ਮੁੰਬਈ- ਫੈਸ਼ਨ ਜਗਤ ਦੀ ਮਸ਼ਹੂਰ ਤੇ ਪ੍ਰਸਿੱਧ ਹਸਤੀ ਕਿਮ ਕਾਰਦਰਸ਼ੀਆ ਪਿਛਲੇ ਹਫਤੇ ਆਪਣਾ ਫੋਟੋਸ਼ੂਟ ਕਾਰਨ ਚਰਚਾ ਦਾ ਵਿਸ਼ਾ ਰਹੀ ਹੈ। ਉਨ੍ਹਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਬਣੀਆਂ ਕਿ ਕਿਮ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਖਬਰਾਂ 'ਚ ਕਿਵੇਂ ਰਹਿਣਾ ਹੈ।
ਇਸ ਗੱਲ ਨੂੰ ਸਹੀ ਸਾਬਤ ਕਰਦੇ ਹੋਏ ਕਿਮ ਨੇ ਇਸ ਵਾਰ ਜਿਹੜੀ ਖਬਰ ਬਣਾਈ ਹੈ। ਉਹ ਹੈ ਕਿ ਕਿਮ ਭਾਰਤ ਦੇ ਸਭ ਤੋਂ ਮਸ਼ਹੂਰ ਟੀ. ਵੀ. ਰਿਐਲਟੀ ਸ਼ੋਅ ਦਾ ਹਿੱਸਾ ਤਾਂ ਬਣਨ ਜਾ ਰਿਹਾ ਹੈ ਪਰ ਵੱਡੀ ਗੱਲ ਇਹ ਹੈ ਕਿ ਬਾਲੀਵੁੱਡ ਦੀ ਇਕ ਖਬਰ ਮੁਤਾਬਕ ਇਸ ਫੈਸ਼ਨ ਡੀਵਾ ਨੇ ਬਿੱਗ ਬਾਸ 'ਚ ਹਿੱਸਾ ਲੈਣ ਲਈ 5 ਕਰੋੜ ਦੀ ਮੰਗ ਕੀਤੀ ਹੈ।
ਮੁੜ ਬੱਚਾ ਬਣਨਾ ਚਾਹੁੰਦੇ ਹਨ ਅਮਿਤਾਭ ਬੱਚਨ
NEXT STORY