ਲਾਸ ਏਂਜਲਸ- ਇਨ੍ਹੀਂ ਦਿਨੀਂ ਸੈਲਫੀ ਟ੍ਰੈਂਡ ਬਹੁਤ ਚੱਲ ਰਿਹਾ ਹੈ। ਹਾਲ ਹੀ 'ਚ ਹਾਲੀਵੁੱਡ 'ਚ 'ਵੇਕਅਪ ਕਾਲ ਟ੍ਰੈਂਡ' ਵੀ ਇਸ ਤਰ੍ਹਾਂ ਚੱਲ ਰਿਹਾ ਹੈ। ਵੇਕਅਪ ਕਾਲ ਦੇ ਅੰਦਰ ਚੈਲੇਂਜ ਲੈਣ ਵਾਲਾ ਉਠਦਾ ਹੈ ਅਤੇ ਆਪਣੀ ਬਿਨ੍ਹਾਂ ਮੇਕਅਪ ਵਾਲੀ ਇਕ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਉਂਦਾ ਹੈ। ਸੈਲਫੀ ਟ੍ਰੈਂਡ ਨੂੰ ਅੱਗੇ ਵਧਾਉਣ ਲਈ 'ਵੇਕਅਪ ਕਾਲ ਚੈਲੇਂਜ' ਬਹੁਤ ਮਦਦ ਕਰ ਰਿਹਾ ਹੈ। ਪਰ ਸੈਲਫੀ ਟ੍ਰੈਂਡ 'ਚ ਇਕ ਨਵਾਂ ਟ੍ਰੈਂਡ ਵੀ ਜੁੜ ਗਿਆ ਹੈ। ਇਸ ਨਵੇਂ ਟ੍ਰੈਂਡ ਦੀ ਤਰ੍ਹਾਂ ਲੜਕੀਆਂ ਆਪਣੀ ਸਾਈਡ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਰਹੀਆਂ ਸਨ। ਸਾਈਡ ਫੋਟੋ 'ਚ ਲੜਕੀਆਂ ਆਪਣੀਆਂ ਬ੍ਰੈਸਟ ਦਿਖਾ ਰਹੀਆਂ ਹਨ। ਯਾਨੀ ਸਾਈਡ ਫੋਟੋ 'ਚ ਬ੍ਰੈਸਟ ਸੈਲਫੀ ਦਾ ਟ੍ਰੈਂਡ ਜ਼ੋਰਾਂ 'ਤੇ ਹੈ। ਵਾਈਵਹਾਈਪ ਆਨਲਾਈਨ ਨੇ ਵੱਖ-ਵੱਖ ਤਸਵੀਰਾਂ ਦੇ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਈਡਬੂਬਸ ਸੈਲਫੀ ਦਾ ਟ੍ਰੈਂਡ ਕਿੰਨਾ ਪਾਪੁਲਰ ਹੋ ਰਿਹਾ ਹੈ।
ਸ਼ਾਹਰੁਖ ਦੇ ਇਕ ਸਵਾਲ 'ਤੇ ਨਰਸ ਨੂੰ ਆਇਆ ਹਾਸਾ
NEXT STORY