ਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਪ੍ਰੀਸ਼ਦ 'ਚ ਭਾਰਤ ਨੇ ਕਿਹਾ ਕਿ ਅੱਤਵਾਦ ਵਿਰੁੱਧ ਜੰਗ 'ਚ ਯੂਰਪੀਅਨ ਸੰਗਠਨ ਦੀ ਭੂਮਿਕਾ ਹਮੇਸ਼ਾ ਹੀ ਅਹਿਮ ਰਹੀ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਦੇ ਨਾਗਰਾਜ ਨਾਇਡੂ ਨੇ ਕਿਹਾ ਕਿ ਸੁਰੱਖਿਆ ਤੇ ਸਹਿਯੋਗ ਦੇ ਲਈ ਸੰਗਠਨ (OSCE) ਪਹਿਲਾ ਅਜਿਹਾ ਖੇਤਰੀ ਸੰਗਠਨ ਸੀ, ਜਿਸ ਨੇ ਮਜ਼ਬੂਤੀ ਨਾਲ ਭਾਰਤੀ ਸੰਸਦ 'ਤੇ 2001 'ਚ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ।
ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਦੱਸ ਦੇਈਏ ਕਿ ਯੂਰੋਪ 'ਚ ਹਾਲ 'ਚ ਅੱਤਵਾਦੀ ਹਮਲਿਆਂ ਤੋਂ ਇਹ ਸਪਸ਼ਟ ਹੈ ਕਿ ਅੱਤਵਾਦੀਆਂ ਨੇ ਆਪਣੀ ਸਮਰੱਥਾ 'ਚ ਬਹੁਤ ਵਾਧਾ ਕੀਤਾ ਹੈ ਅਤੇ ਇਹ ਸਾਨੂੰ ਯਕੀਨੀ ਕਰਨਾ ਹੈ ਕਿ ਅੱਤਵਾਦ ਵਿਰੁੱਧ ਸਾਡੀ ਲੜਾਈ ਕਮਜ਼ੋਰ ਨਾ ਹੋਵੇ। ਨਾਲ ਹੀ ਨਾਇਡੂ ਨੇ ਸਵੀਡਨ ਨੂੰ OSCE ਦੀ ਪ੍ਰਧਾਨਗੀ ਕੀਤੇ ਜਾਣ 'ਤੇ ਵਧਾਈ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਦੱ. ਅਫਰੀਕਾ ਨੇ ਤੀਜੇ ਵਨ ਡੇ ’ਚ ਭਾਰਤੀ ਮਹਿਲਾ ਟੀਮ ਨੂੰ 6 ਦੌੜਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Quad ਆਗੂਆਂ ਦੀ ਪਹਿਲੀ ਵਰਚੁਅਲ ਸਮਿਟ 'ਚ ਪੀ.ਐੱਮ. ਮੋਦੀ ਨੇ ਰੱਖਿਆ ਏਜੰਡਾ
NEXT STORY