Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 15, 2026

    6:45:19 AM

  • punjab politics news

    ਪੰਜਾਬ ਦੀ ਸਿਆਸਤ 'ਚ ਭੂਚਾਲ! ਭਾਜਪਾ 'ਚ ਸ਼ਾਮਲ...

  • heavy rain four days in punjab storm warning issued

    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ!...

  • jalalabad police station grenade attack punjab police

    ਜਲਾਲਾਬਾਦ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ...

  • formation of manifesto committee for 2027 elections by shiromani akali dal

    ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਚੋਣਾਂ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਯੂ-ਟਿਊਬ ਤੋਂ ਵੀਡੀਓ ਡਾਊਨਲੋਡ ਕਰਨ ਦੇ 10 ਟਿਪਸ

BUSINESS News Punjabi(ਵਪਾਰ)

ਯੂ-ਟਿਊਬ ਤੋਂ ਵੀਡੀਓ ਡਾਊਨਲੋਡ ਕਰਨ ਦੇ 10 ਟਿਪਸ

  • Updated: 08 Nov, 2014 06:06 PM
Business
article
  • Share
    • Facebook
    • Tumblr
    • Linkedin
    • Twitter
  • Comment


ਯੂ-ਟਿਊਬ ਤੋਂ ਵੀਡੀਓ ਡਾਊਨਲੋਡ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਸਾਫਟਵੇਅਰ ਆਨ-ਲਾਈਨ ਮਾਰਕੀਟ 'ਚ ਉਪਲੱਬਧ ਹਨ। ਇਨ੍ਹਾਂ 'ਚੋਂ ਕੁਝ ਪੈਸੇ ਵਾਲੇ ਹਨ ਅਤੇ ਕੁਝ ਫ੍ਰੀ ਸਾਫਟਵੇਅਰ ਹਨ। ਪੜ੍ਹੋ ਯੂ-ਟਿਊਬ ਤੋਂ ਵੀਡੀਓ ਡਾਊਨਲੋਡ ਕਰਨ ਦੇ ਵੱਖ-ਵੱਖ ਤਰੀਕੇ:
ਇੰਟਰਨੈੱਟ ਬ੍ਰਾਊਜ਼ਰ 'ਤੇ ਐਕਸਟੈਂਸ਼ਨ ਇੰਸਟਾਲ ਕਰਨਾ-
ਯੂ-ਟਿਊਬ ਤੋਂ ਵੀਡੀਓ ਡਾਊਨਲੋਡ ਕਰਨ ਦਾ ਸਭ ਤੋਂ ਸੌਖਾ ਤੇ ਸਸਤਾ ਤਰੀਕੇ ਹੈ ਇੰਟਰਨੈੱਟ ਬ੍ਰਾਊਜ਼ਰ 'ਤੇ ਐਕਸਟੈਂਸ਼ਨ ਇੰਸਟਾਲ ਕਰਨਾ। ਤੁਸੀਂ ਚਾਹੇ ਕ੍ਰੋਮ ਬਰਾਊਜ਼ਰ ਵਰਤ ਰਹੇ ਹੋ ਜਾਂ ਮੋਜ਼ਿਲਾ ਫਾਇਰਫਾਕਸ, ਦੋਹਾਂ 'ਤੇ ਹੀ ਯੂ-ਟਿਊਬ ਵੀਡੀਓ ਡਾਊਨਲੋਡ ਕਰਨ ਲਈ ਕਈ ਬਹੁਤ ਚੰਗੇ ਤੇ ਫ੍ਰੀ ਐਕਸਟੈਂਸ਼ਨ ਉਪਲੱਬਧ ਹਨ। ਤੁਸੀਂ ਇਨ੍ਹਾਂ 'ਚੋਂ ਕਿਸੇ ਨੂੰ ਵੀ ਇੰਸਟਾਲ ਕਰ ਸਕਦੇ ਹੋ।
ਕ੍ਰੋਮ ਬ੍ਰਾਊਜ਼ਰ 'ਤੇ ਕਿਹੜੇ ਐਕਸਟੈਂਸ਼ਨ ਆਉਂਦੇ ਹਨ ਕੰਮ-
ਕ੍ਰੋਮ ਬ੍ਰਾਊਜ਼ਰ 'ਤੇ ਯੂ-ਟਿਊਬ ਡਾਊਨਲੋਡ ਐਕਸਟੈਂਸ਼ਨ ਡਾਊਨਲੋਡ ਕਰਨ ਲਈ ਤੁਸੀਂ ਕ੍ਰੋਮ ਡਾਟ ਗੂਗਲ ਡਾਟ ਕਾਮ, ਵੈੱਬਸਾਈਟ 'ਤੇ ਜਾਵੋ ਅਤੇ ਉੱਥੇ ਯੂ-ਟਿਊਬ ਵੀਡੀਓ ਡਾਊਨਲੋਡਰ ਸਰਚ ਕਰੋ। ਅਜਿਹਾ ਕਦੇ ਹੀ ਕਈ ਐਕਸਟੈਂਸ਼ਨ ਦੀ ਲਿਸਟ ਖੁੱਲ੍ਹ ਜਾਵੇਗੀ ਜਿਨ੍ਹਾਂ 'ਤੇ ਉਸ ਦੀ ਰੇਟਿੰਗ, ਫੀਚਰਸ ਅਤੇ ਹੋਰ ਡਿਟੇਲ ਲਿਖੀ ਰਹਿੰਦੀ ਹੈ। ਤੁਸੀਂ ਇਨ੍ਹਾਂ 'ਚੋਂ ਕਿਸੇ ਵੀ ਇਕ ਨੂੰ ਆਪਣੀ ਸਹੂਲਤ ਅਨੁਸਾਰ ਇੰਸਟਾਲ ਕਰ ਸਕਦੇ ਹੋ।
ਕ੍ਰੋਮ ਐਕਸਟੈਸ਼ਨ ਦੀ ਮਦਦ ਨਾਲ ਕਿਵੇਂ ਡਾਊਨਲੋਡ ਕਰੋ ਵੀਡੀਓ-
