ਭੋਪਾਲ- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ 'ਚ ਇਕ 14 ਸਾਲਾਂ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗ੍ਰਾਮ ਬਹੇਰਾ ਵਾਸੀ 14 ਸਾਲਾਂ ਦੀ ਇਕ ਆਦੀਵਾਸੀ ਨਾਬਾਲਗ ਲੜਕੀ ਨੇੜਲੇ ਪਿੰਡ ਲਾਲਪੁਰ ਕਣਕ ਪਿਸਵਾਉਣ ਲਈ ਚੱਕੀ 'ਤੇ ਗਈ ਸੀ। ਪੈਦਲ ਵਾਪਸ ਆਉਂਦੇ ਸਮੇਂ ਸੁਨਸਾਨ ਰਸਤੇ 'ਚ ਪਿੰਡ ਦੇ ਹੀ ਅੰਕੂ ਪਟੇਲ ਅਤੇ ਸੰਦੀਪ ਚੌਧਰੀ ਉਸ ਨੂੰ ਫੜ੍ਹ ਕੇ ਖੇਤ 'ਚ ਲੈ ਗਏ ਅਤੇ ਉਸ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਦੋਹਾਂ ਹੱਥਾਂ ’ਚ ਹਨ ਸਿਰਫ 2 ਉਂਗਲੀਆਂ ਪਰ ਬਣਾਉਂਦੀ ਹੈ ਖੂਬਸੂਰਤ ਚਿੱਤਰ
NEXT STORY