helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, FEB 21, 2025
ਬੀਮਾਰ ਮਾਂ ਨੂੰ ਘਰ 'ਚ ਬੰਦ ਕਰ ਕੇ ਮਹਾਕੁੰਭ 'ਚ...
ਰੋਹਿਤ ਸ਼ਰਮਾ ਨੇ ਜੜਿਆ ਅਨੋਖਾ 'ਸੈਂਕੜਾ', ਜੋ ਕੰਮ...
ਵੱਡੀ ਖ਼ਬਰ; ਨੀਂਦ ਦਾ ਝੋਕਾ ਬਣਿਆ ਕਾਲ, ਨਾਲੇ 'ਚ...
ਜਲੰਧਰ 'ਚ ਵੱਡਾ ਹਾਦਸਾ, ਵਿਅਕਤੀ ਦੇ ਸਿਰ ਤੋਂ ਲੰਘੀ...
ਪੰਜਾਬ
ਮਨੋਰੰਜਨ
Photos
Videos
ਮੱਧ ਪ੍ਰਦੇਸ਼ : ਕਬਾਇਲੀ ਇਲਾਕੇ ਦੇ ਇੱਕ ਸਕੂਲ ਵਿੱਚ ਇੱਕ ਸ਼ਰਾਬੀ ਅਧਿਆਪਕ ਨੇ ਨਾ ਸਿਰਫ਼ ਇੱਕ ਵਿਦਿਆਰਥਣ ਦੀ ਕੁੱਟਮਾਰ ਕੀਤੀ ਸਗੋਂ ਉਸ ਦੇ ਵਾਲ ਵੀ ਕੈਂਚੀ ਨਾਲ ਕੱਟ ਦਿੱਤੇ। ਅਧਿਆਪਕ ਦੀ ਇਸ ਹਰਕਤ ਦਾ ਵੀਡੀਓ ਅਧਿਆਪਕ ਦਿਵਸ 'ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਵਿਚ ਅਧਿਆਪਕ ਇਹ ਕਹਿੰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੇਰਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ। ਇਸ ਤੋਂ ਬਾਅਦ ਸਹਾਇਕ ਕਮਿਸ਼ਨਰ ਨੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ
ਵੀਰਵਾਰ ਨੂੰ ਅਧਿਆਪਕ ਦਿਵਸ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਕਬਾਇਲੀ ਖੇਤਰ ਦੇ ਹਾਈ ਸਕੂਲ ਸੰਕੁਲ ਨਯਨ ਅਧੀਨ ਪੈਂਦੇ ਪਿੰਡ ਸੇਮਲਖੇੜੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਕਬਾਇਲੀ ਸ਼ਰਾਬੀ ਅਧਿਆਪਕ ਵੀਰਸਿੰਘ ਮੇਦਾ ਇੱਕ ਵਿਦਿਆਰਥਣ ਦੀ ਕੁੱਟਮਾਰ ਕਰ ਰਿਹਾ ਸੀ। ਵਿਦਿਆਰਥਣ ਰੌਂਦੀ ਹੋਈ ਵਿਖਾਈ ਦੇ ਰਹੀ ਹੈ। ਅਧਿਆਪਕ ਦੇ ਹੱਥ ਵਿਚ ਕੈਂਚੀ ਸੀ। ਪਿੰਡ ਵਾਸੀਆਂ ਨੇ ਅਧਿਆਪਕ ਦੀ ਇਸ ਹਰਕਤ ਨੂੰ ਕਮਰੇ ਵਿੱਚ ਕੈਦ ਕਰ ਲਿਆ ਅਤੇ ਇਸ ਦੀ ਵੀਡੀਓ ਬਣਾ ਲਈ। ਜਾਣਕਾਰੀ ਮਿਲੀ ਹੈ ਕਿ ਇਹ ਵੀਡੀਓ 4 ਅਗਸਤ ਦੀ ਹੈ, ਜੋ 5 ਸਤੰਬਰ ਨੂੰ ਵਾਇਰਲ ਹੋਈ ਹੈ।
ਇਹ ਵੀ ਪੜ੍ਹੋ - ਵੱਡਾ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਦੀ ਪਿਕਅੱਪ ਨਾਲ ਟੱਕਰ, 4 ਨੌਜਵਾਨਾਂ ਦੀ ਦਰਦਨਾਕ ਮੌਤ
ਵੀਡੀਓ 'ਚ ਟੀਚਰ ਮੇਦਾ ਸ਼ਰਾਬ ਦੇ ਨਸ਼ੇ 'ਚ ਬਹੁਤ ਗੰਦਾ ਬੋਲ ਰਿਹਾ ਸੀ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਅਧਿਆਪਕ ਨੂੰ ਕਿਹਾ ਕਿ ਤੁਸੀਂ ਸ਼ਰਾਬ ਪੀ ਕੇ ਸਕੂਲ ਆਏ ਹੋ। ਤਾਂ ਅਧਿਆਪਕ ਨੇ ਕਿਹਾ ਕਿ ਹਾਂ, ਮੇਰੀ ਮਰਜ਼ੀ, ਕੋਈ ਮੇਰਾ ਕੁਝ ਨਹੀਂ ਵਿਗਾੜ ਸਕਦਾ। ਅਧਿਆਪਕ ਦੀ ਇੱਜ਼ਤ ਨੂੰ ਢਾਹ ਲਾਉਣ ਵਾਲੀ ਵੀਡੀਓ, ਜਦੋਂ ਜਨਜਾਤੀ ਭਲਾਈ ਵਿਭਾਗ ਦੇ ਸਹਾਇਕ ਕਮਿਸ਼ਨਰ ਰੰਜਨਾ ਸਿੰਘ ਨੇ ਦੇਖੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਅਧਿਆਪਕ ਨੂੰ ਅਸ਼ਲੀਲ ਵਿਹਾਰ ਕਰਨ 'ਤੇ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲੀ ਦੌਰਾਨ ਅਧਿਆਪਕ ਦਾ ਮੁੱਖ ਦਫ਼ਤਰ ਹਾਈ ਸਕੂਲ ਗੁੜਭੈਲੀ ਹੋਵੇਗਾ। ਮੁਅੱਤਲੀ ਦੌਰਾਨ ਗੁਜ਼ਾਰਾ ਭੱਤੇ ਲਈ ਯੋਗਤਾ ਹੋਵੇਗੀ।
ਇਹ ਵੀ ਪੜ੍ਹੋ - ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੀ ਨੂੰ ਗੋਦੀ ਚੁੱਕ ਕੇ ਆਰਡਰ ਲੈਣ ਪੁੱਜਾ ਜ਼ੋਮੈਟੋ ਬੁਆਏ, ਦਿਲ ਛੂਹ ਲਵੇਗੀ ਕਹਾਣੀ
Stories You May Like
ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ 'ਤੇ SGPC ਦਾ ਵੱਡਾ ਫ਼ੈਸਲਾ, ਅੰਤ੍ਰਿੰਗ ਕਮੇਟੀ...
ਵਿਆਹ ਲਈ ਇੰਸਟਾਗ੍ਰਾਮ 'ਤੇ ਜੋਤਸ਼ੀ ਦੇ ਜਾਲ 'ਚ ਫਸੀ ਕੁੜੀ, ਹੋਈ ਲੱਖਾਂ ਦੀ ਠੱਗੀ
ਜਲੰਧਰ 'ਚ ਕਾਰੋਬਾਰੀਆਂ ਦੇ 2 ਪੁੱਤਾਂ ਨਾਲ ਵਾਪਰੇ ਹਾਦਸੇ ਦੀ ਰੂਹ ਕੰਬਾਊ CCTV ਆਈ...
ਮਾਂ ਬਣਨ ਲਈ ਕੀ ਹੈ ਸਹੀ ਉਮਰ? ਜਾਣੋ ਕੀ ਕਹਿੰਦੇ ਹਨ ਮਾਹਿਰ
WhatsApp ਦੀ ਵੱਡੀ ਕਾਰਵਾਈ, block ਕਰ ਦਿੱਤੇ 84 ਲੱਖ ਤੋਂ ਵਧ ਅਕਾਊਂਟ, ਜਾਣੋ...
ਪੰਜਾਬ ਦੇ NH 'ਤੇ 2 ਪਰਿਵਾਰਾਂ ਨਾਲ ਵੱਡਾ ਹਾਦਸਾ, ਕਾਰਾਂ ਦੇ ਉੱਡੇ ਪਰਖੱਚੇ,...
ਤਸਵੀਰਾਂ ਖਿੱਚਵਾਉਣ ਦੇ ਬਹਾਨੇ ਮਸ਼ਹੂਰ ਕਾਮੇਡੀਅਨ ਨੂੰ ਮਿਲੇ ਚੋਰ, ਖੁਦ ਖੋਲ੍ਹਿਆ ਭੇਤ
ਡਾਂਸਰ ਸਪਨਾ ਚੌਧਰੀ ਨੇ ਮਹਾਕੁੰਭ 'ਚ ਲਗਾਈ ਆਸਥਾ ਦੀ ਡੁਬਕੀ
ਰੋਜ਼ਲਿਨ ਖ਼ਾਨ ਨੇ ਸਾਂਝੀ ਕੀਤੀ ਹਿਨਾ ਖ਼ਾਨ ਦੀ ਮੈਡੀਕਲ ਰਿਪੋਰਟ, ਲਗਾਏ ਗੰਭੀਰ...
US ਤੋਂ ਡਿਪੋਰਟ ਕੀਤੇ ਨੌਜਵਾਨਾਂ ਮਗਰੋਂ ਕਸੂਤੇ ਫਸੇ ਪੰਜਾਬ 'ਚ ਟ੍ਰੈਵਲ ਏਜੰਟ,...
ਪੰਜਾਬ 'ਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਵੱਡੀ ਘਟਨਾ, ਚੱਲੇ ਤੇਜ਼ਧਾਰ ਹਥਿਆਰ,...
ਜਲੰਧਰ 'ਚ ਰੂਹ ਕੰਬਾਊ ਹਾਦਸਾ, ਸਪੋਰਟਸ ਕਾਰੋਬਾਰੀਆਂ ਦੇ 2 ਪੁੱਤਰਾਂ ਦੀ ਮੌਤ, ਸਿਰ...
ਪੰਜਾਬ ਦੀ ਮਸ਼ਹੂਰ ਮਾਰਕੀਟ ਅੱਗ ਦੀ ਲਪੇਟ 'ਚ ਆਈ, ਵੇਖਦੇ-ਵੇਖਦੇ ਦੁਕਾਨਾਂ ਸੜ ਕੇ...
ਪੰਜਾਬ 'ਚ ਟ੍ਰੈਵਲ ਏਜੰਟਾਂ ਖ਼ਿਲਾਫ਼ ਬੰਪਰ ਐਕਸ਼ਨ! 52 ਨੂੰ ਜਾਰੀ ਹੋਇਆ ਨੋਟਿਸ
ਰੇਹੜੀਆਂ ਨੂੰ ਲੈ ਕੇ ਵੱਡੇ ਐਕਸ਼ਨ ਦੀ ਤਿਆਰੀ 'ਚ ਜਲੰਧਰ ਨਿਗਮ, ਇਹ ਸਖ਼ਤ ਪ੍ਰਕਿਰਿਆ...
ਸਟਾਰ ਖਿਡਾਰੀ ਨੂੰ ਵੱਡਾ ਝਟਕਾ, ਪਿਤਾ ਦਾ ਹੋਇਆ ਦੇਹਾਂਤ
ਇਹ ਫਿਲਮ ਹੋਈ ਟੈਕਸ ਫ੍ਰੀ, ਦਰਸ਼ਕਾਂ 'ਚ ਖੁਸ਼ੀ ਦੀ ਲਹਿਰ
ਪਤੀ ਨੂੰ ਹੱਥੀਂ ਨਸ਼ਾ ਦੇਣ ਲੱਗੀ ਸੀ ਪਤਨੀ! ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ
Subscribe Now!