Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    10:41:21 AM

  • israel to honour captain smit machchhar

    ਕੈਪਟਨ ਸਮਿਤ ਮਛਾਰ ਨੂੰ ਇਜ਼ਰਾਈਲ 'ਰਾਸ਼ਟਰਪਤੀ...

  • vote counting begins for nandigram and rejinagar assembly by elections

    ਪੱਛਮੀ ਬੰਗਾਲ: ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ...

  • bypoll results of by elections for 5 assembly seats and 1 lok sabha

    Bypoll results: ਅੱਜ ਐਲਾਨੇ ਜਾਣਗੇ 5 ਵਿਧਾਨ ਸਭਾ...

  • wife and son perform the last rites of nana patekar

    ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਆਧਾਰ ਕਾਰਡ 'ਤੇ ਮਿੰਟਾਂ 'ਚ ਅਪਡੇਟ ਹੋਵੇਗਾ ਮੋਬਾਈਲ ਨੰਬਰ, ਬਸ ਕਰੋ ਇਹ ਕੰਮ

NATIONAL News Punjabi(ਦੇਸ਼)

ਆਧਾਰ ਕਾਰਡ 'ਤੇ ਮਿੰਟਾਂ 'ਚ ਅਪਡੇਟ ਹੋਵੇਗਾ ਮੋਬਾਈਲ ਨੰਬਰ, ਬਸ ਕਰੋ ਇਹ ਕੰਮ

  • Edited By Tanu,
  • Updated: 05 Oct, 2024 05:24 PM
New Delhi
how to change mobile number on aadhaar card
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਆਧਾਰ ਕਾਰਡ ਅੱਜ ਦੇ ਸਮੇਂ ਵਿਚ ਭਾਰਤੀ ਨਾਗਰਿਕਾਂ ਲਈ ਇਕ ਜ਼ਰੂਰੀ ਦਸਤਾਵੇਜ਼ ਬਣ ਚੁੱਕਾ ਹੈ। ਕਈ ਸੇਵਾਵਾਂ ਦਾ ਲਾਭ ਲੈਣ ਅਤੇ ਵੱਖ-ਵੱਖ ਦਸਤਾਵੇਜ਼ਾਂ ਨੂੰ ਪ੍ਰਮਾਣਿਤ ਕਰਨ ਲਈ ਆਧਾਰ ਕਾਰਡ ਨੂੰ ਲਾਜ਼ਮੀ ਬਣਾਇਆ ਗਿਆ ਹੈ। ਇਸ ਦਾ ਇਸਤੇਮਾਲ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸੇਵਾਵਾਂ ਲਈ ਹੁੰਦਾ ਹੈ। ਇਸ ਲਈ ਤੁਹਾਡੇ ਆਧਾਰ ਕਾਰਡ 'ਤੇ ਤੁਹਾਡਾ ਮੋਬਾਈਲ ਨੰਬਰ ਅਪ-ਟੂ-ਡੇਟ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਵੀ ਆਪਣੇ ਆਧਾਰ ਕਾਰਡ 'ਚ ਮੋਬਾਈਲ ਨੰਬਰ ਅਪਡੇਟ ਕਰਨਾ ਹੈ, ਤਾਂ ਇਸ ਲਈ ਤੁਹਾਨੂੰ ਹੇਠਾਂ ਦਿੱਤੇ ਕਦਮਾਂ ਦੀ ਪਾਲਣ ਕਰਨਾ ਹੋਵੇਗੀ।

ਆਨਲਾਈਨ ਢੰਗ ਨਾਲ ਮੋਬਾਈਲ ਨੰਬਰ ਬਦਲਣਾ:

  • UIDAI ਵੈਬਸਾਈਟ 'ਤੇ ਜਾਓ।
  • "My Aadhaar" ਸੈਕਸ਼ਨ ਵਿੱਚ ਜਾਓ ਅਤੇ "Update Your Aadhaar" 'ਤੇ ਕਲਿਕ ਕਰੋ।
  • "Update your mobile number" ਵਿਕਲਪ ਦੀ ਚੋਣ ਕਰੋ।
  • ਆਪਣਾ ਆਧਾਰ ਨੰਬਰ ਦਰਜ ਕਰੋ ਅਤੇ OTP ਦੀ ਸਹਾਇਤਾ ਨਾਲ ਲੌਗਇਨ ਕਰੋ।
  • ਮੁੜ ਆਪਣਾ ਨਵਾਂ ਮੋਬਾਇਲ ਨੰਬਰ ਦਰਜ ਕਰੋ ਅਤੇ ਫੀਸ ਅਦਾਇਗੀ ਕਰੋ।
  • ਇੱਕ OTP ਦੁਆਰਾ ਮੋਬਾਇਲ ਨੰਬਰ ਦੀ ਪੁਸ਼ਟੀ ਕਰੋ। ਇਸ ਪ੍ਰਕਿਰਿਆ ਨੂੰ ਪੂਰਾ ਕਰਨ 'ਤੇ, ਤੁਹਾਡਾ ਮੋਬਾਇਲ ਨੰਬਰ ਆਧਾਰ ਨਾਲ ਅਪਡੇਟ ਹੋ ਜਾਵੇਗਾ।

ਇਹ ਵੀ ਪੜ੍ਹੋ-  Positive News: ਮਿੰਟਾਂ ''ਚ ਹੋਵੇਗਾ ਆਧਾਰ ਕਾਰਡ ''ਤੇ ਪਤਾ ਅਪਡੇਟ, ਬਸ ਕਰਨਾ ਹੋਵੇਗਾ ਇਹ ਕੰਮ

ਆਫਲਾਈਨ ਢੰਗ ਨਾਲ ਮੋਬਾਈਲ ਨੰਬਰ ਬਦਲਣਾ:

-ਆਧਾਰ ਸੇਵਾ ਕੇਂਦਰ 'ਤੇ ਜਾਓ: ਆਪਣੇ ਨਜ਼ਦੀਕੀ ਆਧਾਰ ਐਨਰੋਲਮੈਂਟ ਜਾਂ ਅਪਡੇਟ ਸੈਂਟਰ ਤੇ ਜਾਓ।

-ਆਧਾਰ ਅਪਡੇਟ ਫਾਰਮ ਭਰੋ: ਮੋਬਾਈਲ ਨੰਬਰ ਬਦਲਣ ਲਈ ਫਾਰਮ ਭਰੋ ਅਤੇ ਆਪਣਾ ਮੌਜੂਦਾ ਆਧਾਰ ਕਾਰਡ ਅਤੇ ਆਈਡੀ ਪਰੂਫ ਜਿਵੇਂ ਕਿ ਪੈਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਈਸੈਂਸ, ਵੋਟਰ ਆਈਡੀ ਕਾਰਡ ਨਾਲ ਲਾਓ।

-ਬਾਇਓਮੈਟ੍ਰਿਕ ਵੇਰੀਫਿਕੇਸ਼ਨ ਕਰੋ: ਬਾਇਓਮੈਟ੍ਰਿਕ ਵੇਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕਰੋ ਅਤੇ ਫ਼ੀਸ ਦਾ ਭੁਗਤਾਨ ਕਰੋ।

ਰਸੀਦ ਪ੍ਰਾਪਤ ਕਰੋ: ਜਦੋਂ ਤੁਸੀਂ ਨੰਬਰ ਬਦਲਣ ਲਈ ਅਪਲਾਈ ਕਰਦੇ ਹੋ, ਤੁਹਾਨੂੰ ਇਕ ਰਸੀਦ ਮਿਲੇਗੀ ਜਿਸ 'ਤੇ Update Request Number (URN) ਲਿਖਿਆ ਹੋਵੇਗਾ। ਇਸ ਨੂੰ ਸੰਭਾਲ ਕੇ ਰੱਖੋ।

ਨਵਾਂ ਨੰਬਰ ਅਪਡੇਟ ਹੋਣ ਦਾ ਇੰਤਜ਼ਾਰ ਕਰੋ: ਮੋਬਾਈਲ ਨੰਬਰ ਅਪਡੇਟ ਕਰਨ 'ਚ 2 ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ।

ਮਹੱਤਵਪੂਰਨ ਗੱਲ: ਤੁਸੀਂ  UIDAI ਦੇ ਹੈਲਪਲਾਈਨ ਨੰਬਰ 1947 'ਤੇ ਕਾਲ ਕਰ ਕੇ ਵੀ ਆਪਣੀ ਆਧਾਰ ਸਬੰਧੀ ਜਾਣਕਾਰੀ ਅਪਡੇਟ ਕਰਾਉਣ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਕਿੰਨੀ ਲੱਗੇਗੀ ਫੀਸ

ਆਧਾਰ ਕਾਰਡ ਨਾਲ ਮੋਬਾਈਲ ਨੰਬਰ ਨੂੰ ਅਪਡੇਟ ਕਰਨ ਲਈ ਆਧਾਰ ਸੇਵਾ ਕੇਂਦਰ 'ਤੇ ਇਕ ਨਿਰਧਾਰਤ ਫੀਸ 50 ਰੁਪਏ (ਟੈਕਸ ਸਮੇਤ) ਹੈ। ਇਹ ਫੀਸ ਆਧਾਰ ਅਪਡੇਟ (ਮੋਬਾਈਲ ਨੰਬਰ ਜਾਂ ਹੋਰ ਡੈਮੋਗ੍ਰਾਫਿਕ ਵੇਰਵੇ) ਲਈ ਹੁੰਦੀ ਹੈ। ਜੇਕਰ ਤੁਸੀਂ UIDAI ਦੀ ਵੈਬਸਾਈਟ ਰਾਹੀਂ ਅਪਡੇਟ ਕਰਦੇ ਹੋ, ਤਾਂ ਕੁਝ ਕੇਸਾਂ ਵਿਚ ਆਨਲਾਈਨ ਅਪਡੇਟ ਕਰਨ 'ਤੇ ਵੀ ਇਹ ਫੀਸ ਲਾਗੂ ਹੋ ਸਕਦੀ ਹੈ।


 

  • Aadhaar card
  • mobile number
  • update
  • ਆਧਾਰ ਕਾਰਡ
  • ਮੋਬਾਈਲ ਨੰਬਰ
  • ਅਪਡੇਟ

ਪਾਰਟੀ ਚਾਹੇਗੀ ਤਾਂ ਅਗਲੀ ਮੁਲਾਕਾਤ ਮੁੱਖ ਮੰਤਰੀ ਵਜੋਂ ਹੋਵੇਗੀ : ਅਨਿਲ ਵਿਜ

NEXT STORY

Stories You May Like

  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ ਹੋਵੇਗਾ...
  • placing the clock in the right direction will bring you prosperity
    ਘਰ 'ਚ ਘੜੀ ਲਾਉਣ ਦੀ ਸਹੀ ਦਿਸ਼ਾ ਕਰੇਗੀ ਤੁਹਾਨੂੰ ਮਾਲਾਮਾਲ ! ਬਸ ਕਰ ਲਓ ਇਹ ਕੰਮ
  • bhuvan bam  s old report card goes viral  scored only 26 marks in math
    ਭੁਵਨ ਬਾਮ ਦਾ ਪੁਰਾਣਾ ਰਿਪੋਰਟ ਕਾਰਡ ਵਾਇਰਲ, ਗਣਿਤ 'ਚ ਮਿਲੇ ਸਨ ਸਿਰਫ਼ 26 ਨੰਬਰ
  • dispute over number plate
    ਕੈਨੇਡਾ 'ਚ 'ਬਿਸ਼ਨੋਈ' ਲਿਖੀ ਨੰਬਰ ਪਲੇਟ 'ਤੇ ਵਿਵਾਦ ! ਭਖਿਆ ਮਾਮਲਾ
  • important regarding new ration cards in punjab
    ਪੰਜਾਬ 'ਚ ਨਵੇਂ ਰਾਸ਼ਨ ਕਾਰਡਾਂ ਨੂੰ ਲੈ ਕੇ ਜ਼ਰੂਰੀ ਅਪਡੇਟ, ਬਿਨੈਕਾਰਾਂ ਨੂੰ ਤੁਰੰਤ ਕਰਨਾ ਪਵੇਗਾ ਆਹ ਕੰਮ
  • mobile recovered from prisoner in central jail
    ਕੇਂਦਰੀ ਜੇਲ੍ਹ ’ਚ ਬੰਦੀ ਕੋਲੋਂ ਮੋਬਾਈਲ ਬਰਾਮਦ
  • mobile phone  tobacco  and bundles of bidis recovered from the central jail
    ਕੇਂਦਰੀ ਜੇਲ੍ਹ 'ਚੋਂ ਮੋਬਾਈਲ ਤੇ ਬੀੜੀਆਂ ਦੇ ਬੰਡਲ ਬਰਾਮਦ
  • staff counting offerings at ram mandir to wear saffron jumpsuits
    ਰਾਮ ਮੰਦਰ ’ਚ ਚੜ੍ਹਾਵਾ ਗਿਣਨ ਵਾਲੇ ਪਾਉਣਗੇ ਕੇਸਰੀ ਜੰਪਸੂਟ: ਮੋਬਾਈਲ ’ਤੇ ਰੋਕ, ਮੁਲਾਜ਼ਮਾਂ ਦੇ ਪਿਛੋਕੜ ਦੀ ਹੋਵੇਗੀ...
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • today goddess lakshmi s blessings will be upon these 4 zodiac signs
      ਅੱਜ ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਮਾਂ ਲਕਸ਼ਮੀ ਦੀ ਕਿਰਪਾ ! ਕਾਰੋਬਾਰ 'ਚ ਹੋਵੇਗਾ...
    • odisha  explosion in ambulance outside hospital
      ਓਡੀਸ਼ਾ: ਹਸਪਤਾਲ ਦੇ ਬਾਹਰ ਐਂਬੂਲੈਂਸ 'ਚ ਹੋਇਆ ਧਮਾਕਾ, ਇਕ ਮਰੀਜ਼ ਦੀ ਮੌਤ (ਦੋਖੋ...
    • gold worth  37 lakh found in shoes at mumbai airport
      ਮੁੰਬਈ ਏਅਰਪੋਰਟ ’ਤੇ ਜੁੱਤੀਆਂ ’ਚੋਂ ਮਿਲਿਆ 37 ਲੱਖ ਦਾ ਸੋਨਾ, ਸ਼ਾਰਜਾਹ ਤੋਂ ਆਇਆ...
    • big b got emotional remembering nana patekar on the kbc stage
      ਸੱਚ ਬੋਲਣ ਦੀ ਉਨ੍ਹਾਂ ਦੀ ਹਿੰਮਤ ਸੱਚਮੁੱਚ ਬੇਮਿਸਾਲ ਸੀ...KBC ਦੇ ਮੰਚ 'ਤੇ ਨਾਨਾ...
    • century  s longest solar eclipse
      ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ! ਦਿਨ ਵੇਲੇ ਛਾ ਜਾਵੇਗਾ ਹਨ੍ਹੇਰਾ, 6 ਮਿੰਟ 23...
    • vrindavan ashram incident
      ਵ੍ਰਿੰਦਾਵਨ ਆਸ਼ਰਮ ਕਾਂਡ: ਪ੍ਰੇਮਾਨੰਦ ਦੇ ਚੇਲੇ ਦੀ ਮੌਤ ਦਾ ਮਾਮਲਾ NHRC ਕੋਲ...
    • two pet elephants accompany woman on her final journey
      ਔਰਤ ਦੀ ਅੰਤਿਮ ਯਾਤਰਾ ’ਚ ਨਾਲ ਚੱਲੇ 2 ਪਾਲਤੂ ਹਾਥੀ, 12 ਪਿੰਡਾਂ ਤੋਂ ਪਹੁੰਚੇ...
    • kashmiri youth beaten up for raising pro modi slogans
      ਮੋਦੀ ਪੱਖੀ ਨਾਅਰੇ ਲਗਾਉਣ ’ਤੇ ਕਸ਼ਮੀਰੀ ਨੌਜਵਾਨ ਦੀ ਕੁੱਟਮਾਰ
    • accident due to gas leak at iit powai campus
      IIT ਪਵਈ ਕੈਂਪਸ 'ਚ ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ, 2 ਬੱਚਿਆਂ ਸਣੇ 5 ਲੋਕ...
    • 7 gas cylinders explode at labour camp
      ਲੇਬਰ ਕੈਂਪ 'ਚ ਲੱਗੀ ਭਿਆਨਕ ਅੱਗ, ਇੱਕ ਤੋਂ ਬਾਅਦ ਇੱਕ ਫਟੇ 7 ਗੈਸ ਸਿਲੰਡਰ; ਮਚੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +