ਨਵੀਂ ਦਿੱਲੀ—ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (HSSC) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 1,137
ਆਖਰੀ ਤਾਰੀਕ- 24 ਮਾਰਚ, 2020
ਅਹੁਦਿਆਂ ਦਾ ਵੇਰਵਾ- ਨਾਇਬ ਤਹਿਸੀਲਦਾਰ, ਚੋਣ ਕਾਨੂੰਗੋ, ਵਰਕ ਸੁਪਰਵਾਇਜ਼ਰ, ਪਲੰਬਰ, ਸੁਪਰਵਾਇਜ਼ਰ ਆਦਿ ਕਈ ਹੋਰ ਅਹੁਦੇ।
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, ਬੀ.ਏ, ਬੀ.ਕਾਮ ਆਦਿ ਡਿਗਰੀ ਪਾਸ ਕੀਤੀ ਹੋਵੇ।
ਉਮਰ ਸੀਮਾ- 17 ਤੋਂ 42 ਸਾਲ ਤੱਕ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.hssc.gov.in/ ਪੜ੍ਹੋ।
ਡਾਕਟਰ ਦੀ ਕੁਰਸੀ 'ਤੇ ਬੈਠਾ ਮਾਨਸਿਕ ਰੋਗੀ, ਕਈ ਮਰੀਜ਼ਾਂ ਦਾ ਕੀਤਾ ਇਲਾਜ
NEXT STORY