Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 10, 2026

    11:10:34 AM

  • tanushree dutta doubts if nana patekar

    'ਜਾਂਚ ਤੋਂ ਬਚਣ ਲਈ ਮੌਤ ਦਾ ਨਾਟਕ ਕਰ ਰਹੇ ਨਾਨਾ...

  • amritsar has ranked number one in punjab

    ਲਓ ਜੀ ਪੰਜਾਬ ’ਚੋਂ  NO.1 'ਤੇ ਅੰਮ੍ਰਿਤਸਰ, ਪਰਾਲੀ...

  • 75 years tremors

    75 ਸਾਲਾਂ 'ਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ ! ਜ਼ਬਰਦਸਤ...

  • risk of lightning and storms in punjab for 3 days

    ਪੰਜਾਬ 'ਚ 3 ਦਿਨ ਅਸਮਾਨੀ ਬਿਜਲੀ ਤੇ ਤੂਫ਼ਾਨ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਸਾਲ 2026 'ਚ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਨੋਟ ਕਰ ਲਓ ਸ਼ੁੱਭ ਮਹੂਰਤ ਅਤੇ ਤਾਰੀਖ਼ਾਂ

NATIONAL News Punjabi(ਦੇਸ਼)

ਸਾਲ 2026 'ਚ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਨੋਟ ਕਰ ਲਓ ਸ਼ੁੱਭ ਮਹੂਰਤ ਅਤੇ ਤਾਰੀਖ਼ਾਂ

  • Edited By Rajwinder Kaur,
  • Updated: 01 Jan, 2026 02:10 PM
National
vivah shubh muhurt 2026 marriage dates
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਹਿੰਦੂ ਧਰਮ ਵਿੱਚ ਸ਼ੁਭ ਮਹੂਰਤਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸ਼ੁਭ ਮਹੂਰਤਾਂ 'ਤੇ ਹੀ ਲੋਕ ਕਈ ਤਰ੍ਹਾਂ ਦੀਆਂ ਰਸਮਾਂ, ਮੁੰਡਨ, ਕੁੜਮਾਈ, ਨਾਮਕਰਨ, ਗ੍ਰਹਿ ਪ੍ਰਵੇਸ਼ ਅਤੇ ਵਿਆਹ ਵਰਗੇ ਕਈ ਸ਼ੁਭ ਕਾਰਜ ਕਰਦੇ ਹਨ। ਹਰ ਵਿਅਕਤੀ ਦੀ ਜ਼ਿੰਦਗੀ 'ਚ ਵਿਆਹ ਦਾ ਦਿਨ ਬਹੁਤ ਖ਼ਾਸ ਹੁੰਦਾ ਹੈ। ਵਿਆਹ ਇੱਕ ਅਜਿਹਾ ਸ਼ੁਭ ਕਾਰਜ ਹੈ, ਜਿਸ ਨੂੰ ਸ਼ੁਭ ਸਮੇਂ ਵਿੱਚ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਵਿਆਹ ਵਰਗੇ ਸ਼ੁਭ ਕਾਰਜਾਂ ਨੂੰ ਕਰਨ ਲਈ ਖ਼ਾਸ ਮਹੂਰਤ ਅਤੇ ਤਾਰੀਖਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਜੋਤਸ਼ੀਆਂ ਦੀ ਮੰਨੀਏ ਤਾਂ ਇਸ ਵਾਰ ਨਵੇਂ ਸਾਲ 2026 ਵਿੱਚ ਵਿਆਹਾਂ ਦੇ 59 ਸ਼ੁੱਭ ਮਹੂਰਤ ਬਣ ਰਹੇ ਹਨ। ਸਾਲ 2026 ਵਿਚ ਜਨਵਰੀ ਮਹੀਨੇ ਤੋਂ ਲੈ ਕੇ ਦਸੰਬਰ ਤੱਕ ਕਦੋਂ-ਕਦੋਂ ਵਿਆਹ ਦੇ ਵਾਜੇ ਵੱਜਣਗੇ, ਦੇ ਬਾਰੇ ਆਓ ਜਾਣਦੇ ਹਾਂ...

ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ

ਜਾਣੋ ਸਾਲ 2026 ਵਿੱਚ ਵਿਆਹ ਦੇ ਸ਼ੁਭ ਮਹੂਰਤ ਅਤੇ ਤਾਰੀਖ਼ਾਂ  

ਜਨਵਰੀ ਮਹੀਨੇ ਦੇ ਸ਼ੁਭ ਮਹੂਰਤ
ਨਵੇਂ ਸਾਲ ਦੇ ਪਹਿਲੇ ਮਹੀਨੇ ਯਾਨੀ ਜਨਵਰੀ ਮਹੀਨੇ ਵਿਚ ਜਿਹੜੇ ਲੋਕ ਵਿਆਹ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਮਹੀਨੇ ਚੰਗਾ ਨਹੀਂ ਹੈ। ਇਸ ਮਹੀਨੇ ਵਿਆਹ ਦਾ ਕੋਈ ਸ਼ੁੱਭ ਮਹੂਰਤ ਨਹੀਂ ਹੈ। 

ਫਰਵਰੀ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਫਰਵਰੀ ਮਹੀਨੇ ਵਿਚ ਵਿਆਹ ਦੀਆਂ ਸ਼ੁੱਭ ਤਾਰੀਖਾਂ 5, 6, 8, 10, 12, 14, 19, 20, 21, 24, 25 ਅਤੇ 26 ਹਨ। ਇਨ੍ਹਾਂ ਸ਼ੁੱਭ ਤਾਰੀਖਾਂ ਦੇ ਹਿਸਾਬ ਨਾਲ ਲੋਕ ਵਿਆਹ ਕਰਵਾ ਸਕਦੇ ਹਨ।

ਮਾਰਚ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਮਾਰਚ ਦੇ ਮਹੀਨੇ 1, 3, 4, 7, 8,9,11 ਅਤੇ 12 ਤਾਰੀਖ਼ ਵਿਆਹ ਲਈ ਸ਼ੁਭ ਤਾਰੀਖਾਂ ਹਨ।

ਇਹ ਵੀ ਪੜ੍ਹੋ : 10 ਸਾਲਾਂ ਦੀ ਅਰਦਾਸ ਮਗਰੋਂ ਹੋਇਆ ਸੀ ਪੁੱਤ, ਵਾਪਰੀ ਅਜਿਹੀ ਅਣਹੋਣੀ, ਉੱਜੜ ਗਿਆ ਪਰਿਵਾਰ

ਅਪ੍ਰੈਲ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਅਪ੍ਰੈਲ ਦੇ ਮਹੀਨੇ 15, 20, 21, 25, 26, 27, 28 ਅਤੇ 29 ਤਾਰੀਖ਼ ਵਿਆਹ ਲਈ ਸ਼ੁਭ ਤਾਰੀਖਾਂ ਹਨ।

ਮਈ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਮਈ ਦੇ ਮਹੀਨੇ ਵਿਆਹ ਕਰਵਾਉਣ ਦੀਆਂ ਸ਼ੁੱਭ ਤਾਰੀਖਾਂ 1, 3, 5, 6, 7, 8, 13 ਅਤੇ 14 ਹਨ।

ਜੂਨ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਜੂਨ ਦੇ ਮਹੀਨੇ ਵਿੱਚ 21, 22, 23, 24, 25, 26, 27, 29 ਤਾਰੀਖ਼ ਵਿਆਹ ਲਈ ਸ਼ੁਭ ਤਾਰੀਖਾਂ ਹਨ। 

ਜੁਲਾਈ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਜੁਲਾਈ ਮਹੀਨੇ ਵਿਚ 1, 6, 7, 11 ਤਾਰੀਖ ਸ਼ੁੱਭ ਹੈ।

ਇਹ ਵੀ ਪੜ੍ਹੋ : 1 ਫਰਵਰੀ 2026 ਤੋਂ ਸਿਗਰਟ ਪੀਣਾ ਹੋਵੇਗਾ ਮਹਿੰਗਾ, ਸਰਕਾਰ ਨੇ ਵਧਾਈ ਐਕਸਾਈਜ਼ ਡਿਊਟੀ

ਨਵੰਬਰ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਨਵੰਬਰ ਦਾ ਮਹੀਨਾ ਤਿਉਹਾਰਾਂ ਦਾ ਮਹੀਨਾ ਹੁੰਦਾ ਹੈ। ਇਸ ਮੌਕੇ ਤਿਉਹਾਰਾਂ ਦੇ ਨਾਲ-ਨਾਲ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਨਵੰਬਰ ਦੇ ਮਹੀਨੇ 21, 24, 25 ਅਤੇ 26 ਤਾਰੀਖ਼ ਵਿਆਹ ਦੇ ਮਹੂਰਤ ਲਈ ਬਹੁਤ ਸ਼ੁਭ ਹਨ। 

ਦਸੰਬਰ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਦਸੰਬਰ ਦੇ ਮਹੀਨੇ 3, 4, 5, 6, 11 ਅਤੇ 12 ਤਾਰੀਖ਼ ਵਿਆਹ ਦੇ ਮਹੂਰਤ ਲਈ ਬਹੁਤ ਸ਼ੁਭ ਮੰਨੀ ਗਈ ਹੈ। 

ਇਸ ਮਹੀਨੇ ਨਹੀਂ ਹੋਣਗੇ ਵਿਆਹ
ਨਵੇਂ ਸਾਲ 2026 ਵਿੱਚ ਜਨਵਰੀ, ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਕੋਈ ਵੀ ਵਿਆਹ ਨਹੀਂ ਹੋਵੇਗਾ। ਇਨ੍ਹਾਂ ਮਹੀਨਿਆਂ ਵਿਚ ਵਿਆਹ ਦਾ ਸ਼ੁੱਭ ਮਹੂਰਤ ਕੋਈ ਨਹੀਂ ਹੈ। 

ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Vivah Muhurat
  • Vivah Shubh Muhurat 2026
  • Marriage
  • Muhurat
  • Dates
  • Months
  • ਵਿਆਹ
  • ਸ਼ੁੱਭ ਮਹੂਰਤ
  • ਤਾਰੀਖ਼

ਮਹਿੰਗੇ ਹੋਣਗੇ ਬੀੜੀ, ਸਿਗਰੇਟ ਤੇ ਪਾਨ ਮਸਾਲਾ, ਜਲਦ ਲਾਗੂ ਹੋਵੇਗਾ ਨਵਾਂ ਸੈੱਸ

NEXT STORY

Stories You May Like

  • asian games 2026 india daughters win gold in hockey
    ASIAN GAMES 2026 : ਭਾਰਤ ਦੀਆਂ ਧੀਆਂ ਨੇ ਹਾਕੀ 'ਚ ਜਿੱਤਿਆ GOLD
  • arctic open 2026  pv sindhu reaches the second round
    ਆਰਕਟਿਕ ਓਪਨ 2026 : ਪੀ.ਵੀ. ਸਿੰਧੂ ਦੂਜੇ ਦੌਰ 'ਚ ਪਹੁੰਚੀ
  • jammu kashmir gcc summit 2026
    IIM Jammu ਵਿਖੇ 9-10 ਅਕਤੂਬਰ ਨੂੰ ਹੋਵੇਗਾ 'ਜੰਮੂ-ਕਸ਼ਮੀਰ ਜੀ.ਸੀ.ਸੀ. ਸੰਮੇਲਨ 2026'
  • bisleri international receives   mahatma award 2026
    Bisleri International ਨੂੰ ਦੂਜੀ ਵਾਰ ਮਿਲਿਆ CSR ਐਕਸੀਲੈਂਸ ਲਈ 'ਮਹਾਤਮਾ ਪੁਰਸਕਾਰ 2026'
  • asian games 2026 if the india pakistan final is cancelled
    Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ ਗੋਲਡ, ਜਾਣੋ ਨਿਯਮ
  • ranji trophy 2026  suryakumar did not get a place in the mumbai team
    Ranji Trophy 2026: ਸੂਰਿਆਕੁਮਾਰ ਨੂੰ ਮੁੰਬਈ ਦੀ ਟੀਮ 'ਚ ਨਹੀਂ ਮਿਲੀ ਜਗ੍ਹਾ; ਇਹ ਰਹੀ ਵਜ੍ਹਾ
  • asian games 2026 lovlina lands a golden punch
    Asian Games 2026 : ਲਵਲੀਨਾ ਨੇ ਲਾਇਆ 'ਗੋਲਡਨ ਪੰਚ', ਆਪਣੇ ਜਨਮਦਿਨ 'ਤੇ ਪੂਰੇ ਦੇਸ਼ ਨੂੰ ਦਿੱਤਾ ਤੋਹਫ਼ਾ
  • asian games 2026 ind vs pak
    Asian Games 2026 IND vs PAK : ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
  • wariana dump  s biomining project
    ਸਹੀ ਢੰਗ ਨਾਲ ਨਹੀਂ ਚੱਲ ਰਿਹਾ ਵਰਿਆਣਾ ਡੰਪ ਦਾ ਬਾਇਓਮਾਈਨਿੰਗ ਪ੍ਰਾਜੈਕਟ, 10...
  • police raid fake lottery racket in phagwara gate
    ਫਗਵਾੜਾ ਗੇਟ ’ਚ ਫਰਜ਼ੀ ਲਾਟਰੀ ਦੇ ਧੰਦੇ ’ਤੇ ਪੁਲਸ ਦੀ ਰੇਡ, ਸਕੇ ਭਰਾਵਾਂ ਸਣੇ 5...
  • security agencies on alert at the city railway station
    ਤਿਉਹਾਰੀ ਸੀਜ਼ਨ ਨੂੰ ਲੈ ਕੇ ਸਿਟੀ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਏਜੰਸੀਆਂ ਅਲਰਟ,...
  • congress raises questions poor management jalandhar civil hospital
    'ਕਿੱਥੇ ਗਈ ਸਿਹਤ ਕ੍ਰਾਂਤੀ?', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ...
  • lpu protest revelation
    LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ,...
  • major forecast by meteorological department rain winds and storms in punjab
    ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ! ਪੰਜਾਬ 'ਚ 3 ਦਿਨ ਹਨ੍ਹੇਰੀ-ਤੂਫ਼ਾਨ ਨਾਲ...
  • long power cut in punjab on saturday
    ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...
  • bodybuilder varinder singh ghumman s death anniversary
    ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਬਰਸੀ ਮੌਕੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ! ਕਰੋੜਾਂ...
Trending
Ek Nazar
long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • sarpanch election youth girlfriend  house theft
      ਆਸ਼ਕੀ 'ਤੇ ਭਾਰੀ ਪਈ 'ਸਰਪੰਚੀ' ! ਮੁੰਡੇ ਨੇ ਵੋਟਾਂ ਲੜਨ ਲਈ ਆਪਣੀ ਪ੍ਰੇਮਿਕਾ ਦੇ...
    • cjp protest delhi police  diverted routes  traffic advisory
      ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਬਦਲੇ ਕਈ ਰੂਟ, ਦਿੱਲੀ ਪੁਲਸ...
    • kerala  former chief minister  vijayan fir registered
      ਕੇਰਲਮ ਦੇ ਸਾਬਕਾ ਮੁੱਖ ਮੰਤਰੀ ਵਿਜਯਨ ਦੀਆਂ ਵਧੀਆਂ ਮੁਸ਼ਕਲਾਂ, ਹਾਈ ਕੋਰਟ ਵਲੋਂ...
    • the doors of fortune will open for these zodiac signs today
      ਅੱਜ ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ ! ਕਰੀਅਰ ਤੇ ਧਨ 'ਚ...
    • fazilka  bsf  jawan  wife
      ਫਾਜ਼ਿਲਕਾ 'ਚ ਵੱਡੀ ਵਾਰਦਾਤ : BSF 'ਚ ਤਾਇਨਾਤ ਜਵਾਨ ਨੇ ਪਹਿਲਾ ਕੀਤਾ ਪਤਨੀ ਦਾ...
    • earthquake shakes two states in the country
      ਦੇਸ਼ ਦੇ 2 ਰਾਜਾਂ 'ਚ ਭੂਚਾਲ ਨਾਲ ਕੰਬੀ ਧਰਤੀ, ਦਹਿਸ਼ਤ ਮਾਰੇ ਘਰਾਂ 'ਚੋਂ ਬਾਹਰ ਭੱਜੇ...
    • gurdwara sri hemkunt sahib closed today
      ਅੱਜ ਤੋਂ ਬੰਦ ਹੋਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, 3.68 ਲੱਖ ਤੋਂ...
    • riasi cisf jawan
      ਰਿਆਸੀ ’ਚ ਸੀ. ਆਈ. ਐੱਸ. ਐੱਫ. ਜਵਾਨ ਨੂੰ ਲੱਗੀ ਗੋਲੀ, ਜੰਮੂ ’ਚ ਤੋੜਿਆ ਦਮ
    • snowfall in himachal
      ਹਿਮਾਚਲ ’ਚ ਬਰਫ਼ਬਾਰੀ ਨਾਲ ਖਿੜੇ ਚਿਹਰੇ, ਪੰਜਾਬ ਅਤੇ ਹਰਿਆਣਾ ’ਚ ਮੀਂਹ ਨਾਲ...
    • major for pf withdrawals
      PF 'ਚੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡਾ ਅਪਡੇਟ: TDS ਛੋਟ ਲਈ ਹੁਣ ਭਰਨਾ ਪਵੇਗਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +