ, ਲਾਇਬ੍ਰੇਰੀ ਅਤੇ ਘਰ ਵਿਗਿਆਨ ਦੇ ਲੜੀਵਾਰ : 439, 202 ਅਤੇ 399 ਅਹੁਦੇ ਖਾਲੀ ਪਏ ਹਨ।

ਆਰ. ਟੀ. ਆਈ. ਅਨੁਸਾਰ ਉੱਥੇ ਹੀ 11ਵੀਂ ਅਤੇ 12ਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਪੀ. ਜੀ. ਟੀ. ਅਧਿਆਪਕਾਂ ਦੀ ਗੱਲ ਕਰੀਏ ਤਾਂ 26 ਸਤੰਬਰ 2019 ਤੱਕ ਅੰਗਰੇਜ਼ੀ ਦੇ ਪੀ. ਟੀ. ਜੀ. ਅਧਿਆਪਕਾਂ ਦੇ 42 ਅਹੁਦੇ ਖਾਲੀ ਪਏ ਹਨ, ਜਦੋਂਕਿ ਇਸ ਭਾਸ਼ਾ ਲਈ ਅਹੁਦਿਆਂ ਦੀ ਗਿਣਤੀ 1822 ਹੈ, ਜਿਸ ’ਚ ਸਥਾਈ ਅਧਿਆਪਕ 1399 ਹਨ ਅਤੇ ਮਹਿਮਾਨ ਅਧਿਆਪਕ 381 ਹਨ। ਹਿਸਾਬ ਦੇ 823 ਅਹੁਦੇ ਮਨਜ਼ੂਰ ਹਨ, ਜਿਸ ’ਚੋਂ 494 ਸਥਾਈ ਅਧਿਆਪਕ ਅਤੇ 226 ਮਹਿਮਾਨ ਅਧਿਆਪਕ ਇਸ ਵਿਸ਼ੇ ਨੂੰ ਪੜ੍ਹਾ ਰਹੇ ਹਨ।

ਵੱਖ-ਵੱਖ ਸਕੂਲਾਂ ’ਚ ਕਾਮਰਸ ਦੇ 129 ਅਧਿਆਪਕਾਂ ਦੀ ਕਮੀ ਹੈ। ਇਸ ਵਿਸ਼ੇ ਲਈ 1056 ਅਹੁਦੇ ਮਨਜ਼ੂਰ ਹਨ, ਜਿਸ ’ਚੋਂ 663 ਸਥਾਈ ਅਧਿਆਪਕ ਅਤੇ 264 ਮਹਿਮਾਨ ਅਧਿਆਪਕ ਨਿਯੁਕਤ ਹਨ। ਜਮਾਤ 11ਵੀਂ ਅਤੇ 12ਵੀਂ ’ਚ ਅਰਥ ਸ਼ਾਸਤਰ ਪੜ੍ਹਾਉਣ ਵਾਲੇ 21 ਅਧਿਆਪਕਾਂ ਦੀ ਕਮੀ ਹੈ। ਰਾਜਨੀਤੀ ਵਿਗਿਆਨ ਦੇ 9, ਕਮਿਸਟਰੀ ਦੇ 33, ਫਿਜ਼ੀਕਸ ਦੇ 47, ਬਾਇਓਲੋਜੀ ਲਈ 46 ਅਧਿਆਪਕਾਂ ਦੀ ਕਮੀ ਹੈ।

