ਕੋਲਕਾਤਾ- ਇਥੇ ਜਤਿਨ ਦਾਸ ਰੇਲਵੇ ਸਟੇਸ਼ਨ 'ਤੇ 60 ਸਾਲ ਦੇ ਵਿਅਕਤੀ ਨੇ ਅੱਜ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ, ਜਿਸ ਦੇ ਬਾਅਦ ਮੈਟਰੋ ਸਵੇਵਾਂ ਰੁਕ ਗਈਆਂ। ਕੋਲਕਾਤਾ ਮੈਟਰੋ ਰੇਲਵੇ ਸਟੇਸ਼ਨ ਦੇ ਮੁੱਖ ਜਨ ਸੰਪਰਕ ਅਧਿਕਾਰੀ ਆਇਰਨ ਮਹਾਪਾਤਰ ਨੇ ਦੱਸਿਆ ਕਿ ਜਤਿਨ ਦਾਸ ਮੈਟਰੋ ਸਟੇਸ਼ਨ 'ਤੇ ਅੱਜ ਦੁਪਹਿਰ 3.25 ਵਜੇ ਖੁਦਕੁਸ਼ੀ ਦਾ ਇਕ ਮਾਮਲਾ ਸਾਹਮਣੇ ਆਇਆ। ਘਟਨਾ ਦੇ ਬਾਅਦ ਕੁਝ ਦੇਰ ਲਈ ਮੈਦਾਨ ਤੋਂ ਟੋਲੀਗੰਜ ਸਟੇਸ਼ਨਾਂ ਦੇ ਵਿਚ ਟਰੇਨ ਸਵੇਵਾਂ ਪ੍ਰਭਾਵਿਤ ਰਹੀਆਂ ਅਤੇ ਸ਼ਾਮ 4.10 ਵਜੇ ਫਿਰ ਤੋਂ ਸੇਵਾਵਾਂ ਸ਼ੁਰੂ ਹੋਈਆਂ।
ਲੋਕ ਸਭਾ ਦੀਆਂ ਅਗਲੀਆਂ ਚੋਣਾਂ ਨਹੀਂ ਲੜੇਗੀ ਮਨਸੇ : ਰਾਜ
NEXT STORY