Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 08, 2026

    1:43:49 PM

  • pok protests

    ਜਨਾਜ਼ੇ 'ਚ ਇਕੱਠੇ ਹੋਏ ਲੋਕਾਂ 'ਤੇ ਫੌਜ ਨੇ...

  • illegal arms smuggling foiled in amritsar

    ਅੰਮ੍ਰਿਤਸਰ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ...

  • deadbody of youth found murdered and thrown into beas river

    ਪੰਜਾਬ: ਕਤਲ ਕਰਕੇ ਬਿਆਸ ਦਰਿਆ 'ਚ ਸੁੱਟੀ ਨੌਜਵਾਨ ਦੀ...

  • celebrations on the occasion of guru hargobind sahib ji s guruship anniversary

    ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਪੁਰਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਕਰੋ ਇਹ ਕੰਮ ! ਮੀਟਰ ਖ਼ੁਦ ਦੱਸੇਗਾ ਕਿੱਥੇ ਹੋ ਰਹੀ ਗੜਬੜ

NATIONAL News Punjabi(ਦੇਸ਼)

ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਕਰੋ ਇਹ ਕੰਮ ! ਮੀਟਰ ਖ਼ੁਦ ਦੱਸੇਗਾ ਕਿੱਥੇ ਹੋ ਰਹੀ ਗੜਬੜ

  • Edited By Disha,
  • Updated: 24 May, 2026 11:35 AM
National
electricity bill  meter  lights
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਅਕਸਰ ਜਦੋਂ ਹਰ ਮਹੀਨੇ ਬਿਜਲੀ ਦਾ ਬਿੱਲ ਆਉਂਦਾ ਹੈ, ਤਾਂ ਜ਼ਿਆਦਾਤਰ ਲੋਕ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਬਿੱਲ ਇੰਨਾ ਜ਼ਿਆਦਾ ਕਿਵੇਂ ਆ ਗਿਆ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ ਲੱਗਿਆ ਬਿਜਲੀ ਦਾ ਮੀਟਰ ਖੁਦ ਤੁਹਾਨੂੰ ਇਨ੍ਹਾਂ ਗਲਤੀਆਂ ਬਾਰੇ ਸੁਚੇਤ ਕਰਦਾ ਹੈ? ਮੀਟਰ ਦੀ ਡਿਸਪਲੇਅ ਦੇ ਹੇਠਾਂ ਲੱਗੀਆਂ ਹਰੀਆਂ, ਪੀਲੀਆਂ ਅਤੇ ਲਾਲ ਰੰਗ ਦੀਆਂ ਛੋਟੀਆਂ LED ਲਾਈਟਾਂ ਅਸਲ 'ਚ ਖਾਸ ਸੰਕੇਤ ਹੁੰਦੇ ਹਨ, ਜਿਨ੍ਹਾਂ ਨੂੰ ਸਮਝ ਕੇ ਤੁਸੀਂ ਭਾਰੀ ਬਿੱਲ ਅਤੇ ਸ਼ਾਰਟ ਸਰਕਟ ਵਰਗੇ ਖਤਰਿਆਂ ਤੋਂ ਬਚ ਸਕਦੇ ਹੋ।

ਕਿਹੜੀ ਲਾਈਟ ਦਾ ਕੀ ਹੈ ਮਤਲਬ?

ਪਾਵਰ ਸਪਲਾਈ ਦੀ ਪਛਾਣ (ਹਰੀ ਜਾਂ ਲਾਲ ਲਾਈਟ): ਮੀਟਰ ''ਚ ਲਗਾਤਾਰ ਜਗਣ ਵਾਲੀ ਲਾਲ ਜਾਂ ਹਰੀ ਲਾਈਟ ਇਹ ਦੱਸਦੀ ਹੈ ਕਿ ਬਿਜਲੀ ਦੇ ਖੰਭੇ ਤੋਂ ਤੁਹਾਡੇ ਮੀਟਰ ਤੱਕ ਸਪਲਾਈ ਬਿਲਕੁਲ ਸਹੀ ਪਹੁੰਚ ਰਹੀ ਹੈ। ਜੇਕਰ ਬਿਜਲੀ ਕੱਟ ਲੱਗ ਜਾਵੇ, ਤਾਂ ਇਹ ਲਾਈਟ ਜਗਣੀ ਬੰਦ ਹੋ ਜਾਂਦੀ ਹੈ ।

ਬਿਜਲੀ ਦੀ ਖਪਤ ਦਾ ਸੰਕੇਤ (ਪਲਸ ਇੰਡੀਕੇਟਰ): ਮੀਟਰ 'ਚ ਇਕ ਲਾਲ ਜਾਂ ਨੀਲੇ ਰੰਗ ਦੀ ਲਾਈਟ ਹੁੰਦੀ ਹੈ ਜੋ ਲਗਾਤਾਰ ਝਪਕਦੀ (Blink) ਰਹਿੰਦੀ ਹੈ। ਜੇਕਰ ਤੁਹਾਡੇ ਘਰ 'ਚ AC, ਹੀਟਰ ਜਾਂ ਵਾਟਰ ਪੰਪ ਵਰਗੇ ਭਾਰੀ ਉਪਕਰਣ ਚੱਲ ਰਹੇ ਹਨ, ਤਾਂ ਇਹ ਲਾਈਟ ਬਹੁਤ ਤੇਜ਼ੀ ਨਾਲ ਝਪਕਦੀ ਹੈ, ਜਿਸਦਾ ਮਤਲਬ ਹੈ ਕਿ ਬਿਜਲੀ ਤੇਜ਼ੀ ਨਾਲ ਖਰਚ ਹੋ ਰਹੀ ਹੈ। ਜੇਕਰ ਇਹ ਹੌਲੀ-ਹੌਲੀ ਝਪਕੇ, ਤਾਂ ਬਿਜਲੀ ਦੀ ਖਪਤ ਆਮ ਹੈ। ਆਮ ਤੌਰ 'ਤੇ ਮੀਟਰ 'ਤੇ 3200 imp/kWh ਲਿਖਿਆ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ 3200 ਵਾਰ ਲਾਈਟ ਝਪਕਣ 'ਤੇ 1 ਯੂਨਿਟ ਬਿਜਲੀ ਖਰਚ ਹੁੰਦੀ ਹੈ।

ਚਿਤਾਵਨੀ ਦਾ ਸੰਕੇਤ (ਪੀਲੀ ਲਾਈਟ): ਮੀਟਰ 'ਚ ਜਲਣ ਵਾਲੀ ਪੀਲੀ ਲਾਈਟ ਸਭ ਤੋਂ ਮਹੱਤਵਪੂਰਨ ਹੈ। ਇਹ ਉਦੋਂ ਜਗਦੀ ਹੈ ਜਦੋਂ ਤੁਹਾਡੇ ਘਰ ਦੀ ਇੰਟਰਨਲ ਵਾਇਰਿੰਗ 'ਚ ਕੋਈ ਨੁਕਸ, ਕਰੰਟ ਲੀਕੇਜ ਜਾਂ ਸ਼ਾਰਟ ਸਰਕਟ ਹੋਵੇ। ਜੇਕਰ ਘਰ ਦੇ ਸਾਰੇ ਉਪਕਰਣ ਬੰਦ ਹੋਣ ਦੇ ਬਾਵਜੂਦ ਇਹ ਲਾਈਟ ਜਗ ਰਹੀ ਹੈ, ਤਾਂ ਤੁਰੰਤ ਇਲੈਕਟ੍ਰੀਸ਼ੀਅਨ ਨੂੰ ਬੁਲਾਓ, ਕਿਉਂਕਿ ਇਸ ਨਾਲ ਅੱਗ ਲੱਗਣ ਦਾ ਖਤਰਾ ਹੋ ਸਕਦਾ ਹੈ ਅਤੇ ਫਾਲਤੂ ਬਿਜਲੀ ਬਿੱਲ ਵੀ ਵਧ ਸਕਦਾ ਹੈ।

ਟੈਂਪਰ ਲਾਈਟ (ਛੇੜਛਾੜ ਦਾ ਸੰਕੇਤ): ਕੁਝ ਮੀਟਰਾਂ 'ਚ ਲਾਲ ਜਾਂ ਪੀਲੇ ਰੰਗ ਦੀ ਇਕ 'ਟੈਂਪਰ ਲਾਈਟ' ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਮੀਟਰ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੀ ਗਈ ਹੈ। ਇਸ ਨੂੰ ਦੇਖ ਕੇ ਲਾਈਨਮੈਨ ਆਸਾਨੀ ਨਾਲ ਸਮਝ ਸਕਦਾ ਹੈ ਕਿ ਮੀਟਰ ਦੀ ਸੁਰੱਖਿਆ ਨਾਲ ਸਮਝੌਤਾ ਹੋਇਆ ਹੈ। ਬਿਜਲੀ ਵਿਭਾਗ (UPPCL) ਅਨੁਸਾਰ, ਇਨ੍ਹਾਂ ਲਾਈਟਾਂ ਵੱਲ ਧਿਆਨ ਦੇ ਕੇ ਉਪਭੋਗਤਾ ਨਾ ਸਿਰਫ ਆਪਣਾ ਬਿੱਲ ਘਟਾ ਸਕਦੇ ਹਨ, ਸਗੋਂ ਵੱਡੇ ਹਾਦਸਿਆਂ ਤੋਂ ਵੀ ਬਚ ਸਕਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Electricity bill
  • meter
  • lights
  • ਬਿਜਲੀ ਬਿੱਲ
  • ਮੀਟਰ
  • ਲਾਈਟਾਂ

ਜੈਪੁਰ 'ਚ CM ਦੇ ਕਾਫ਼ਲੇ ਦੇ ਲਾਂਘੇ ਲਈ ਰੋਕੀਆਂ ਗੱਡੀਆਂ 'ਚ ਜਾ ਵੱਜੀ ਬੱਸ ! 8 ਕਾਰਾਂ ਦੇ ਉੱਡੇ ਪਰਖੱਚੇ, 6 ਜ਼ਖ਼ਮੀ

NEXT STORY

Stories You May Like

  • if you are bothered by a persistent cough
    ਲਗਾਤਾਰ ਹੋ ਰਹੀ ਖੰਘ ਤੋਂ ਹੋ ਪਰੇਸ਼ਾਨ ਤਾਂ ਰਸੋਈ ਦੀਆਂ ਇਹ ਚੀਜ਼ਾਂ ਦੇਣਗੀਆਂ ਤੁਰੰਤ ਰਾਹਤ
  • smart meter  31 august  electricity
    31 ਅਗਸਤ ਤੋਂ ਲੱਗਣੇ ਸ਼ੁਰੂ ਹੋਣਗੇ ਸਮਾਰਟ ਮੀਟਰ ! ਹਰਿਆਣਾ ਲਈ ਹੋ ਗਿਆ ਵੱਡਾ ਐਲਾਨ
  • alert to become a ration card holders
    ਰਾਸ਼ਨ ਕਾਰਡ ਧਾਰਕ ਹੋ ਜਾਣ ALERT, ਜਲਦੀ ਕਰ ਲੈਣ ਆਹ ਕੰਮ ਨਹੀਂ ਤਾਂ ਬੰਦ ਹੋ ਜਾਵੇਗੀ...
  • if you want to keep your body fit  then start this work from today
    ਸਰੀਰ ਨੂੰ ਰੱਖਣਾ ਚਾਹੁੰਦੇ ਹੋ ਫਿੱਟ ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਇਹ ਕੰਮ, ਮਿਲਣਗੇ ਬੇਮਿਸਾਲ ਫਾਇਦੇ
  • love yourself and your work  success will make its own way  i p  singh
    ਆਪਣੇ ਕੰਮ ਤੇ ਖ਼ੁਦ ਨਾਲ ਪਿਆਰ ਕਰੋ, ਸਫਲਤਾ ਖ਼ੁਦ ਰਸਤਾ ਬਣਾ ਲਵੇਗੀ : ਆਈ.ਪੀ. ਸਿੰਘ
  • panchak start date time
    ਸ਼ੁਰੂ ਹੋ ਰਿਹਾ ਹੈ ‘ਮ੍ਰਿਤੂ ਪੰਚਕ’, ਅਗਲੇ 5 ਦਿਨ 'ਚ ਭੁੱਲ ਕੇ ਵੀ ਨਾ ਕਰੋ ਇਹ ਕੰਮ
  • thyroid problem will be eliminated from the root
    Thyroid ਦੀ ਸਮੱਸਿਆ ਜੜ੍ਹ ਤੋਂ ਹੋ ਜਾਵੇਗੀ ਖਤਮ! ਬਸ ਕਰ ਲਓ ਇਹ ਕੰਮ
  • maybe your whatsapp has been hacked too
    ਕਿਤੇ ਤੁਹਾਡਾ WhatsApp ਵੀ ਤਾਂ ਨਹੀਂ ਹੋ ਗਿਆ ਹੈਕ! ਤੁਰੰਤ ਬਦਲੋ ਇਹ ਸੈਟਿੰਗ, ਨਹੀਂ ਤਾਂ...
  • new twist in the case of selling newborn baby in jalandhar
    ਜਲੰਧਰ 'ਚ 5 ਲੱਖ 'ਚ ਨਵਜੰਮਿਆ ਜਵਾਕ ਵੇਚਣ ਦੇ ਮਾਮਲੇ 'ਚ ਨਵਾਂ ਮੋੜ! ਮਾਂ ਨੇ ਕੀਤਾ...
  • viral video of punjab police asi taking bribe on nurmahal bypass suspended
    ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਾਇਰਲ ਵੀਡੀਓ ਨੇ ਖੋਲ੍ਹਿਆ ਕਾਲਾ ਚਿੱਠਾ,...
  • government buses will not run in punjab on these dates
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! PRTC...
  • famous punjabi singer suffers shock  father passes away
    ਮਸ਼ਹੂਰ ਪੰਜਾਬੀ ਗਾਇਕ ਨੂੰ ਸਦਮਾ, ਪਿਤਾ ਦਾ ਦਿਹਾਂਤ
  • farmers protest in punjab 17 districts
    ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ! ਝਲਣੀ ਪਵੇਗੀ ਨਵੀਂ ਮੁਸੀਬਤ,...
  • change in punjab s weather thunderstorm alert in 6 districts
    6 ਜ਼ਿਲ੍ਹਿਆਂ 'ਚ IMD ਨੇ ਜਾਰੀ ਕਰ 'ਤਾ ਅਲਰਟ! ਪੰਜਾਬ ਲਈ ਮੌਸਮ ਵਿਭਾਗ ਦੀ ਵੱਡੀ...
  • drug addicts stole iron benches
    ਨਸ਼ੇੜੀਆਂ ਨੇ ਲੋਕਾਂ ਦੇ ਬੈਠਣ ਵਾਲੇ ਲੋਹੇ ਦੇ ਬੈਂਚਾਂ ਨੂੰ ਵੀ ਨਹੀਂ ਛੱਡਿਆ
  • summer vacation pinkoo tv funny video
    ਗਰਮੀਆਂ ਦੀਆਂ ਛੁੱਟੀਆਂ ਦਾ ਬੱਚਿਆਂ ਨੂੰ ਚੜ੍ਹਿਆ ਚਾਅ! ਤੁਸੀਂ ਵੀ ਜਵਾਕਾਂ ਨੂੰ...
Trending
Ek Nazar
famous actress shares terrifying experience

'ਸੀਨ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਰੁਕਿਆ ਕੋ-ਐਕਟਰ !' ਮਸ਼ਹੂਰ ਅਦਾਕਾਰਾ ਨੇ...

tsunami warnings issued across several asian countries

ਏਸ਼ੀਆ 'ਤੇ ਸੁਨਾਮੀ ਦਾ ਸਾਇਆ ! ਫ਼ਿਲੀਪੀਨਜ਼ 'ਚ ਆਏ ਭੂਚਾਲ ਨੇ ਚਿੰਤਾ 'ਚ ਡੋਬੇ...

youtuber luxury lifestyle gold jewelry

YouTuber ਨੇ ਫੁਕਰੀ ਮਾਰਨ ਲਈ ਅਪਲੋਡ ਕਰ'ਤੀ ਗਹਿਣਿਆਂ ਦੀ ਵੀਡੀਓ ! ਫ਼ਿਰ...

guru nagari temperature likely to cross 44 degrees

ਤੰਦੂਰ ਵਾਂਗ ਤਪੀ ਗੁਰੂ ਨਗਰੀ, ਸੜਕਾਂ ਹੋਈਆਂ ਸੁੰਨਸਾਨ, ਤਾਪਮਾਨ 44 ਡਿਗਰੀ ਤੋਂ...

will dipika kakkar undergo surgery again  husband shoaib gives health update

ਕੀ ਫਿਰ ਹੋਵੇਗੀ ਦੀਪਿਕਾ ਕੱਕੜ ਦੀ ਸਰਜਰੀ? ਪਤੀ ਸ਼ੋਏਬ ਨੇ ਦਿੱਤੀ Health Update

famous actress getting married at the age of 41

41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ

delhi cockroach janta party protest boyfriend wins hearts

'Girlfriend ਡਿਪਰੈਸ਼ਨ 'ਚ ਹੈ...', ਕਾਕਰੋਚ ਪਾਰਟੀ ਦੇ ਪ੍ਰੋਟੈਸਟ 'ਚ ਪਹੁੰਚੇ...

griffith martyrdom sports festiva

28ਵਾਂ ਗ੍ਰਿਫਿਥ ਸ਼ਹੀਦੀ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ (ਤਸਵੀਰਾਂ)

north korea  s open challenge to us

ਪਰਮਾਣੂ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ! ਉੱਤਰੀ ਕੋਰੀਆ ਦੀ ਅਮਰੀਕਾ ਨੂੰ...

meta reveals what indians are watching the most in reels

Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ

heavy rain alert 17 states imd

ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ...

daughter birth rs 50000 account transfer

ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

shooting in pakistan

ਪਾਕਿਸਤਾਨ 'ਚ ਵਿਰੋਧੀ ਸਮੂਹਾਂ ਵਿਚਕਾਰ ਗੋਲੀਬਾਰੀ, ਪੰਜ ਲੋਕਾਂ ਦੀ ਮੌਤ

voting underway

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ 'ਚ ਵੋਟਿੰਗ ਜਾਰੀ

young man climbed the tower with his daughter

ਧੀ ਸਮੇਤ ਟਾਵਰ 'ਤੇ ਚੜਿਆ ਨੌਜਵਾਨ, ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕੇ...

long power cut

ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਪੂਰਾ...

do not let others eyes fall on these 3 things

ਰੇਤ ਵਾਂਗ ਹੱਥੋਂ ਨਿਕਲ ਜਾਵੇਗੀ ਸਾਰੀ ਦੌਲਤ, ਘਰ ਦੀਆਂ ਇਨ੍ਹਾਂ 3 ਚੀਜ਼ਾਂ 'ਤੇ ਨਾ...

whatsapp may introduce view once text messages

ਇਕ ਵਾਰ ਪੜ੍ਹਦੇ ਹੀ ਗਾਇਬ ਹੋ ਜਾਵੇਗਾ ਮੈਸੇਜ! WhatsApp ਲਿਆ ਰਿਹਾ ਨਵਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • alcohol  son  elderly mother  murder
      ਸ਼ਰਾਬ ਪੀ ਕੇ ਟੱਲੀ ਹੋ ਗਿਆ ਜਵਾਨ ਪੁੱਤ ! ਨਸ਼ੇ 'ਚ ਆਪਣੀ ਬਜ਼ੁਰਗ ਮਾਂ ਦਾ ਹੀ...
    • digital curfew in jaipur
      ਜੈਪੁਰ 'ਚ 'ਡਿਜੀਟਲ ਕਰਫਿਊ': 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਠੱਪ,...
    • punjab bjp president kewal singh dhillon met amit shah
      ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਮਿਤ ਸ਼ਾਹ ਨਾਲ ਮੁਲਾਕਾਤ, ਪੰਜਾਬ...
    • nature  s fury in delhi
      ਦਿੱਲੀ 'ਚ ਕੁਦਰਤ ਦਾ ਕਹਿਰ: IGI ਏਅਰਪੋਰਟ 'ਤੇ ਤੂਫ਼ਾਨ ਨੇ ਏਅਰ ਇੰਡੀਆ ਦੇ 3...
    • assam shaken by strong earthquake tremors
      ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਅਸਾਮ, ਨੇਪਾਲ ਤੋਂ ਚੀਨ ਤੱਕ ਮਹਿਸੂਸ ਕੀਤੇ ਗਏ...
    • minister arun shankar fatally attacked stones pelted on convoy in madhubani
      ਮੰਤਰੀ ਅਰੁਣ ਸ਼ੰਕਰ 'ਤੇ ਜਾਨਲੇਵਾ ਹਮਲਾ! ਮਧੂਬਨੀ 'ਚ ਕਾਫਲੇ 'ਤੇ ਪੱਥਰਬਾਜ਼ੀ
    • neighbor kills girl in the name of sacrifice to god
      ਵਹਿਸ਼ੀ ਹੋਏ ਇਨਸਾਨ ! 'ਭਗਵਾਨ ਨੂੰ ਬਲੀ' ਦੇਣ ਦੇ ਨਾਂ 'ਤੇ ਗੁਆਂਢੀ ਨੇ ਮਾਰ...
    • rape of 2 sisters in palghar  bjp leader says   love jihad
      ਪਾਲਘਰ ’ਚ 2 ਭੈਣਾਂ ਨਾਲ ਜਬਰ-ਜ਼ਨਾਹ, ਭਾਜਪਾ ਨੇਤਾ ਨੇ ਦੱਸਿਆ ‘ਲਵ ਜੇਹਾਦ’
    • up three brothers drown while bathing in canal
      ਯੂਪੀ: ਨਹਿਰ 'ਚ ਨਹਾਉਂਦੇ ਸਮੇਂ ਤਿੰਨ ਭਰਾ ਡੁੱਬੇ, 20 ਘੰਟਿਆਂ ਬਾਅਦ ਮਿਲੀਆਂ...
    • delhi cockroach janta party protest boyfriend wins hearts
      'Girlfriend ਡਿਪਰੈਸ਼ਨ 'ਚ ਹੈ...', ਕਾਕਰੋਚ ਪਾਰਟੀ ਦੇ ਪ੍ਰੋਟੈਸਟ 'ਚ ਪਹੁੰਚੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +