ਮਾਸਕੋ-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ 'ਚ ਹੋਏ ਨੁਕਸਾਨ 'ਤੇ ਵੀਰਵਾਰ ਨੂੰ ਸੁਰੱਖਿਆ ਮੁਖੀਆਂ ਨਾਲ ਗੱਲਬਾਤ ਕੀਤੀ। ਰੂਸੀ ਸਰਕਾਰ ਦੇ ਬੁਲਾਰੇ ਪੇਸਕੋਵ ਨੇ ਕਿਹਾ ਕਿ ਸਰਕਾਰੀ ਸੁਰੱਖਿਆ ਬਲਾਂ ਅਤੇ ਰੂਸੀ ਸਮਰਥਕ ਵੱਖਵਾਦੀਆਂ ਵਿਚਾਲੇ ਚੱਲ ਰਹੀ ਹਿੰਸਾ 'ਤੇ ਗੱਲਬਾਤ ਹੋਈ। ਪੇਸਕੋਵ ਨੇ ਯੂਕਰੇਨ ਦੀ ਫੌਜ 'ਤੇ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਗਾਇਆ।
ਨਾਈਜੀਰੀਆ 'ਚ 2000 ਤੋਂ ਵੱਧ ਕੈਦੀ ਜੇਲ੍ਹਾਂ ਤੋੜ ਕੇ ਫਰਾਰ
NEXT STORY