ਕੰਪਨੀ ਨੇ ਕਿਹਾ ਹੈ ਕਿ ਤੀਜੀ ਤਿਮਾਹੀ 'ਚ ਉਸ ਦਾ ਸੰਚਾਲਨ ਲਾਭ ਸਾਲ ਦਰ ਸਾਲ ਆਧਾਰ 'ਤੇ 60.05 ਫੀਸਦੀ ਘੱਟ ਕੇ 4060 ਅਰਬ ਵਾਨ (3.85 ਅਰਬ ਡਾਲਰ) ਦਰਜ ਕੀਤਾ ਗਿਆ ਹੈ। ਕੰਪਨੀ ਦਾ ਲਾਭ ਤਿਮਾਹੀ ਦਰ ਤਿਮਾਹੀ ਆਧਾਰ 'ਤੇ 43.5 ਫੀਸਦੀ ਘੱਟ ਰਿਹਾ ਹੈ। ਬੀਤੇ 3 ਸਾਲ 'ਚ ਪਹਿਲੀ ਵਾਰ ਕੰਪਨੀ ਦਾ ਸੰਚਾਲਨ ਲਾਭ 5000 ਅਰਬ ਵਾਨ ਤੋਂ ਘੱਟ ਦਰਜ ਕੀਤਾ ਗਿਆ ਹੈ। ਉਥੇ ਕੁੱਲ ਆਮਦਨ 19.69 ਫੀਸਦੀ ਘੱਟ ਕੇ 47,450 ਅਰਬ ਵਾਨ ਰਹਿ ਗਈ। ਇਸ ਦੌਰਾਨ ਸ਼ੁੱਧ ਲਾਭ 48.79 ਫੀਸਦੀ ਘੱਟ ਕੇ 4220 ਅਰਬ ਵਾਨ ਰਿਹਾ।
33 ਤਰ੍ਹਾਂ ਦੇ ਟੈਕਸ ਅਧਾਰਿਤ ਭੁਗਤਾਨ ਕਰਦੀਆਂ ਹਨ ਦਰਮਿਆਨੀਆਂ ਕੰਪਨੀਆਂ
NEXT STORY