ਗੁਹਾਟੀ — ਦੇਸ਼ ਦਾ ਉੱਤਰੀ ਪੂਰਬੀ ਸੂਬਾ ਅਸਾਮ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ ਹੈ। ਅਸਾਮ ਦੇ ਬੋਂਗਾਈਗਾਓਂ ਇਲਾਕੇ 'ਚ 5.0 ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
'ਮੁਗਲਾਂ ਵੱਲੋਂ ਬਦਲੇ ਸਾਰੇ ਸ਼ਹਿਰਾਂ, ਧਾਰਮਿਕ ਥਾਵਾਂ ਦੇ ਨਾਮ ਬਦਲਣ ਯੋਗੀ ਸਰਕਾਰ'
NEXT STORY