ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਕੋਲੋਂ ਵਾਤਾਵਰਣ ਰੈਗੂਲੇਟਰੀ ਨੂੰ ਸਥਾਪਿਤ ਕਰਨ ਲਈ ਵਿਚਾਰ ਸੱਦਾ ਭੇਜਿਆ ਹੈ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵਾਤਾਵਰਣ ਰੈਗੂਲੇਟਰੀ ਇਸ ਮਹੀਨੇ ਦੇ ਅਖੀਰ ਤਕ ਸਥਾਪਿਤ ਕਰ ਲਿਆ ਜਾਵੇਗਾ।
ਇਸ ਬਾਰੇ 'ਚ ਸਾਰੇ ਸੂਬਿਆਂ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬਿਆਂ ਕੋਲੋਂ ਜਵਾਬ ਮਿਲਣ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਏਜੰਸੀਆਂ ਕੋਲੋਂ ਮਿਲੀ ਸੂਚਨਾਵਾਂ ਮੁਤਾਬਕ ਸੁਪਰੀਮ ਕੋਰਟ ਰੈਗੂਲੇਟਰੀ ਤਕਨੀਕ ਬਣਾਉਣ ਦੀ ਅਪੀਲ 'ਤੇ 14 ਨਵੰਬਰ ਨੂੰ ਸੁਣਵਾਈ ਕਰੇਗਾ।
ਕੋਲ ਇੰਡੀਆ ਦਾ ਸ਼ੁੱਧ ਲਾਭ 28 ਫੀਸਦੀ ਘਟਿਆ
NEXT STORY