ਆਰ. ਟੀ. ਆਈ. ਮੁਤਾਬਕ ਸਿੱਖਿਆ ਵਿਭਾਗ ’ਚ 31 ਅਗਸਤ 2019 ਤੱਕ ਪ੍ਰਿੰਸੀਪਲ ਦੇ 711 ਅਤੇ ਉਪ ਪ੍ਰਿੰਸੀਪਲ ਦੇ 419 ਅਹੁਦੇ ਖਾਲੀ ਪਏ ਹਨ, ਹਾਲਾਂਕਿ ਸਿੱਖਿਆ ਵਿਭਾਗ ਨੇ ਦੱਸਿਆ ਕਿ ਉਸ ਨੇ ਸਿੱਧੀ ਭਰਤੀ ਕੋਟੇ ਦੇ ਤਹਿਤ ਟੀ. ਜੀ. ਟੀ./ਟੀ. ਜੀ. ਟੀ. (ਐੱਮ. ਆਈ. ਐੱਲ. ਕੇ.) 9981 ਅਹੁਦਿਆਂ ’ਤੇ ਭਰਤੀ ਲਈ ਦਿੱਲੀ ਸਟਾਫ ਸਿਲੈਕਸ਼ਨ ਬੋਰਡ (ਡੀ. ਐੱਸ. ਐੱਸ. ਬੀ) ਨੂੰ ਇਕ ਪੱਤਰ ਭੇਜਿਆ ਗਿਆ ਹੈ। ਸਾਲ 2017-18 ਅਤੇ 2018-19 ਲਈ ਵਿਭਾਗ ਤਰੱਕੀ ਕੋਟੇ ਦੇ ਤਹਿਤ ਟੀ. ਜੀ. ਟੀ./ਟੀ. ਜੀ. ਟੀ. (ਐੱਮ. ਆਈ. ਐੱਲ.) ਦੇ 1760 ਅਹੁਦੇ ਖਾਲੀ ਹਨ।

ਵਿਭਾਗ ਫੀਡਰ ਕੇਡਰ ਵਲੋਂ ਅਰਜ਼ੀ ਦੇਣ ਲਈ 2 ਸਤੰਬਰ 2019 ਨੂੰ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਚੁੱਕਾ ਹੈ। ਇਸ ਸਬੰਧ ’ਚ ਦਿੱਲੀ ਸਰਕਾਰ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲ ਰਹੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਿਸੋਦੀਆ ਨੂੰ ਈ-ਮੇਲ ’ਤੇ ਸਵਾਲ ਭੇਜੇ ਗਏ। ਹਾਲਾਂਕਿ ਹੁਣ ਤੱਕ ਉਨ੍ਹਾਂ ਦਾ ਜਵਾਬ ਨਹੀਂ ਮਿਲਿਆ ਹੈ।

  • ਦਿੱਲੀ
  • ਸਕੂਲ
  • ਅਧਿਆਪਕ
  • Delhi
  • School
  • Teachers

ਜੰਮੂ-ਕਸ਼ਮੀਰ : ਹਿਰਾਸਤ 'ਚ ਰੱਖੇ ਗਏ ਆਗੂਆਂ ਕੋਲੋਂ 11 ਮੋਬਾਇਲ ਫੋਨ ਬਰਾਮਦ

NEXT STORY

Stories You May Like

  • government school  food  lizard  30 students  sick
    ਸਰਕਾਰੀ ਸਕੂਲ ਦੇ ਖਾਣੇ 'ਚੋਂ ਨਿਕਲੀ ਛਿਪਕਲੀ, 30 ਵਿਦਿਆਰਥੀ ਬੀਮਾਰ, ਚੰਦਰਪੁਰ ਦੇ ਹਸਪਤਾਲ 'ਚ ਦਾਖਲ
  • nep 2020 and the role of teachers in the journey towards a developed india
    ਐੱਨ. ਈ. ਪੀ. 2020 ਅਤੇ ਵਿਕਸਿਤ ਭਾਰਤ ਤੱਕ ਦੇ ਸਫ਼ਰ ਵਿਚ ਅਧਿਆਪਕਾਂ ਦੀ ਭੂਮਿਕਾ
  • teachers will be recruited in the next 3 years
    ਅਗਲੇ 3 ਸਾਲਾਂ 'ਚ 45,000 ਅਧਿਆਪਕਾਂ ਦੀ ਹੋਵੇਗੀ ਭਰਤੀ ! CM ਮਾਝੀ ਨੇ ਕੀਤਾ ਐਲਾਨ
  • school closed  delhi  11 september
    ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ ਦਿੱਲੀ ਦੇ ਸਕੂਲ
  • government school classroom head teacher
    ਪੰਜਾਬ : ਸਰਕਾਰੀ ਸਕੂਲ ਵਿਚ ਦਰਦਨਾਕ ਘਟਨਾ, ਕਲਾਸ ਵਿਚ ਹੈੱਡ ਟੀਚਰ ਦੀ ਮੌਤ
  • haryana  teacher  award  nayab singh saini
    ਹਰਿਆਣਾ 'ਚ 78 ਅਧਿਆਪਕਾਂ ਨੂੰ ਮਿਲਿਆ ਰਾਜ ਅਧਿਆਪਕ ਪੁਰਸਕਾਰ, CM ਸੈਣੀ ਨੇ ਕੀਤਾ ਸਨਮਾਨਤ
  • delhi  heavy rain  airport  water  400 flights
    ਦਿੱਲੀ ’ਚ ਭਾਰੀ ਮੀਂਹ ਦਾ ਕਹਿਰ! ਏਅਰਪੋਰਟ ’ਚ ਭਰਿਆ ਪਾਣੀ, 400 ਉਡਾਣਾਂ ਹੋਈਆਂ ਲੇਟ
  • good news before teachers day
    ਟੀਚਰਜ਼ ਡੇਅ ਤੋਂ ਪਹਿਲਾਂ ਖ਼ੁਸ਼ਖ਼ਬਰੀ, ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਮਿਲੇਗਾ ਵੱਡਾ ਸਨਮਾਨ, ਪੜ੍ਹੋ ਨਾਵਾਂ ਦੀ LIST
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
  • swine flu wreaks havoc in punjab first suspicious death reported in jalandhar
    ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ
  • house searched fake cia staff employee  arrested
    CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਘਰ ਦੀ ਲਈ ਤਲਾਸ਼ੀ, ਹੁਣ ਹੋਇਆ ਗ੍ਰਿਫ਼ਤਾਰ
  • important news for jalandhar residents cp satinder singh issues alert
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ Alert ਜਾਰੀ
  • a young man who came to buy medicine from a medical store
    ਮੈਡੀਕਲ ਸਟੋਰ ਤੋਂ ਦਵਾਈ ਲੈਣ ਆਏ ਨੌਜਵਾਨ ਨੇ ਕੀਤੀ ਧੋਖਾਧੜੀ, ਜਾਅਲੀ QR ਕੋਡ ਦਿਖਾ...
  • sachin pilot will be in charge of the punjab
    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
Trending
Ek Nazar
us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

state of punjab

'ਪੰਜਾਬ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਗੁਆਂਢੀ ਰਾਜਾਂ ਤੋਂ ਜ਼ਿਆਦਾ ਖ਼ਤਰਾ'

afghan refugees

ਤਾਲਿਬਾਨੀ ਕਹਿਰ ਦੇ 5 ਸਾਲ: ਪਾਕਿਸਤਾਨ 'ਚ ਲੁਕ ਕੇ ਜੀਣ ਲਈ ਮਜਬੂਰ ਹਜ਼ਾਰਾਂ...

flood survivors in nepal

ਆਪਣੇ ਅਜ਼ੀਜ਼ਾਂ ਦੀ ਭਾਲ ਵਿਚਕਾਰ ਨੇਪਾਲੀ ਹੜ੍ਹ ਤੋਂ ਬਚੇ ਲੋਕ ਰਾਹਤ ਅਤੇ ਬਚਾਅ...

ukraine peace talks

ਬਣ ਜਾਵੇਗੀ ਗੱਲ!  ਯੂਕਰੇਨ ਸ਼ਾਂਤੀ ਵਾਰਤਾ 'ਚ ਅਗਲੇ ਕਦਮਾਂ 'ਤੇ ਚਰਚਾ

school  student  principal  father  police

'ਲੇਟ ਕਿਉਂ ਆਈ ਐਂ..?' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ...

hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • rain wreaks havoc in uttar pradesh
      ਉੱਤਰ ਪ੍ਰਦੇਸ਼ 'ਚ ਮੀਂਹ ਨੇ ਤਬਾਹੀ ਮਚਾਈ: 3 ਹਾਦਸਿਆਂ 'ਚ 6 ਲੋਕਾਂ ਦੀ ਮੌਤ
    • modi government  india  amit shah
      ਮੋਦੀ ਸਰਕਾਰ ਨੇ ਭਾਰਤ ਨੂੰ 2029 ਤੱਕ ਨਸ਼ਾ ਮੁਕਤ ਬਣਾਉਣ ਦਾ ਰੋਡਮੈਪ ਕੀਤਾ ਤਿਆਰ :...
    • jail warden
      ਬੈਂਗਲੁਰੂ ਦੀ ਜੇਲ੍ਹ ’ਚ ਵਾਰਡਨ ’ਤੇ ਹਮਲਾ, ਗਲਾ ਘੁੱਟਣ ਦੀ ਕੋਸ਼ਿਸ਼
    • 500 people turned back to hinduism
      ਮਹਾਰਾਸ਼ਟਰ ਦੇ ਕ੍ਰਿਸ਼ਨ ਮੰਦਰ ’ਚ 500 ਲੋਕਾਂ ਨੇ ਕੀਤੀ ਹਿੰਦੂ ਧਰਮ ’ਚ ਵਾਪਸੀ
    • delhi accident home minister shah stops event
      ਦਿੱਲੀ ਹਾਦਸਾ: ਗ੍ਰਹਿ ਮੰਤਰੀ ਸ਼ਾਹ ਨੇ ਰੋਕਿਆ ਸਮਾਗਮ, CM ਰੇਖਾ ਗੁਪਤਾ ਮੌਕੇ 'ਤੇ...
    • assam arrest
      ਇਕੋ ਦਿਨ 330 ਮੁਲਜ਼ਮ ਗ੍ਰਿਫ਼ਤਾਰ ! ਆਸਾਮ ’ਚ ਧੋਖਾਦੇਹੀ ਦੇ ਮਾਮਲਿਆਂ ’ਚ ਪੁਲਸ ਦਾ...
    • bsf  bangladeshi national  gold biscuits  recovered
      BSF ਨੇ ਫੜਿਆ ਬੰਗਲਾਦੇਸ਼ੀ ਨਾਗਰਿਕ, 17 ਕਰੋੜ ਰੁਪਏ ਤੋਂ ਵੱਧ ਸੋਨੇ ਦੇ ਬਿਸਕੁਟ...
    • congress mla ramya haridas beaten up by party workers in kerala
      ਕੇਰਲਮ ’ਚ ਕਾਂਗਰਸ ਵਿਧਾਇਕ ਰਮਿਆ ਹਰੀਦਾਸ ਨੂੰ ਪਾਰਟੀ ਵਰਕਰਾਂ ਨੇ ਕੁੱਟਿਆ,...
    • namaz video viral
      ਸਰਕਿਟ ਹਾਊਸ ’ਚ ਨਮਾਜ਼ ਦੀ ਵੀਡੀਓ ਵਾਇਰਲ, ਸਪਾ ਨੇਤਾ ’ਤੇ FIR ਦਰਜ
    • mosque bulldozed
      ਸਹਾਰਨਪੁਰ ਕੁਲੈਕਟਰੇਟ ਕੰਪਲੈਕਸ ’ਚ 115 ਸਾਲ ਪੁਰਾਣੀ ਮਸਜਿਦ ’ਤੇ ਚੱਲਿਆ ਬੁਲਡੋਜ਼ਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +