ਹਰਸੂਦ (ਮੱਧ ਪ੍ਰਦੇਸ਼)- ਜਦੋਂ ਸੁਰਭੀ ਨੇ ਜਨਮ ਲਿਆ ਤਾਂ ਖੰਡਵਾ ਜ਼ਿਲੇ ਦੇ ਹਰਸੂਦ ’ਚ ਰਹਿਣ ਵਾਲੇ ਭੋਰਗਾ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ’ਚ ਅੱਥਰੂ ਸਨ, ਖੁਸ਼ੀ ਦੇ ਨਹੀਂ ਦੁਖ ਦੇ ਕਿਉਂਕਿ ਉਸ ਦੇ ਹੱਥਾਂ-ਪੈਰਾਂ ’ਚ ਸਿਰਫ 2-2 ਉਂਗਲੀਆਂ ਸਨ। ਅੰਗੂਠੇ ਵੀ ਨਹੀਂ ਸਨ। ਇਹ ਕਹਾਣੀ ਹੈ ਸਾਢੇ ਤਿੰਨ ਸਾਲ ਦੀ ਸੁਰਭੀ ਦੀ। ਉਸ ਦੇ ਪਿਤਾ ਸ਼ਿਵਪ੍ਰਕਾਸ਼ ਭਰੋਗਾ ਕਹਿੰਦੇ ਹਨ ਕਿ ਜਨਮ ਤੋਂ ਹੀ ਸੁਰਭੀ ਦੇ ਹੱਥ-ਪੈਰ ਦੀਆਂ ਕੁੱਲ 6 ਉਂਗਲੀਆਂ ਹਨ। ਦੋਹਾਂ ਹੱਥਾਂ ’ਚ ਸਿਰਫ ਇਕ-ਇਕ (ਕਨਿਕਸ਼ਾ) ਅਤੇ ਪੈਰਾਂ ’ਚ ਅੰਗੂਠੇ ਅਤੇ ਕਨਿਕਸ਼ਾ ਉਂਗਲੀਆਂ ਹਨ। ਸੁਰਭੀ ਨਰਸੀ ਦੀ ਵਿਦਿਆਰਥਣ ਹੈ। ਉਂਗਲੀਆਂ ਦੀ ਕਮੀ ਦੇ ਬਾਵਜੂਦ ਉਹ ਸਭ ਕੁਝ ਲਿਖਣ ਦੇ ਨਾਲ-ਨਾਲ ਚੰਗੀ ਡਰਾਇੰਗ ਵੀ ਬਣਾ ਲੈਂਦੀ ਹੈ।
ਓਬਾਮਾ ਨੇ ਮੋਦੀ ਨੂੰ ਕਿਹਾ 'ਮੈਨ ਆਫ ਐਕਸ਼ਨ' (ਦੇਖੋ ਤਸਵੀਰਾਂ)
NEXT STORY