ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ ਦੇ ਪਹਿਲੇ ਦਿਨ ਸਾਰੇ 90 ਵਿਧਾਇਕਾਂ ਨੇ ਸਹੁੰ ਚੁੱਕੀ ਪਰ ਉਸ ਤੋਂ ਪਹਿਲਾਂ ਕੁਝ ਮੰਤਰੀ ਇੰਨੇ ਉਤਸ਼ਾਹਿਤ ਸਨ ਕਿ ਉਹ ਕੁਝ ਹੈਰਾਨੀਜਨਕ ਕਾਰਨਾਮੇ ਕਰ ਗਏ। ਤੁਸੀਂ ਇਨ੍ਹਾਂ ਕਾਰਨਾਮਿਆਂ ਨੂੰ ਤਸਵੀਰਾਂ ਰਾਹੀਂ ਦੇਖ ਸਕਦੇ ਹੋ। ਸਹੁੰ ਚੁੱਕਣ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਗੇਟ 'ਚ ਦਾਖਲ ਹੋਣ 'ਤੇ ਮੰਤਰੀ ਕੁਝ ਇਸ ਤਰ੍ਹਾਂ ਨਜ਼ਰ ਆਏ। ਵਿਧਾਨ ਸਭਾ ਦੇ ਬਾਹਰ ਵਿਧਾਇਕ ਅਨਿਲ ਵਿਜ ਵੀ ਬਾਹਾਂ ਨੂੰ ਫੈਲਾਉਂਦੇ ਨਜ਼ਰ ਆਏ। ਇਹ ਹਨ ਇਨੋਲਾ ਵਿਧਾਇਕ ਜਿਹੜੇ ਇਸ ਅੰਦਾਜ਼ 'ਚ ਨਜ਼ਰ ਆ ਰਹੇ ਹਨ।
ਸਪੀਕਰ ਚੁਣੇ ਜਾਣ ਤੋਂ ਬਾਅਦ ਸੀ. ਐੱਮ. ਖੱਟੜ ਦੇ ਸਾਹਮਣੇ ਸਾਬਕਾ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਗਾਉਂਦੇ ਹੋਏ। ਸਹੁੰ ਚੁੱਕਦੇ ਭੁਪਿੰਦਰ ਹੁੱਡਾ, ਕੁਲਦੀਪ ਸ਼ਰਮਾ, ਗਿਆਨ ਚੰਦ, ਕਵਿਤਾ ਜੈਨ ਹੋਰ ਵੀ ਕਈ ਵਿਧਾਇਕਾਂ ਨੇ ਸਹੁੰ ਚੁੱਕੀ। ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਅਭੇ ਚੋਟਾਲਾ ਸਮੇਤ ਸਦਨ 'ਚ ਮੌਜੂਦ ਸਾਰੇ ਸੀਨੀਅਰ ਵਿਅਕਤੀਆਂ ਨੇ ਕੰਵਰਪਾਲ ਗੁਜਰ ਨੂੰ ਸਪੀਕਰ ਕੁਰਸੀ 'ਤੇ ਬਿਠਾਇਆ।
ਧਮਾਕੇ ਤੋਂ ਬਾਅਦ ਵਾਹਗਾ ਬਾਰਡਰ 'ਤੇ ਚੌਕਸ ਹੋਏ ਜਵਾਨ (ਦੇਖੋ ਤਸਵੀਰਾਂ)
NEXT STORY