ਕ੍ਰੋਮ ਐਕਸਟੈਂਸਨ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਕ੍ਰੋਮ ਬ੍ਰਾਊਜ਼ਰ 'ਚ ਉੱਪਰ ਇਕ ਨਵਾਂ ਆਈਕਨ ਇੰਸਟਾਲ ਦਿਖਾਉਣ ਲੱਗੇਗਾ, ਜਦੋਂ ਵੀ ਤੁਹਾਨੂੰ ਵੀਡੀਓ ਡਾਊਨਲੋਡ ਕਰਨਾ ਹੋਵੇ ਤਾਂ ਤੁਸੀਂ ਉਸ ਆਈਕਨ 'ਤੇ ਕਲਿਕ ਕਰੋ ਡਾਊਨਲੋਡ ਹੋਣਾ ਸ਼ੁਰੂ ਹੋ ਜਾਵੇਗਾ। ਇਸ ਦੀ ਸਹਾਇਤਾ ਨਾਲ ਤੁਸੀਂ ਵੀਡੀਓ ਐੱਮ.ਪੀ 4. ਐੱਫ.ਐੱਲ.ਵੀ ਜਾਂ 3ਜੀਪੀ ਫਾਈਲ ਫਾਰਮੈੱਟ 'ਚ ਵੀ ਸੇਵ ਕਰ ਸਕਦੇ ਹੋ।
ਮੋਜ਼ਿਲਾ ਫਾਇਰਫਾਕਸ 'ਚ ਕਿਵੇਂ ਕਰੋ ਵੀਡੀਓ ਡਾਊਨਲੋਡ-
ਮੋਜ਼ਿਲਾ ਫਾਇਰਫਾਕਸ 'ਚ ਵੀ ਗੂਗਲ ਕ੍ਰੋਮ ਵਾਂਗ ਐਕਸਟੈਂਸ਼ਨ ਹੁੰਦੇ ਹਨ ਜਿਨ੍ਹਾਂ ਨੂੰ ਐਡ-ਆਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਤੁਸੀਂ ਸਿੱਧਾ ਗੂਗਲ 'ਚ ਵੀ ਸਰਚ ਕਰ ਸਕਦੇ ਹੋ ਜਾਂ ਫਿਰ ਮੋਜ਼ਿਲਾ ਬ੍ਰਾਊਜ਼ਰ 'ਚ ਐਡ-ਆਨਸ ਮੋਜ਼ਿਲਾ ਡਾਟ ਓ.ਆਰ.ਜੀ ਟਾਈਪ ਕਰੋ। ਛੇਤੀ ਹੀ ਤੁਹਾਡੇ ਸਿਸਟਮ 'ਤੇ ਨਵੀਂ ਵਿੰਡੋ ਖੁੱਲ੍ਹ ਜਾਵੇਗੀ ਜਿਸ 'ਚ ਤੁਸੀਂ ਯੂ-ਟਿਊਬ ਵੀਡੀਓ ਡਾਊਨਲੋਡਰ ਐਡ-ਆਨ ਲਿਖ ਕੇ ਸਰਚ ਕਰੋ ਜਿਸ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਪੂਰੇ ਸੂਚੀ ਖੁੱਲ੍ਹ ਜਾਵੇਗੀ। ਇਸ 'ਚ ਤੁਸੀਂ ਆਪਣੀ ਸਹੂਲਤ ਅਨੁਸਾਰ ਫ੍ਰੀ ਜਾਂ ਪੇਡ ਕੋਈ ਵੀ ਐਡ-ਆਨ ਸਿਲੈਕਟ ਕਰਕੇ ਐਡ-ਟੂ ਫਾਇਰਫਾਕਸ 'ਤੇ ਕਲਿਕ ਕਰ ਦੇਵੋ। ਐਡ-ਆਨ ਤੁਹਾਡੇ ਬ੍ਰਾਊਜ਼ਰ 'ਚ ਇੰਸਟਾਲ ਹੋ ਜਾਵੇਗਾ।
ਮੋਜ਼ਿਲਾ ਐਡ-ਆਨ ਕਿਵੇਂ ਕੰਮ ਕਰਦਾ ਹੈ-
ਐਡ-ਆਨ ਤੁਹਾਡੇ ਮੋਜ਼ਿਲਾ ਫਾਇਰਫਾਕਸ ਬ੍ਰਾਊਜ਼ਰ 'ਚ ਇੰਸਟਾਲ ਹੋ ਜਾਵੇਗਾ ਤਦ ਉਹ ਮੈਨਿਊਬਾਰ ਹੇਠਾਂ ਇਕ ਨਵਾਂ ਆਈਕਨ ਦਿਖਾਉਣ ਲੱਗੇਗਾ। ਜਦੋਂ ਵੀ ਤੁਹਾਨੂੰ ਵੀਡੀਓ ਡਾਊਨਲੋਡ ਕਰਨੀ ਹੋਵੇ, ਫਾਇਰਫਾਕਸ 'ਚ ਦਿਖਾਏ ਗਏ ਨਵੇਂ ਆਈਕਨ 'ਤੇ ਕਲਿਕ ਕਰੋ ਅਤੇ ਵੀਡੀਓ ਨੂੰ ਕਿਸੇ ਵੀ ਫਾਰਮੈੱਟ 'ਚ ਡਾਊਨਲੋਡ ਕਰ ਲਵੋ।
ਯੂ-ਟਿਊਬ ਵੀਡੀਓ ਆਨਲਾਈਨ ਵੀ ਡਾਊਨਲੋਡ ਕਰ ਸਕਦੇ ਹੋ-
ਜੇਕਰ ਤੁਸੀਂ ਬਿਨਾਂ ਐਕਸਟੈਂਸ਼ਨ ਡਾਊਨਲੋਡ ਕੀਤੇ ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਵੀ ਇਕ ਤਰੀਕਾ ਹੈ। ਵਰਤਮਾਨ 'ਚ ਕਈ ਆਨ-ਲਾਈਨ ਸਾਈਟਸ ਅਜਿਹੀਆਂ ਸਹੂਲਤਾਂ ਮੁਹੱਈਆ ਕਰਾ ਰਹੀਆਂ ਹਨ। ਇਨ੍ਹਾਂ 'ਚੋਂ ਇਕ ਹੈ ਡਬਲਯੂ.ਡਬਲਯੂ.ਡਾਟ ਕੀਪਵਿਦ ਡਾਟ ਕਾਮ। ਜਿਵੇਂ ਹੀ ਤੁਸੀਂ ਇਸ ਸਾਈਟ ਨੂੰ ਖੋਲੋਗੇ ਇਹ ਤੁਹਾਡੇ ਤੋਂ ਯੂਟਿਊਬ ਵੀਡੀਓ ਦਾ ਯੂ.ਆਰ.ਐੱਲ ਲਿੰਕ ਮੰਗੇਗਾ। ਤੁਸੀਂ ਜਿਹੜੀ ਵੀ ਵੀਡੀਓ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਉਸ ਦਾ ਯੂ.ਆਰ.ਐੱਲ ਇੱਥੇ ਪੇਸਟ ਕਰ ਦੇਵੋ ਅਤੇ ਮਨਚਾਹੇ ਫਾਰਮੈੱਟ 'ਚ ਵੀਡੀਓ ਡਾਊਨਲੋਡ ਕਰੋ।
ਡਾਊੁਨਲੋਡ ਸਾਫਟਵੇਅਰ ਦੀ ਮਦਦ ਨਾਲ ਵੀ ਡਾਊਨਲੋਡ ਹੁੰਦੇ ਹਨ ਵੀਡੀਓ-
ਕੁਝ ਡਾਊਨਲੋਡ ਸਾਫਟਵੇਅਰ ਜਿਵੇ ਡੀ.ਏ.ਪੀ (ਡਾਊਨਲੋਡ ਐਕਸੀਲੇਰੇਟਰ ਪਲੱਸ) ਅਤੇ ਇਸੇ ਤਰ੍ਹਾਂ ਦੇ ਹੋਰ ਸਾਫਟਵੇਅਰ ਵੀ ਇਹ ਸਹੂਲਤ ਦਿੰਦੇ ਹਨ। ਤੁਸੀਂ ਫ੍ਰੀ, ਪੇਡ ਜਾਂ ਟ੍ਰਾਈਲ ਵਰਜ਼ਨ ਕੋਈ ਵੀ ਇੰਸਟਾਲ ਕਰ ਲਓ। ਜਦੋਂ ਵੀ ਤੁਹਾਨੂੰ ਵੀਡੀਓ ਡਾਊਨਲੋਡ ਕਰਨੀ ਹੋਵੇ, ਤੁਸੀਂ ਉਸ ਦਾ ਯੂਆਰਐੱਲ ਸਾਫਟਵੇਅਰ 'ਚ ਫੀਡ ਕਰ ਦੇਵੋ, ਕੁਝ ਹੀ ਦੇਰ 'ਚ ਵੀਡੀਓ ਆਪਣੇ ਓਰਿਜ਼ਨਿਲ ਫਾਰਮੈੱਟ 'ਚ ਤੁਹਾਡੇ ਕੰਪਿਊਟਰ 'ਤੇ ਸੇਵ ਹੋ ਜਾਵੇਗੀ।
ਸਿੱਧਾ ਯੂਟਿਊਬ ਤੋਂ ਵੀ ਹੁੰਦੇ ਹਨ ਵੀਡੀਓ ਡਾਊਨਲੋਡ-
ਜੇਕਰ ਤੁਸੀਂ ਇਨ੍ਹਾਂ 'ਚੋਂ ਕੁਝ ਵੀ ਨਹੀਂ ਕਰਨਾ ਚਾਹੁੰਦੇ ਅਤੇ ਫਿਰ ਵੀ ਵੀਡੀਓ ਫਾਈਲ ਸੇਵ ਕਰਨੀ ਹੈ ਤਾਂ ਇਸ ਦੇ ਲਈ ਸਭ ਤੋਂ ਸੌਖਾ ਤਰੀਕਾ ਹੈ ਤੁਸੀਂ ਵੀਡੀਓ ਦੇ ਯੂਆਰਐੱਲ ਲਿੰਕ 'ਤੇ ਜਾਵੋ। ਉੱਥੇ ਯੂਆਰਐੱਲ ਦੀ ਸ਼ੁਰੂਆਤ 'ਚ ਡਬਲਯੂ.ਡਬਲਯੂ.ਡਬਲਯੂ ਡਾਟ ਯੂਟਿਊਬ ਡਾਟ ਕਾਮ ਲਿਖਿਆ ਹੁੰਦਾ ਹੈ, ਉੱਥੇ ਇਸ ਨੂੰ ਬਦਲ ਕੇ ਡਬਲਯੂ.ਡਬਲਯੂ.ਡਬਲਯੂ. ਡਾਟ ਐੱਮ.ਐੱਸ.ਯੂਟਿਊਬ ਡਾਟ ਕਾਮ ਲਿਖ ਦੇਵੋ। ਇਸ ਤੋਂ ਬਾਅਦ ਯੂਟਿਊਬ ਤੁਹਾਨੂੰ ਕਈ ਤਰ੍ਹਾਂ ਦੇ ਫਾਈਲ ਫਾਰਮੈੱਟ 'ਚ ਦਿਖੇਗਾ ਅਤੇ ਆਪਣੇ ਮਨਚਾਹੇ ਫਾਰਮੈੱਟ 'ਚ ਫਾਈਲ ਸੇਵ ਕਰ ਲਵੋ।
ਕਾਨੂੰਨੀ ਪੇਚੇਗਿਰੀਆਂ ਤੋਂ ਬਚਾਅ-
ਇੰਟਰਨੈੱਟ 'ਤੇ ਉਪਲੱਬਧ ਵੀਡੀਓਸ ਕਾਪੀਰਾਈਟ ਦੇ ਘੇਰੇ 'ਚ ਆਉਂਦੇ ਹਨ। ਉਨ੍ਹਾਂ ਦਾ ਪਰਸਨਲ ਜਾਂ ਕਾਰੋਬਾਰੀ ਉਪਯੋਗ ਸੋਚ-ਸਮਝ ਕੇ ਹੀ ਕਰੋ। ਜੇਕਰ ਕਰਨਾ ਹੀ ਹੈ ਤਾਂ ਚੰਗਾ ਹੋਵੇਗਾ ਕਿ ਤੁਸੀਂ ਜਾਂ ਤਾਂ ਸਬੰਧਿਤ ਵਿਅਕਤੀ ਜਾਂ ਕੰਪਨੀ ਤੋਂ ਲਿਖ਼ਤੀ ਮਨਜੂਰੀ ਲੈ ਲਵੋ ਜਾਂ ਫਿਰ ਵੀਡੀਓ ਦਾ ਐਮਬੈਡ ਕੋਡ ਦਾ ਇਸਤਮਾਲ ਕਰੋ। ਇਸ ਨਾਲ ਤੁਸੀਂ ਕਾਨੂੰਨ ਪੇਚਾਗਿਰੀਆਂ ਤੋਂ ਬੱਚ ਜਾਵੋਗੇ।

  • ਯੂਟਿਊਬ
  • ਵੀਡੀਓ
  • ਟਿਪਸ
  • Internet
  • You Tube

ਵਿਦੇਸ਼ੀ ਪੂੰਜੀ ਭੰਡਾਰ ਵਧਿਆ

NEXT STORY

Stories You May Like

  • sharma remains in top 10 despite three bogeys in closing stages
    ਆਖਰੀ ਪਲਾਂ 'ਚ ਤਿੰਨ ਬੋਗੀਆਂ ਦੇ ਬਾਵਜੂਦ ਸ਼ਰਮਾ ਚੋਟੀ ਦੇ 10 ਵਿੱਚ ਬਰਕਰਾਰ
  • september 10  britain cm vijay
    ਨਿਵੇਸ਼ ਵਧਾਉਣ ਲਈ 10 ਸਤੰਬਰ ਨੂੰ ਬ੍ਰਿਟੇਨ ਜਾਣਗੇ ਤਾਮਿਲਨਾਡੂ ਦੇ CM ਵਿਜੇ
  • 10 accused arrested with heroin worth lakhs of rupees
    ਲੱਖਾਂ ਰੁਪਏ ਦੀ ਹੈਰੋਇਨ ਸਣੇ 10 ਮੁਲਜ਼ਮ ਗ੍ਰਿਫ਼ਤਾਰ
  • theft committed by breaking the shutters of 10 shops in wadala bangar
    ਵਡਾਲਾ ਬਾਂਗਰ 'ਚ 10 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ, ਰੋਸ 'ਚ ਦੁਕਾਨਦਾਰਾਂ ਨੇ ਲਾਇਆ ਜਾਮ
  • wholesale inflation nears 10 percent for fourth consecutive month
    ਲਗਾਤਾਰ ਚੌਥੇ ਮਹੀਨੇ 10 ਪ੍ਰਤੀਸ਼ਤ ਦੇ ਨੇੜੇ ਥੋਕ ਮਹਿੰਗਾਈ, ਪੈਟਰੋਲ ਤੇ ਬਿਜਲੀ ਦੀਆਂ ਕੀਮਤਾਂ ਨੇ ਵਧਾਈ ਚਿੰਤਾ
  • burst of fireworks  mexico 10 people
    ਮੈਕਸੀਕੋ : ਧਾਰਮਿਕ ਸਮਾਗਮ ਦੌਰਾਨ ਜ਼ੋਰਦਾਰ ਧਮਾਕਾ, 10 ਲੋਕਾਂ ਦੀ ਮੌਤ, 64 ਜ਼ਖ਼ਮੀ
  • innocently sentenced to 10 months in prison
    ਬੇਕਸੂਰ ਹੁੰਦਿਆਂ ਕੱਟੀ 10 ਮਹੀਨੇ ਜੇਲ੍ਹ! ਹੁਣ ਟੈਕਸੀ ਡਰਾਈਵਰ ਪੁਲਸ ਸਕਾਟਲੈਂਡ ਤੋਂ ਲਵੇਗਾ ਵੱਡਾ ਮੁਆਵਜ਼ਾ
  • indian rupee falls by 10 paise against usd
    ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 10 ਪੈਸੇ ਡਿੱਗਾ
  • police officers honored
    ਮੋਲਦੋਵਾ ਤੋਂ ਭਗੌੜੇ ਅੰਮ੍ਰਿਤ ਦਾਲਮ ਨੂੰ ਸਵਦੇਸ਼ ਲਿਆਉਣ ਵਾਲੇ ਪੁਲਸ ਅਧਿਕਾਰੀ...
  • sensation in jalandhar
    ਜਲੰਧਰ ਹਾਈਟਸ-2 ’ਚ ਸਨਸਨੀ: 14ਵੀਂ ਮੰਜ਼ਿਲ ਤੋਂ ਡਿੱਗੀ ਪੁਲਸ ਅਧਿਕਾਰੀ ਦੀ 24...
  • heavy rain four days in punjab storm warning issued
    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ,...
  • punjab roadways government bus bus stand
    ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਪੈ ਗਈਆਂ ਭਾਜੜਾਂ
  • gangsters aman and fateh jumped roof jalandhar court complex then arrest
    ਜਲੰਧਰ ਕੋਰਟ ਕੰਪਲੈਕਸ 'ਚ ਪੁਲਸ ਨੂੰ ਵੇਖ ਭੱਜੇ ਗੈਂਗਸਟਰ ਅਮਨ ਤੇ ਫਤਿਹ! ਛੱਤ ਤੋਂ...
  • robber arrested
    ਸ਼ਿਵ ਵਿਹਾਰ ’ਚ ਹਥਿਆਰ ਦੇ ਜ਼ੋਰ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ...
  • clash between two groups over drinking alcohol at maqsudan sabji mandi
    ਮਕਸੂਦਾਂ ਮੰਡੀ 'ਚ ਸ਼ਰਾਬ ਪੀਣ ਦੌਰਾਨ ਦੋ ਧਿਰਾਂ ਵਿਚਾਲੇ ਝੜਪ! ਮਜ਼ਦੂਰ 'ਤੇ ਚਾਕੂ...
  • gunshots fired at midnight in chak bandala one injured
    ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ
Trending
Ek Nazar
cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

education crisis in bangladesh

ਬੰਗਲਾਦੇਸ਼ 'ਚ ਡੂੰਘਾ ਹੋਇਆ ਸਿੱਖਿਆ ਸੰਕਟ !  ਦਾਅ 'ਤੇ ਜਵਾਕਾਂ ਦਾ ਭਵਿੱਖ

economy of pakistan

ਮੰਦੀ 'ਚ ਪਾਕਿਸਤਾਨ ਦੀ ਅਰਥਵਿਵਸਥਾ ! ਬੰਗਲਾਦੇਸ਼ ਵੀ ਨਿਕਲਿਆ ਅੱਗੇ

imran khan s ex wife arranged marriage

ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਰਚਾ ਲਿਆ ਵਿਆਹ, ਸ਼ੇਅਰ ਕੀਤੀ ਤਸਵੀਰ

diljit dosanjh on making history at wembley stadium

ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ...

indian origin man wanted

ਅਮਰੀਕੀ ਪੁਲਸ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ 'ਵਾਂਟੇਡ' ਐਲਾਨਿਆ

neena gupta

"ਹਾਂ, ਮੈਂ ਪ੍ਰੈਗਨੈਂਟ ਹਾਂ...!" 67 ਸਾਲਾ ਦਿੱਗਜ ਅਦਾਕਾਰਾ ਨੀਨਾ ਗੁਪਤਾ ਦੇ ਬਿਆਨ...

pak pm sharif to meet trump

ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ

passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • indian patent office   warning issued to those using logos without approval
      ਭਾਰਤੀ ਪੇਟੈਂਟ ਦਫਤਰ ਦੀ ਸਖ਼ਤੀ : ਪ੍ਰਵਾਨਗੀ ਤੋਂ ਬਿਨਾਂ ਲੋਗੋ ਦੀ ਵਰਤੋਂ ਕਰਨ...
    • repo rate may increase in october  loans may become expensive
      ਕਰਜ਼ਦਾਰਾਂ ਦੀ ਵਧੀ ਚਿੰਤਾ : ਅਕਤੂਬਰ ’ਚ ਵਧ ਸਕਦੈ ਰੇਪੋ ਰੇਟ, ਮਹਿੰਗੇ ਹੋ ਸਕਦੇ...
    • customer wins in 7 year old credit card case  sbi card to compensate
      7 ਸਾਲ ਪੁਰਾਣੇ ਕ੍ਰੈਡਿਟ ਕਾਰਡ ਕੇਸ 'ਚ ਗਾਹਕ ਦੀ ਜਿੱਤ, SBI ਕਾਰਡ ਦੇਵੇਗਾ...
    • inflation shock  wholesale inflation reaches 9 92  in august
      ਮਹਿੰਗਾਈ ਦਾ ਝਟਕਾ: ਥੋਕ ਮਹਿੰਗਾਈ ਜੁਲਾਈ 'ਚ 9.78% ਤੋਂ ਵੱਧ ਕੇ ਅਗਸਤ ਮਹੀਨੇ...
    • brics 2026  consensus reached on 140 article   new delhi declaration
      BRICS 2026 : 140 ਧਾਰਾਵਾਂ ਵਾਲੇ 'ਨਵੀਂ ਦਿੱਲੀ ਐਲਾਨਨਾਮੇ' 'ਤੇ ਬਣੀ...
    • indian company gets big success in kyrgyzstan  starts gold production
      ਭਾਰਤੀ ਕੰਪਨੀ ਨੂੰ ਕਿਰਗਿਜ਼ਸਤਾਨ 'ਚ ਵੱਡੀ ਮਿਲੀ ਸਫਲਤਾ, ਸ਼ੁਰੂ ਕੀਤਾ ਸੋਨੇ ਦਾ...
    • banks closed in 7 states for ganesh chaturthi  bse nse  closed
      ਗਣੇਸ਼ ਚਤੁਰਥੀ ਲਈ 7 ਸੂਬਿਆਂ 'ਚ ਬੈਂਕ ਬੰਦ, BSE-NSE ਤੇ ਕਮੋਡਿਟੀ ਮਾਰਕਿਟ ਵੀ...
    • gold and silver prices set to surge during festive season  experts   predictions
      ਤਿਉਹਾਰਾਂ ਦੇ ਸੀਜ਼ਨ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਹਲਚਲ ਦੀ ਤਿਆਰੀ,...
    • road made of steel slag in india guinness world records
      ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ...
    • india will get a quota to sell steel every year in european union
      ਭਾਰਤ ਨੂੰ ਯੂਰਪੀਅਨ ਯੂਨੀਅਨ ’ਚ ਹਰ ਸਾਲ 16.41 ਲੱਖ ਟਨ ਇਸਪਾਤ ਵੇਚਣ ਦਾ ਕੋਟਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +