ਲੀਮਾ— ਇਨ੍ਹੀਂ ਦਿਨੀਂ ਸ਼ੋਸ਼ਲ ਮੀਡੀਆ ਸਾਈਟ ਵਿਚ ਇਕ ਅਜਿਹੀ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿਚ ਜਾਨਵਰ ਸੱਜ-ਧੱਜ ਕੇ ਇਕ ਚਰਚ ਵਿਚ ਪਹੁੰਚ ਰਹੇ ਹਨ। ਇਹ ਵੀਡੀਓ ਪੇਰੂ ਦੇ ਲੀਮਾ ਦੀ ਹੈ। ਜਿੱਥੇ ਜਾਨਵਰਾਂ ਦਾ ਮਾਰਚ ਸ਼ੁਰੂ ਹੋ ਗਿਆ ਹੈ। ਲੋਕ ਆਪਣੇ ਪਾਲਤੂ ਜਾਨਵਰਾਂ, ਕੁੱਤੇ, ਬਿੱਲੀਆਂ ਨੂੰ ਸਜਾ ਕੇ ਇਸ ਮਾਰਚ ਵਿਚ ਲਿਆ ਰਹੇ ਹਨ। ਵੱਖ-ਵੱਖ ਤਰੀਕਿਆਂ ਨਾਲ ਸਜੇ-ਧਜੇ ਜਾਨਵਰ ਹੀ ਇਸ ਮਾਰਚ ਦੀ ਸ਼ਾਨ ਹਨ। ਸਾਰਿਆਂ ਦਾ ਧਿਆਨ ਇਨ੍ਹਾਂ ਪਿਆਰੇ-ਪਿਆਰੇ ਜਾਨਵਰਾਂ 'ਤੇ ਹੀ ਟਿੱਕਿਆ ਰਹਿੰਦਾ ਹੈ।
ਨਵਾਜ਼ ਨੇ ਸ਼ਰਾਫਤ ਨਾਲ ਅਮਰੀਕਾ ਅੱਗੇ ਰੋਇਆ ਦੁਖੜਾ
NEXT STORY