ਨਵੀਂ ਦਿੱਲੀ- ਇੰਡੀਅਨ ਕੋਸਟ ਗਾਰਡ ਮਲਾਹ ਜੀਡੀ ਭਰਤੀ 2024 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਰਾਹੀਂ 260 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਮਹੱਤਵਪੂਰਨ ਤਾਰੀਖ਼ਾਂ
13 ਫਰਵਰੀ 2024 ਨੂੰ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ।
ਉਮੀਦਵਾਰ 27 ਫਰਵਰੀ 2024 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਨਾਰਥ ਰੀਜਨ- 79 ਅਹੁਦੇ
ਵੈਸਟ ਰੀਜਨ-66 ਅਹੁਦੇ
ਨਾਰਥ ਈਸਟ ਰੀਜਨ- 68 ਅਹੁਦੇ
ਈਸਟ ਰੀਜਨ- 33 ਅਹੁਦੇ
ਨਾਰਥ ਵੈਸਟ ਰੀਜਨ- 12 ਅਹੁਦੇ
ਅੰਡਮਾਨ ਅਤੇ ਨਿਕੋਬਾਰ ਰੀਜਨ- 3 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ- 260
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 22 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਉਮੀਦਵਾਰ ਫਿਜ਼ਿਕਸ ਅਤੇ ਮੈਥਸ ਨਾਲ 12ਵੀਂ ਪਾਸ ਹੋਣਾ ਜ਼ਰੂਰੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਕੇਰਲ : ਆਈ. ਐੱਸ. ਆਈ. ਐੱਸ. ਮੈਂਬਰ ਨੂੰ 10 ਸਾਲ ਦੀ ਕੈਦ
NEXT STORY