Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 24, 2026

    8:44:11 PM

  • punjab bjp bl santosh

    ਅਕਾਲੀ ਦਲ ਨਾਲ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ...

  • sukhbir singh badal returns to politics after attack visit bathinda

    ਹਮਲੇ ਮਗਰੋਂ ਸੁਖਬੀਰ ਬਾਦਲ ਦੀ ਸਿਆਸਤ 'ਚ ਵਾਪਸੀ! 2...

  • chandigarh ied loverpreet singh

    ਚੰਡੀਗੜ੍ਹ ਦੇ ਜੰਗਲਾਂ 'ਚੋਂ IED ਸਣੇ ਫੜੇ ਗਏ...

  • increased risk of diseases in punjab doctors issue advisory

    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Magazine News
  • ਮੈਂ ਵੀ ਹਾਂ ਕਰ ਦਿੱਤੀ

MAGAZINE News Punjabi(ਮੈਗਜ਼ੀਨ)

ਮੈਂ ਵੀ ਹਾਂ ਕਰ ਦਿੱਤੀ

  • Updated: 09 Nov, 2014 08:39 AM
Magazine
article
  • Share
    • Facebook
    • Tumblr
    • Linkedin
    • Twitter
  • Comment

ਬਾਲੀਵੁੱਡ ਦੀ ਬਿੰਦਾਸ ਹੀਰੋਇਨ ਕੰਗਨਾ ਹੁਣ ਵੀ ਉਸੇ ਤਰ੍ਹਾਂ ਦੀ ਹੈ ਜਿਹੋ ਜਿਹੀ ਉਹ ਬਚਪਨ ਵਿਚ ਸੀ। ਕਿਸੇ ਤੋਂ ਡਰਨਾ ਨਹੀਂ ਅਤੇ ਮਨ ਦੀ ਕਹਿ ਦੇਣਾ। ਉਸ ਦੀਆਂ ਲਗਾਤਾਰ ਸਫਲ ਹੁੰਦੀਆਂ ਫਿਲਮਾਂ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਉਸਨੂੰ ਸਭ ਕੁਝ ਬੜੀ ਆਸਾਨੀ ਨਾਲ ਮਿਲ ਗਿਆ। ਕੰਗਨਾ ਨੇ ਆਪਣੀ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਕੀ ਕੁਝ ਨਹੀਂ ਕੀਤਾ। ਸਖਤ ਸੰਘਰਸ਼ ਕਰਨਾ ਪਿਆ। ਇਸ ਸਭ ਬਾਰੇ ਜਾਨਣ ਲਈ ਅਸੀਂ ਉਸ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਸ ਦੇ ਮੁੱਖ ਅੰਸ਼ :
* ਕੀ ਤੁਹਾਨੂੰ ਲੱਗਦਾ ਸੀ ਕਿ ਇਕ ਦਿਨ ਮਸ਼ਹੂਰ ਹੋ ਜਾਓਗੇ?
—ਘਰ 'ਚ ਮੇਰੇ ਭਰਾ ਨੂੰ ਸਾਰਿਆਂ ਦੀ ਅਟੈਨਸ਼ਨ ਲੈਣੀ ਚੰਗੀ ਤਰ੍ਹਾਂ ਆਉਂਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਮਾਂ ਦੀਆਂ ਨਜ਼ਰਾਂ ਵਿਚ ਕਿਵੇਂ ਆਵਾਂ। ਮੈਂ ਹਮੇਸ਼ਾ ਕਹਿੰਦੀ ਸੀ ਕਿ ਮੈਂ ਪ੍ਰਸਿੱਧੀ ਖੱਟਣੀ ਹੈ ਅਤੇ ਮਾਂ ਮੈਨੂੰ ਕਹਿੰਦੀ ਕਿ ਬਰਤਨ ਧੋਣਾ ਸਿੱਖ ਲੈ। ਘਰ ਵਿਚ ਮੈਨੂੰ ਸਾਰੇ ਚਿੜਾਉਂਦੇ ਕਿ ਇਹ ਕੁੜੀ ਰਾਜਪੂਤਾਂ ਦਾ ਨਾਂ ਖਰਾਬ ਕਰੇਗੀ ਤੇ ਇਸ ਨੂੰ ਇਸਦੇ ਸਹੁਰੇ ਘਰ ਵਾਲੇ ਦੌੜਾ ਦੇਣਗੇ। ਮੈਂ ਛੋਟੀ ਸੀ ਤੇ ਮੈਨੂੰ ਗੁੱਸਾ ਆਉਂਦਾ ਸੀ, ਇਸ ਲਈ ਮੈਂ ਕਹਿੰਦੀ, '' ਮੈਂ ਇਕ ਦਿਨ ਫੇਮਸ ਬਣਾਂਗੀ ਤੇ ਇਸ ਤਰ੍ਹਾਂ ਦੇ ਕੰਮ ਨਹੀਂ ਕਰਾਂਗੀ।''
* ਤੁਹਾਡੀਆਂ ਫਿਲਮਾਂ ਵਿਚ ਆਉਣ ਦੀ ਯੋਜਨਾ ਸ਼ੁਰੂ ਤੋਂ ਹੀ ਸੀ?
—ਮੇਰੀ ਕੋਈ ਯੋਜਨਾ ਨਹੀਂ ਸੀ। ਸਾਡੇ ਘਰ ਵਾਲੇ ਐਕਟਿੰਗ ਦੇ ਕੰਮ ਨੂੰ ਬੁਰਾ ਮੰਨਦੇ ਸਨ। ਮੈਂ ਅਖਬਾਰਾਂ ਵਿਚ ਫਿਲਮੀ ਲੋਕਾਂ ਬਾਰੇ ਪੜ੍ਹਦੀ ਸੀ। ਸੋਚਦੀ ਸੀ ਕਿ ਇਹ ਲੋਕ ਆਖਿਰ ਕਿੱਥੋਂ ਆਉਂਦੇ ਹਨ? ਇਹ ਕਿੰਨੇ ਵੱਖਰੇ ਦਿਸਦੇ ਹਨ? ਮੈਂ ਕਦੇ ਲਿਪਸਟਿਕ ਨੂੰ ਛੂਹਿਆ ਵੀ ਨਹੀਂ ਸੀ। ਮੇਰੀ ਮਾਂ ਵੀ ਬਿਲਕੁਲ ਮੇਕਅੱਪ ਨਹੀਂ ਕਰਦੀ ਸੀ। ਇਸੇ ਲਈ ਤਾਂ ਇਹ ਲੋਕ ਮੇਰੇ ਲਈ ਏਲੀਅਨ ਦੀ ਤਰ੍ਹਾਂ ਸਨ ਪਰ ਮੈਂ ਕੁਝ ਕਰਨਾ ਚਾਹੁੰਦੀ ਸੀ ਕਿ ਮੇਰਾ ਵੀ ਵਜੂਦ ਹੈ ਭਾਵੇਂ ਭਰਾ ਜਿੰਨਾ ਨਹੀਂ ਪਰ ਫਿਰ ਵੀ ਮੈਂ ਕੁਝ ਕਰ ਸਕਦੀ ਹਾਂ।
* ਫਿਲਮਾਂ 'ਚ ਤੁਹਾਡੀ ਪਹਿਲੀ ਬ੍ਰੇਕ?
—ਲੋਕਾਂ ਨੂੰ ਲੱਗਦਾ ਹੈ ਕਿ ਅਨੁਰਾਗ ਬਾਸੁ ਨੇ ਮੈਨੂੰ ਸ਼ੌਪ 'ਤੇ ਦੇਖਿਆ ਤੇ 'ਗੈਂਗਸਟਰ' ਲਈ ਸਾਈਨ ਕਰ ਲਿਆ ਪਰ ਅਜਿਹਾ ਕੁਝ ਨਹੀਂ ਹੈ। ਫਿਲਮ ਦਾ ਆਡੀਸ਼ਨ ਦੇਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਸ ਰੋਲ ਲਈ ਚਿਤਰਾਂਗਦਾ ਸਿੰਘ ਸਹੀ ਰਹੇਗੀ ਕਿਉਂਕਿ ਹੀਰੋਇਨ ਨੂੰ ਪੰਜ ਸਾਲ ਦੇ ਬੱਚੇ ਦੀ ਮਾਂ ਬਣਨਾ ਹੈ ਪਰ ਚਿਤਰਾਂਗਦਾ ਨੇ ਫਿਲਮ ਛੱਡ ਦਿੱਤੀ। ਫਿਰ ਮੈਨੂੰ ਕਾਲ ਆਈ ਤੇ ਪੁੱਛਿਆ ਗਿਆ, ਕੀ ਤੁਹਾਡੇ ਕੋਲ ਪਾਸਪੋਰਟ ਹੈ? ਮੈਂ ਕਿਹਾ ਨਹੀਂ। ਇਸ ਤੋਂ ਬਾਅਦ ਦੁਬਾਰਾ ਫੋਨ ਆਇਆ ਕਿ ਤੁਸੀਂ ਹਫਤੇ ਵਿਚ ਪਾਸਪੋਰਟ ਬਣਾ ਸਕਦੇ ਹੋ? ਮੈਂ ਕਿਹਾ ਕਿ ਪੂਰੀ ਕੋਸ਼ਿਸ਼ ਕਰਾਂਗੀ ਤੇ ਇਸ ਤਰ੍ਹਾਂ ਮੈਨੂੰ ਇਹ ਰੋਲ ਮਿਲ ਗਿਆ। ਹੋਰ ਉਨ੍ਹਾਂ ਕੋਲ ਕੋਈ ਆਪਸ਼ਨ ਨਹੀਂ ਸੀ।
* ਉਸ ਤੋਂ ਬਾਅਦ ਕੀ ਹੋਇਆ?
—ਸ਼ਾਇਦ ਅਸੀਂ ਇਕ-ਦੂਜੇ ਲਈ ਬਣੇ ਹਾਂ। ਇਹ ਇਕ ਪਰਫੈਕਟ ਕਾਂਬੀਨੇਸ਼ਨ ਹੈ। ਮੈਨੂੰ ਲੱਗਦਾ ਹੈ ਕਿ ਗੈਂਗਸਟਰ ਤੋਂ ਬਾਅਦ ਭੱਟ ਸਾਹਿਬ ਮੇਰੇ ਤੋਂ ਕਾਫੀ ਪ੍ਰਭਾਵਿਤ ਸਨ। ਉਹ 'ਐਕਟ੍ਰੈੱਸ' ਨਾਂ ਦੀ ਇਕ ਸਕ੍ਰਿਪਟ 'ਤੇ ਕੰਮ ਕਰ ਰਹੇ ਸਨ। ਇਸਦੇ ਲਈ ਉਨ੍ਹਾਂ ਨੇ ਮੈਨੂੰ ਬੁਲਾ ਕੇ ਕਿਹਾ, ''ਤੁਸੀਂ ਮੇਰੀ ਫਿਲਮ ਵਿਚ ਲੀਡ ਰੋਲ ਕਰ ਰਹੇ ਹੋ।
ਮੈਂ ਵੀ ਹਾਂ ਕਹਿ ਦਿੱਤੀ ਤੇ ਅਨੁਰਾਗ ਬਾਸੁ 'ਲਾਈਫ ਇਨ ਮੈਟ੍ਰੋ' 'ਤੇ ਕੰਮ ਕਰ ਰਹੇ ਸਨ। ਇਸ ਫਿਲਮ ਵਿਚ ਵੀ ਮੈਨੂੰ ਕਾਸਟ ਕੀਤਾ ਗਿਆ। ਇਹ ਸਭ ਇਕ ਹੀ ਸਾਲ ਵਿਚ ਹੋਇਆ।
* ਫਿਰ ਤੁਸੀਂ ਕਿਹੜੀਆਂ ਫਿਲਮਾਂ ਕੀਤੀਆਂ?
—'ਵੋ ਲਮਹੇਂ' ਅਤੇ 'ਲਾਈਫ ਇਨ ਮੈਟ੍ਰੋ' ਤੋਂ ਬਾਅਦ ਮੈਂ ਸੋਚਿਆ ਕਿ ਮੇਰੇ ਕੋਲ ਫਿਲਮਾਂ ਦੀ ਲਾਈਨ ਲਗ ਜਾਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ। ਦੋ ਸਾਲ ਤੱਕ ਮੇਰੇ ਕੋਲ ਕਰਨ ਲਈ ਕੁਝ ਨਹੀਂ ਸੀ। ਉਦੋਂ ਮੈਨੂੰ ਕਰੈਕਟਰ ਰੋਲ ਆਫਰ ਹੋਣ ਲੱਗੇ ਪਰ ਮੈਂ ਕੁਝ ਚੰਗਾ ਕਰਨ ਲਈ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਕੁਝ ਰੋਲ ਰਿਜੈਕਟ ਕਰਨ ਤੋਂ ਬਾਅਦ ਮੈਂ 'ਫੈਸ਼ਨ' ਨੂੰ ਹਾਂ ਕਰ ਦਿੱਤੀ।
* ਕੀ ਤੁਸੀਂ ਨਿਰਦੇਸ਼ਨ ਵੀ ਕਰ ਰਹੇ ਹੋ?
—ਸ਼ਾਰਟ ਫਿਲਮ 'ਦਿ ਟੱਚ' ਕਰਨ ਤੋਂ ਬਾਅਦ ਮੈਂ ਇਕ ਸਰਟੀਫਾਈਡ ਡਾਇਰੈਕਟਰ ਬਣ ਗਈ। ਜਦੋਂ ਮੈਂ ਹੀਰੋਇਨਾਂ ਨਾਲ ਫਿਲਮ ਦੀ ਐਡੀਟਿੰਗ ਦੀ ਗੱਲ ਕੀਤੀ ਤਾਂ ਬਤੌਰ ਡਾਇਰੈਕਟਰ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ। ਇਹ ਇਕ ਚਾਰ ਸਾਲ ਦੇ ਬੱਚੇ ਦੀ ਡੌਗੀ ਦੀ ਕਹਾਣੀ ਸੀ ਜੋ ਅੰਗਰੇਜ਼ੀ ਭਾਸ਼ਾ ਵਿਚ ਸੀ।
* ਸਲਮਾਨ ਖਾਨ ਨੇ ਇਹ ਕਿਹਾ ਸੀ ਕਿ ਤੁਹਾਨੂੰ ਮਾਣ ਹੋ ਗਿਆ ਹੈ?
—ਫਿਲਮ 'ਕਵੀਨ' ਤੋਂ ਬਾਅਦ ਮੈਂ ਸਕ੍ਰਿਪਟ ਰਾਈਟਿੰਗ ਦਾ ਕੋਰਸ ਕਰਨ ਲਈ ਲੰਮੇ ਬ੍ਰੇਕ 'ਤੇ ਨਿਉੂਯਾਰਕ ਚਲੀ ਗਈ। ਉਦੋਂ ਉਨ੍ਹਾਂ ਨੇ ਮੈਨੂੰ ਕਾਲ ਕੀਤਾ ਅਤੇ ਕਿਹਾ, 'ਇਕ ਹਿੱਟ ਫਿਲਮ ਦਿੱਤੀ ਤੇ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ।'' ਮੇਰਾ ਮੰਨਣਾ ਹੈ ਕਿ ਇਹ ਦੂਸਰਿਆਂ ਲਈ ਪਾਗਲਪਨ ਹੋ ਸਕਦਾ ਹੈ ਪਰ ਮੇਰੇ ਲਈ ਇਹ ਜ਼ਰੂਰੀ ਸੀ।

  • ਸਲਮਾਨ ਖਾਨ
  • ਕੰਗਨਾ
  • ਅਨੁਰਾਗ ਬਾਸੁ

ਪੱਥਰ-ਯੁੱਗ ਦਾ ਅਨੋਖਾ ਕੈਂਪ

NEXT STORY

Stories You May Like

  • i have never seen an actor more hardworking than yash  nayanthara
    ਮੈਂ ਯਸ਼ ਤੋਂ ਵੱਧ ਮਿਹਨਤੀ ਅਦਾਕਾਰ ਕਦੇ ਨਹੀਂ ਦੇਖਿਆ: ਨਯਨਤਾਰਾ
  • kumar sanu takes a playful dig at udit narayan  s kiss row
    'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ ਵਿਵਾਦ' 'ਤੇ ਕੱਸਿਆ ਤੰਜ
  • supreme court  abhishek banerjee  foreign affairs  treatment
    ਸੁਪਰੀਮ ਕੋਰਟ ਨੇ ਅਭਿਸ਼ੇਕ ਬੈਨਰਜੀ ਨੂੰ 3 ਹਫ਼ਤਿਆਂ ਲਈ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
  • govt may make it easier to approve large foreign investments
    ਵੱਡੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇਣਾ ਆਸਾਨ ਕਰ ਸਕਦੀ ਹੈ ਸਰਕਾਰ
  • two brothers fought over rasmalai
    ਹੈਂ! ਰੱਸਮਲਾਈ ਲਈ ਆਪਸ 'ਚ ਭਿੜ ਗਏ 2 ਭਰਾ, ਤੇਜ਼ਧਾਰ ਹਥਿਆਰ ਨਾਲ ਕਰ 'ਤਾ ਹਮਲਾ
  • israel rejects trump  s gaza plan
    ਨਹੀਂ ਬਣ ਰਹੀ ਗੱਲ ! ਇਜ਼ਰਾਈਲ ਨੇ ਟਰੰਪ ਦੀ ਗਾਜ਼ਾ ਯੋਜਨਾ ਨੂੰ ਕਰ'ਤਾ ਰੱਦ
  • wildfire rages
    ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ ਕਰ'ਤਾ ਵੱਡਾ ਐਲਾਨ
  • 700 rupees clash person incident
    700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ ਸਨਸਨੀ
  • 100 year old trees in punjab will become heritage trees
    ਪੰਜਾਬ 'ਚ 100 ਸਾਲ ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖਾਂ ਨੂੰ ਲੈ ਕੇ ਲਿਆ ਵੱਡਾ...
  • big from the meteorological department after rain in punjab
    ਪੰਜਾਬ 'ਚ ਮੀਂਹ ਤੋਂ ਬਾਅਦ ਮੌਸਮ ਵਿਭਾਗ ਦੀ ਵੱਡੀ Update ! ਜਾਣੋ ਆਉਣ ਵਾਲੇ...
  • woamn dead on road accident
    ਐਕਟਿਵਾ ਸਵਾਰ ਔਰਤ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ
  • relief news for jalandhar residents  sanitation workers   strike ends
    ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! ਸਫ਼ਾਈ ਕਰਮਚਾਰੀਆਂ ਦੀ ਹੜਤਾਲ ਹੋਈ ਖ਼ਤਮ
  • rakhis made with korean stones and imported gems are in trend
    ਇਸ ਵਾਰ ਟ੍ਰੈਂਡ 'ਚ ਕੋਰੀਅਨ ਸਟੋਨ ਤੇ ਇੰਪੋਰਟਡ ਨਗਾਂ ਨਾਲ ਤਿਆਰ ਹੋ ਰਹੀਆਂ...
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
  • charanjit singh channi visit jalandhar
    ਜਲੰਧਰ ਦੇ DC ਦਫ਼ਤਰ ਪਹੁੰਚੇ MP ਚੰਨੀ, ਡਿਪਟੀ ਕਮਿਸ਼ਨਰ ਤੇ CP ਦੇ ਗੈਰ-ਹਾਜ਼ਰ...
  • jalandhar  s main roads filled with thousands of tons of garbage
    ਹਜ਼ਾਰਾਂ ਟਨ ਕੂੜੇ ਨਾਲ ਭਰੀਆਂ ਜਲੰਧਰ ਦੀਆਂ ਮੁੱਖ ਸੜਕਾਂ, ਟ੍ਰੈਫਿਕ ਲਈ ਕਰਨੀਆਂ...
Trending
Ek Nazar
horoscope astrology

ਅਗਲੇ ਮਹੀਨੇ ਬਣਨਗੇ 3 ਰਾਜਯੋਗ! ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ

order to journalists

ਬੰਗਲਾਦੇਸ਼ ਦੇ ਤਿੰਨ ਪੱਤਰਕਾਰਾਂ ਨੂੰ ਜੇਲ੍ਹ 'ਚ ਰਹਿਣ ਦਾ ਹੁਕਮ

women in pakistan

ਪਾਕਿਸਤਾਨ 'ਚ 6.8 ਕਰੋੜ ਔਰਤਾਂ ਰੁਜ਼ਗਾਰ ਬਾਜ਼ਾਰ ਤੋਂ ਬਾਹਰ

mecca pact

ਕੀ ਬੰਗਲਾਦੇਸ਼ ਨੂੰ ਮੱਕਾ ਪੈਕਟ 'ਚ ਸ਼ਾਮਲ ਹੋਣਾ ਚਾਹੀਦਾ ਹੈ?

groom bride wedding instagram social media

ਸਜ-ਧਜ ਮੰਡਪ 'ਚ ਉਡੀਕਦੇ ਰਹਿ ਗਏ ਲਾੜੇ ! ਪਿੱਛੋਂ 'ਲਾੜੀਆਂ' ਮਾਰ ਗਈਆਂ ਉਡਾਰੀ,...

hindu family in rangpur

ਬੰਗਲਾਦੇਸ਼ 'ਚ ਹਿੰਦੂ ਪਰਿਵਾਰ ਦੇ 4 ਜੀਆਂ ਦੇ ਕਤਲ ਮਾਮਲੇ 'ਚ 2 ਨੌਜਵਾਨ...

yoga guru ramdev on kangana ranaut

"ਮੈਂ ਅਜਿਹੇ ਲੋਕਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ..!" ਬਾਬਾ ਰਾਮਦੇਵ ਨੇ ਕੰਗਨਾ...

pakistani worker in italy

17-18 ਦਿਨਾਂ ਤੋਂ ਲਾਪਤਾ ਪਾਕਿਸਤਾਨੀ ਕਿਰਤੀ ਦੀ ਮਿਲੀ ਲਾਸ਼, ਭਾਈਚਾਰੇ 'ਚ ਸਨਸਨੀ

famous actor s accident accident during racing

ਮਸ਼ਹੂਰ ਅਦਾਕਾਰ ਦਾ ਐਕਸੀਡੈਂਟ, ਰੇਸਿੰਗ ਦੌਰਾਨ ਵਾਪਰਿਆ ਹਾਦਸਾ, ਕਾਰ ਦੇ ਉੱਡੇ...

wildfire in usa

ਅਮਰੀਕਾ 'ਚ ਜੰਗਲੀ ਅੱਗ ਦਾ ਕਹਿਰ,  ਹਜ਼ਾਰਾਂ ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ

historic eternal friendship treaty

'ਸਦੀਵੀ ਦੋਸਤੀ ਦੀ ਸੰਧੀ' 'ਤੇ ਦਸਤਖ਼ਤ ! ਅਜ਼ਰਬਾਈਜਾਨ ਅਤੇ ਉਜ਼ਬੇਕਿਸਤਾਨ ਨੇ...

famous actress secretly gets engaged

ਮਸ਼ਹੂਰ ਅਦਾਕਾਰ ਨੇ ਚੁੱਪ-ਚੁੱਪੀਤੇ ਕਰਵਾ ਲਈ ਮੰਗਣੀ, ਤਸਵੀਰਾਂ ਵੇਖ ਫੈਨਜ਼ ਦੀਆਂ...

famous actress gives birth to twin daughters

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

event in melbourne

ਮੈਲਬੌਰਨ ’ਚ ਖਾਲਸਾ ਏਡ ਆਸਟ੍ਰੇਲੀਆ ਵੱਲੋਂ 'ਲੋਕ ਮਿਲਣੀ' ਸਮਾਗਮ ਦਾ ਆਯੋਜਨ

asim riaz responds to himanshi khurana

'ਮੈਂ ਧਰਮ ਬਦਲਣ ਲਈ ਨਹੀਂ ਸਗੋਂ...'; ਹਿਮਾਂਸ਼ੀ ਖੁਰਾਨਾ ਵੱਲੋਂ ਲਾਏ ਗਏ...

famous actress passes away

ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਅਮਰੀਕਾ 'ਚ ਲਏ ਆਖਰੀ ਸਾਹ

horoscope astrology

ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ...

veteran actress asha singh passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਸੋਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੈਗਜ਼ੀਨ ਦੀਆਂ ਖਬਰਾਂ
    • eat curry leaf chutney to prevent hair fall
      ਝੜਦੇ-ਟੁੱਟਦੇ ਵਾਲਾਂ ਨੂੰ ਰੋਕਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਓ ਇਹ ਖਾਸ ਚਟਨੀ,...
    • date of birth life partner
      Date Of Birth ਤੋਂ ਜਾਣੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’, ਕਿੰਨਾ...
    • bathroom toilet seat mobile phone use
      ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!
    • if you are troubled by debt take this remedy
      ਕੀ ਤੁਸੀਂ ਵੀ ਹੋ ਕਰਜ਼ੇ ਤੋਂ ਪਰੇਸ਼ਾਨ, ਤਾਂ ਅੱਜ ਹੀ ਕਰੋ ਇਹ ਉਪਾਅ
    • if you want to make henna darker then try this easy method
      ਮਹਿੰਦੀ ਦਾ ਰੰਗ ਕਰਨਾ ਹੈ ਗੂੜ੍ਹਾ ਤਾਂ Try ਕਰੋ ਇਹ ਆਸਾਨ ਤਰੀਕੇ
    • karva chauth special  do this before fasting karva chauth
      Karva Chauth Special : ਕਰਵਾ ਚੌਥ ਦਾ ਵਰਤ ਰਖਣ ਤੋਂ ਪਹਿਲਾ ਕਰੋ ਇਹ ਕੰਮ
    • these things will change your fortune
      ਵਾਸਤੂ ਸ਼ਾਸਤਰ : ਇਹ ਉਪਾਅ ਬਦਲ ਦੇਣਗੇ ਤੁਹਾਡੀ ‘ਕਿਸਮਤ’, ਘਰ ਆਵੇਗਾ ਧਨ ਤੇ...
    • why eating apples is important for our health find out what the benefits are
      ਸੇਬ ਖਾਣਾ ਸਾਡੀ ਸਿਹਤ ਲਈ ਕਿਉਂ ਹੈ ਜ਼ਰੂਰੀ? ਜਾਣੋ ਕੀ ਹਨ ਫਾਇਦੇ !
    • ignore morning vomiting can become a major illness
      ਸਵੇਰ ਦੀ ਉਲਟੀ ਨੂੰ ਨਾ ਕਰੋ ਨਜ਼ਰਅੰਦਾਜ਼, ਬਣ ਸਕਦੀ ਹੈ ਵੱਡੀ ਬੀਮਾਰੀ!
    • why is beetroot important for health
      ਸਾਡੀ ਸਿਹਤ ਲਈ ਕਿਉਂ ਜ਼ਰੂਰੀ ਹੈ ਚੁਕੰਦਰ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +