ਨਵੀਂ ਦਿੱਲੀ—ਪ੍ਰਸਾਰ ਭਾਰਤੀ (Prasar Bharati ) ਵਿਭਾਗ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 60
ਆਖਰੀ ਤਾਰੀਕ- 6 ਅਗਸਤ 2019
ਅਹੁਦਿਆਂ ਦਾ ਵੇਰਵਾ- ਮਾਰਕੀਟਿੰਗ ਕਾਰਜਕਾਰੀ ਅਤੇ ਮਾਰਕਟਿੰਗ ਕਾਰਜਕਾਰੀ ਗ੍ਰੇਡ 1
ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਮ. ਬੀ. ਏ (ਮਾਰਕਟਿੰਗ) ਅਤੇ ਪੀ. ਜੀ. ਡਿਪਲੋਮਾ (ਮਾਰਕੀਟਿੰਗ) 'ਚ ਪਾਸ ਕੀਤਾ ਹੋਵੇ।
ਉਮਰ ਸੀਮਾ- 35 ਸਾਲ ਤੱਕ
ਤਨਖਾਹ- 30,000 ਤੋਂ 40,000 ਪ੍ਰਤੀ ਮਹੀਨਾ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.prasarbharati.gov.in/ ਪੜ੍ਹੋ।
ਭਾਜਪਾ ਕੋਰ ਗਰੁੱਪ ਦੀ ਮੀਟਿੰਗ 'ਚ ਛਾਈ ਰਹੀ ਸਪਨਾ ਚੌਧਰੀ
NEXT STORY