Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 21, 2026

    7:24:09 PM

  • gt vs csk   ipl 2026

    IPL 2026: ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ...

  • your old upi id can empty your bank account  change setting

    ਸਾਵਧਾਨ! ਤੁਹਾਡੀ ਪੁਰਾਣੀ UPI ID ਖਾਲੀ ਕਰ ਸਕਦੀ ਹੈ...

  • heat wave will increase further in punjab today

    ਪੰਜਾਬ 'ਚ ਇਸ ਦਿਨ ਨੂੰ ਹੋਰ ਵਧੇਗਾ ਗਰਮੀ ਦਾ ਕਹਿਰ,...

  • high court s big decision regarding da of employees

    ਪੰਜਾਬ 'ਚ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਡੀ. ਏ. ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਦੇਸ਼ ਦੀ ਸੁਰੱਖਿਆ ਨਾਲ ਮਜ਼ਾਕ, ਪ੍ਰੇਮੀ ਨੂੰ ਫਸਾਉਣ ਲਈ 21 ਵਾਰ ਦਿੱਤੀ 'ਬੰਬ ਦੀ ਧਮਕੀ'

NATIONAL News Punjabi(ਦੇਸ਼)

ਦੇਸ਼ ਦੀ ਸੁਰੱਖਿਆ ਨਾਲ ਮਜ਼ਾਕ, ਪ੍ਰੇਮੀ ਨੂੰ ਫਸਾਉਣ ਲਈ 21 ਵਾਰ ਦਿੱਤੀ 'ਬੰਬ ਦੀ ਧਮਕੀ'

  • Edited By Tanu,
  • Updated: 25 Jun, 2025 05:58 PM
National
girlfriend false bomb threats email
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਪਿਆਰ ਵਿਚ ਇਨਸਾਨ ਕਿੰਨਾ ਪਾਗਲ ਹੋ ਸਕਦਾ ਹੈ? ਇਸ ਦਾ ਤਾਜ਼ਾ ਉਦਾਹਰਣ ਚੇਨਈ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕੁੜੀ ਨੇ ਇਕ ਪਾਸੜ ਪਿਆਰ 'ਚ ਆਪਣੇ ਪ੍ਰੇਮੀ ਨੂੰ ਫਸਾਉਣ ਲਈ ਲਗਾਤਾਰ 21 ਵਾਰ ਪੁਲਸ ਨੂੰ ਬੰਬ ਧਮਾਕੇ ਦੇ ਝੂਠੀ ਧਮਕੀ ਭਰੇ ਈ-ਮੇਲ ਭੇਜੇ। ਅਜਿਹਾ ਕਰਨ ਦੇ ਪਿੱਛੇ ਉਸ ਦਾ ਮਕਸਦ ਸੀ ਕਿ ਪੁਲਸ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦੇਵੇ। ਇੰਨਾ ਹੀ ਨਹੀਂ ਹਾਲ ਹੀ ਵਿਚ ਅਹਿਮਦਾਬਾਦ 'ਚ ਜੋ ਪਲੇਨ ਕ੍ਰੈਸ਼ ਹੋਇਆ ਸੀ, ਉਸ ਨੂੰ ਲੈ ਕੇ ਵੀ ਕੁੜੀ ਨੇ ਆਪਣੇ ਪ੍ਰੇਮੀ ਦੇ ਨਾਂ ਤੋਂ ਈ-ਮੇਲ ਭੇਜੀ ਸੀ। ਇਹ ਘਟਨਾ ਦਿੱਲੀ ਹਵਾਈ ਅੱਡਾ, ਰੇਲਵੇ ਸਟੇਸ਼ਨਾਂ ਅਤੇ ਵਪਾਰਕ ਮਾਰਕਿਟਾਂ ਨਾਲ ਜੁੜੀ ਹੋਈ ਸੀ।

ਇਹ ਵੀ ਪੜ੍ਹੋ- ਨਹਿਰ 'ਚ ਡਿੱਗੀ ਕਾਰ; ਮੌਕੇ 'ਤੇ 4 ਲੋਕਾਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ

ਪ੍ਰੇਮੀ ਨੂੰ ਫਸਾਉਣ ਲਈ ਰਚੀ ਸਾਜ਼ਿਸ਼

ਦੋਸ਼ੀ ਕੁੜੀ ਆਪਣੇ ਪ੍ਰੇਮੀ ਦੇ ਨਾਂ 'ਤੇ ਫਰਜ਼ੀ ਈ-ਮੇਲ ਆਈਡੀ ਬਣਾ ਕੇ ਈ-ਮੇਲ ਭੇਜਿਆ ਕਰਦੀ ਸੀ। ਹਾਲਾਂਕਿ ਪੁਲਸ ਨੇ ਹੁਣ ਦੋਸ਼ੀ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਈ-ਮੇਲ ਭੇਜਣ ਵਾਲੀ ਕੁੜੀ ਦਾ ਨਾਂ ਰੇਨੇ ਜੋਸ਼ਿਲਦਾ ਹੈ, ਜੋ ਚੇਨਈ ਦੀ ਇਕ ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰਦੀ ਹੈ। ਅਹਿਮਦਾਬਾਦ ਪਲੇਨ ਕ੍ਰੈਸ਼ ਮਗਰੋਂ ਵੀ ਜੋਸ਼ਿਲਦਾ ਨੇ ਬੀਜੇ ਮੈਡੀਕਲ ਕਾਲਜ ਨੂੰ ਧਮਕੀ ਭਰਿਆ ਮੇਲ ਭੇਜਿਆ ਸੀ। ਹਾਲਾਂਕਿ ਉਸ ਦੀ ਇਕ ਗਲਤੀ ਨੇ ਪੁਲਸ ਨੂੰ ਉਸ ਦੇ ਘਰ ਤੱਕ ਪਹੁੰਚਣ ਦਾ ਰਾਹ ਵਿਖਾਇਆ। ਜਾਂਚ ਦੌਰਾਨ ਪਤਾ ਲੱਗਾ ਕਿ ਕੁੜੀ ਨੇ ਇਹ ਸਭ ਪ੍ਰੇਮੀ ਨੂੰ ਫਸਾਉਣ ਅਤੇ ਉਸ 'ਤੇ ਕਾਰਵਾਈ ਕਰਵਾਉਣ ਲਈ ਕੀਤਾ। ਉਸ ਨੇ ਸੋਚਿਆ ਕਿ ਜੇ ਉਸ ਦੇ ਖਿਲਾਫ ਕੋਈ ਸਬੂਤ ਬਣਿਆ ਤਾਂ ਪੂਰਾ ਦੋਸ਼ ਪ੍ਰੇਮੀ 'ਤੇ ਜਾਏਗਾ।

ਇਹ ਵੀ ਪੜ੍ਹੋ- ਜਸ਼ਨ ਬਣ ਗਿਆ ਜ਼ਿੰਦਗੀ ਦਾ ਆਖ਼ਰੀ ਦਿਨ, ਵਾਟਰ ਪਾਰਕ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ

ਦਿਵਿਜ ਪ੍ਰਭਾਕਰ ਨੂੰ ਪਿਆਰ ਕਰਦੀ ਸੀ ਜੋਸ਼ਿਲਦਾ

ਪੁਲਸ ਜਦੋਂ ਇਸ ਮਾਮਲੇ ਦੇ ਤਹਿ ਤੱਕ ਗਈ ਤਾਂ ਦੱਸਿਆ ਕਿ ਜੋਸ਼ਿਲਦਾ ਨੂੰ ਆਪਣੇ ਨਾਲ ਕੰਮ ਕਰਨ ਵਾਲੇ ਦਿਵਿਜ ਪ੍ਰਭਾਕਰ ਨਾਲ ਪਿਆਰ ਸੀ। ਇਹ ਇਕ ਪਾਸੜ ਪਿਆਰ ਸੀ। ਦਿਵਿਜ ਨੇ ਇਸੇ ਸਾਲ 2025 ਵਿਚ ਫਰਵਰੀ ਮਹੀਨੇ ਵਿਆਹ ਕਰਵਾ ਲਿਆ। ਇਸ ਕਾਰਨ ਜੋਸ਼ਿਲਦਾ ਉਸ ਤੋਂ ਨਾਰਾਜ਼ ਹੋ ਗਈ। ਉਸ ਨੇ ਦਿਵਿਜ ਤੋਂ ਬਦਲਾ ਲੈਣ ਦੀ ਠਾਣ ਲਈ। ਇਸ ਕਾਰਨ ਜੋਸ਼ਿਲਦਾ ਨੇ ਪ੍ਰੇਮੀ ਦਿਵਿਜ ਪ੍ਰਭਾਕਰ ਦੇ ਨਾਂ ਤੋਂ ਕਈ ਸਾਰੀਆਂ ਨਕਲੀ ਈ-ਮੇਲ ਆਈਡੀ ਬਣਾਈਆਂ। ਪੁਲਸ ਮੁਤਾਬਕ ਇਨ੍ਹਾਂ ਈ-ਮੇਲ ਤੋਂ ਜੋਸ਼ਿਲਦਾ ਨੇ 12 ਸੂਬਿਆਂ ਵਿਚ 21 ਤੋਂ ਵੱਧ ਬੰਬ ਹੋਣ ਦੀ ਝੂਠੀ ਧਮਕੀ ਦੇਣ ਵਾਲੇ ਈ-ਮੇਲ ਭੇਜੇ। ਹਰ ਵਾਰ ਜਦੋਂ ਏਜੰਸੀਆਂ ਨੂੰ ਜਾਂ ਪੁਲਸ ਨੂੰ ਇਹ ਈ-ਮੇਲ ਮਿਲਦੇ ਤਾਂ ਉਹ ਚੌਕਸ ਹੋ ਜਾਂਦੇ ਪਰ ਖੋਜਬੀਨ ਕੀਤੀ ਜਾਂਦੀ ਤਾਂ ਕੁਝ ਨਹੀਂ ਮਿਲਦਾ। ਅਖੀਰ ਪੁਲਸ ਨੇ ਉਸ ਦਾ ਪਤਾ ਲਾ ਹੀ ਲਿਆ। ਜੋਸ਼ਿਲਦਾ ਨੇ ਮਈ-ਜੂਨ ਦਰਮਿਆਨ ਦਿਵਿਜ ਪ੍ਰਭਾਕਰ ਦੇ ਨਾਂ ਤੋਂ ਬਣਾਈਆਂ ਨਕਲੀ ਈ-ਮੇਲ ਆਈਡੀ ਤੋਂ ਦਿੱਲੀ, ਬਿਹਾਰ, ਪੰਜਾਬ ਸਮੇਤਕਈ ਸੂਬਿਆਂ ਵਿਚ ਝੂਠੀਆਂ ਬੰਬ ਦੀਆਂ ਧਮਕੀਆਂ ਭੇਜੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Girlfriend
  • false bomb threats
  • email
  • arrest
  • ਪ੍ਰੇਮਿਕਾ
  • ਝੂਠੀਆਂ ਬੰਬ ਧਮਕੀਆਂ
  • ਈਮੇਲ
  • ਗ੍ਰਿਫ਼ਤਾਰ

ਥਰੂਰ 'ਤੇ ਖੜਗੇ ਦਾ ਤੰਜ਼ : ਕੁਝ ਲੋਕਾਂ ਲਈ 'ਮੋਦੀ ਫਰਸਟ', ਸਾਡੇ ਲਈ ਦੇਸ਼ ਪਹਿਲੇ ਹੈ

NEXT STORY

Stories You May Like

  • threat to blow up punjab and haryana civil secretariat with bomb
    ਪੰਜਾਬ ਤੇ ਹਰਿਆਣਾ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ! High Alert ਜਾਰੀ
  • jaipur  sms hospital accused  arrested
    ਜੈਪੁਰ ਦੇ SMS ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦੋਸ਼ੀ ਗ੍ਰਿਫ਼ਤਾਰ
  • june 21 neet exam new date
    21 ਜੂਨ ਨੂੰ ਹੋਵੇਗੀ NEET ਪ੍ਰੀਖਿਆ, NTA ਵਲੋਂ ਨਵੀਂ ਤਾਰੀਖ਼ ਦਾ ਐਲਾਨ
  • country  s edible oil imports increase
    'ਦੇਸ਼ ਦੀ ਖਾਣ ਵਾਲੇ ਤੇਲ ਦੀ ਦਰਾਮਦ 2025-26 ’ਚ 3 ਫੀਸਦੀ ਵਧੀ'
  • 2 people arrested with 21 stolen motorcycles and a car
    ਚੋਰੀਸ਼ੁਦਾ 21 ਮੋਟਰਸਾਈਕਲ ਤੇ ਕਾਰ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • woman constable  yogi adityanath  threatened  arrested
    ਮਹਿਲਾ ਕਾਂਸਟੇਬਲ ਨਾਲ ਸਗਾਈ ਟੁੱਟਣ ਤੋਂ ਨਾਰਾਜ਼ ਨੌਜਵਾਨ ਨੇ CM ਯੋਗੀ ਨੇ ਦਿੱਤੀ ਧਮਕੀ, ਗ੍ਰਿਫ਼ਤਾਰ
  • cuba warns america
    ਹੁਣ ਇਹ ਛੋਟਾ ਜਿਹਾ ਦੇਸ਼ ਕਰੇਗਾ ਅਮਰੀਕਾ ਦਾ ਮੁਕਾਬਲਾ! ਦਿੱਤੀ ਹਮਲੇ ਦੀ ਚੇਤਾਵਨੀ
  • crime in trains safety of passengers should be ensured
    ‘ਰੇਲਗੱਡੀਆਂ ’ਚ ਅਪਰਾਧ’ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ!
  • heat wave will increase further in punjab today
    ਪੰਜਾਬ 'ਚ ਇਸ ਦਿਨ ਨੂੰ ਹੋਰ ਵਧੇਗਾ ਗਰਮੀ ਦਾ ਕਹਿਰ, ਮੌਸਮ ਵਿਭਾਗ ਨੇ ਦਿੱਤੀ ਵੱਡੀ...
  • jalandhar businessman wife
    ਜਲੰਧਰ ਦੇ ਵਪਾਰੀ ਨਾਲ ਵਾਪਰਿਆ ਵੱਡਾ ਹਾਦਸਾ, ਪਤਨੀ ਦੀ ਮੌਕੇ 'ਤੇ ਮੌਤ
  • punjab collage news
    ਪੰਜਾਬ: ਕਾਲਜ 'ਚ ਫਰੈਂਡਸ਼ਿਪ ਨੂੰ ਨਾ ਮੰਨੀ ਕੁੜੀ ਤਾਂ ਵਿਦਿਆਰਥੀ ਨੇ ਕਨਪਟੀ 'ਤੇ...
  • big incident in jalandhar
    ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ! ਪਤਨੀ ਦਾ ਕਤਲ ਕਰ ਥਾਣੇ ਪਹੁੰਚਿਆ ਪਤੀ
  • body of a youth found in suspicious circumstances of jalandhar
    ਜਲੰਧਰ ਦੇ ਗਦਈਪੁਰ ਇਲਾਕੇ 'ਚ ਸ਼ੱਕੀ ਹਾਲਾਤ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ 'ਚ...
  • good news for devotees visiting mata vaishno devi
    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • impact of news  street lights  municipal corporation
    'ਜਗ ਬਾਣੀ' ਦੀ ਖਬਰ ਦਾ ਅਸਰ, ਬੰਦ ਲਾਈਟਾਂ ਮੁੜ ਹੋਈਆਂ ਚਾਲੂ
  • punjab congress leader ed summons
    ਪੰਜਾਬ ਕਾਂਗਰਸ ਦੇ ਸੀਨੀਅਰ ਆਗੂ 'ਤੇ ED ਦਾ ਸ਼ਿਕੰਜਾ, ਜਾਰੀ ਹੋਏ ਸੰਮਨ
Trending
Ek Nazar
pakistan pm sharif to visit china

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੌਰੇ 'ਤੇ

except israel    printed on bangladeshi passports

ਬੰਗਲਾਦੇਸ਼ ਦੇ ਪਾਸਪੋਰਟ 'ਤੇ ਛਪੇਗੀ 'Except Israel' ਦੀ ਸ਼ਰਤ; ਹਟੇਗੀ...

flour crisis in punjab

ਲਹਿੰਦੇ ਪੰਜਾਬ 'ਚ ਆਟਾ ਸੰਕਟ ਹੋਇਆ ਡੂੰਘਾ! ਸਰਕਾਰ ਦੀਆਂ ਨੀਤੀਆਂ 'ਤੇ ਉੱਠ ਰਹੇ...

us shuts down india operated call center

ਅਮਰੀਕਾ : ਕਰੋੜਾਂ ਡਾਲਰ ਦੀ ਧੋਖਾਧੜੀ, ਭਾਰਤ ਤੋਂ ਚੱਲ਼ ਰਿਹਾ ਕਾਲ ਸੈਂਟਰ ਕਰਾ'ਤਾ...

truck and 18 wheeler trailer collide in a horrific collision  driver dies

ਵੱਡਾ ਹਾਦਸਾ: ਟਰੱਕ ਤੇ 18 ਟਾਇਰੀ ਟਰਾਲੇ ਦੀ ਭਿਆਨਕ ਟੱਕਰ, ਚਾਲਕ ਦੀ ਮੌਤ

pakistan air force training aircraft crashes

ਵੱਡਾ ਹਾਦਸਾ! ਪਾਕਿਸਤਾਨ ਏਅਰਫੋਰਸ ਦਾ ਲੜਾਕੂ ਜਹਾਜ਼ ਕਰੈਸ਼, ਵਾਲ-ਵਾਲ ਬਚੇ ਪਾਇਲਟ

zodiac signs

ਇਨ੍ਹਾਂ 5 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 23 ਮਈ ਤੋਂ ਖੁੱਲ੍ਹਣਗੇ ਕਿਸਮਤ...

milk price hike rs4 per litre

4 ਰੁਪਏ ਮਹਿੰਗਾ ਹੋ ਗਿਆ ਦੁੱਧ! ਕੇਰਲ ਦੇ ਨਵੇਂ CM ਨੇ ਦਿੱਤੀ ਕੀਮਤਾਂ ਵਧਾਉਣ ਦੀ...

jammu  international border  drone  seized

ਜੰਮੂ 'ਚ ਅੰਤਰਰਾਸ਼ਟਰੀ ਸਰਹੱਦ ਕੋਲ ਡਰੋਨ ਨਾਲ ਸੁੱਟੀ ਗਈ ਨਸ਼ੀਲੇ ਪਦਾਰਥ ਦੀ ਖੇਪ...

earthquake in peru

ਪੇਰੂ 'ਚ 5.8 ਤੀਬਰਤਾ ਦਾ ਭੂਚਾਲ  ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

thailand visa free entry rule changed

ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਨੂੰ ਵੱਡਾ ਝਟਕਾ; ਬਦਲ ਗਿਆ ਵੀਜ਼ਾ-ਮੁਕਤ...

after 6 years of marriage a rift has arisen in sapna chaudhary s relationship

'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ...

innocent boy beaten on suspicion of theft in jalandhar

ਜਲੰਧਰ 'ਚ ਇਨਸਾਨੀਅਤ ਸ਼ਰਮਸਾਰ! ਬੇਕਸੂਰ ਨੌਜਵਾਨ ਨੂੰ ਚੋਰ ਸਮਝ ਸ਼ਰੇਆਮ ਚਾੜ੍ਹ...

shameful act of schoolgirls in rupnagar

ਸਕੂਲੀ ਵਿਦਿਆਰਥਣਾਂ ਦਾ ਸ਼ਰਮਨਾਕ ਕਾਰਾ ! ਘਰ 'ਚ ਸਹੇਲੀ ਨਾਲ ਕੀਤਾ ਵੱਡਾ ਕਾਂਡ, ਫਿਰ...

government employees salary 22nd may deadline

HR : 22 ਮਈ ਹੈ 'ਡੈੱਡਲਾਈਨ'... ਸਰਕਾਰੀ ਮੁਲਾਜ਼ਮ ਕਰ ਲੈਣ ਇਹ ਕੰਮ ਨਹੀਂ ਤਾਂ...

indonesia announces export controls for coal  palm oil

ਇੰਡੋਨੇਸ਼ੀਆ ਦਾ ਵੱਡਾ ਫੈਸਲਾ: ਹੁਣ ਕੋਲਾ ਅਤੇ ਪਾਮ ਆਇਲ ਸਰਕਾਰ ਦੇ ਕਬਜ਼ੇ 'ਚ

heatwave next 5 days orange red alert

Heatwave Alert: ਅਗਲੇ 5 ਦਿਨ ਪਵੇਗੀ ਅੱਤ ਦੀ ਗਰਮੀ! ਇਨ੍ਹਾਂ ਸੂਬਿਆਂ 'ਚ ਆਰੇਂਜ...

kedarnath marg landslide rescue operation devotees

ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • brothers in canal
      ਗਰਮੀ ਤੋਂ ਬਚਣ ਦੇ ਚੱਕਰ 'ਚ ਬੁਝ ਗਏ ਘਰ ਦੇ ਦੋਵੇਂ ਚਿਰਾਗ ! ਨਹਿਰ 'ਚ ਨਹਾਉਣ ਗਏ...
    • air india flight from delhi suffers tail strike
      ਲੈਂਡਿੰਗ ਦੌਰਾਨ Air India ਦੇ ਜਹਾਜ਼ ਨਾਲ ਵਾਪਰਿਆ ਹਾਦਸਾ, ਯਾਤਰੀਆਂ ਦੇ ਸੁੱਕੇ...
    • rape victim  accused  marriage  court  bail
      ਜਬਰ-ਜ਼ਿਨਾਹ ਪੀੜਤਾ ਕਰਨਾ ਚਾਹੁੰਦੀ ਹੈ ਮੁਲਜ਼ਮ ਨਾਲ ਵਿਆਹ ! ਅਦਾਲਤ ਨੇ ਦਿੱਤੀ...
    • ration cards  income eligibility limit  2 5 lakh
      ਦਿੱਲੀ 'ਚ ਰਾਸ਼ਨ ਕਾਰਡਾਂ ਲਈ ਆਮਦਨ ਯੋਗਤਾ ਸੀਮਾ 2.5 ਲੱਖ ਰੁਪਏ ਸਾਲਾਨਾ ਹੋਵੇਗੀ...
    • the fate of these 4 zodiac signs is about to change
      ਜੂਨ 'ਚ ਇਨ੍ਹਾਂ 4 ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ ! ਬਣ ਰਿਹੈ 'ਤ੍ਰਿਗ੍ਰਹੀ...
    • tavisha sharma case  absconding husband
      ਤਵਿਸ਼ਾ ਸ਼ਰਮਾ ਮੌਤ ਮਾਮਲਾ: ਭਗੌੜੇ ਪਤੀ ਨੇ ਜਬਲਪੁਰ ਹਾਈ ਕੋਰਟ 'ਚ ਦਿੱਤੀ ਜ਼ਮਾਨਤ...
    • which government bank offering cheapest home loan
      ਕਿਹੜਾ ਬੈਂਕ ਦੇ ਰਿਹੈ ਸਭ ਤੋਂ ਸਸਤਾ Home Loan? ਨਵਾਂ ਘਰ ਖਰੀਦਣ ਦਾ ਸੁਪਨਾ...
    • government employees  dearness allowance  increment  pensioners
      ਸਰਕਾਰੀ ਮੁਲਾਜ਼ਮਾਂ ਦੇ DA 'ਚ ਵਾਧਾ ! CM Yogi ਨੇ ਸੁਣਾਈ Good News
    • she runs away from home video viral
      'ਵਾਰ-ਵਾਰ ਭੱਜ ਜਾਂਦੀ ਐ, ਇਸੇ ਲਈ...', ਪਤੀ ਦੀ ਕਹਾਣੀ ਸੁਣ ਪੁਲਸ ਵੀ ਰਹਿ ਗਈ...
    • sikh religious properties  supreme court  control  petition
      ਸਿੱਖ ਧਾਰਮਿਕ ਜਾਇਦਾਦਾਂ ’ਤੇ ਕੰਟਰੋਲ ਲਈ ਸੁਪਰੀਮ ਕੋਰਟ ਦੀ ਦਖ਼ਲ ਦੇਣ ਤੋਂ ਨਾਂਹ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +