ਕਿਮ ਕਾਰਦਰਸ਼ੀਆਂ ਇਕ ਅਜਿਹੀ ਸੈਲੇਬ੍ਰਿਟੀ ਹੈ, ਜਿਹੜੀ ਨਿੱਤ ਦਿਨ ਆਪਣੇ ਕਿਸੇ ਵਿਵਾਦ ਕਾਰਨ ਸੁਰਖੀਆਂ ਵਿਚ ਆਉਂਦੀ ਰਹਿੰਦੀ ਹੈ। ਕਿਮ ਦੇ ਅਜਿਹੇ ਹੀ ਵਿਵਾਦ ਅੱਜ ਤੁਹਾਡੇ ਸਾਹਮਣੇ ਬਿਆਨ ਕੀਤੇ ਜਾ ਰਹੇ ਹਨ। ਹਾਲ ਹੀ 'ਚ ਕਿਮ ਪੇਪਰ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾ ਕੇ ਦੁਨੀਆ ਭਰ ਵਿਚ ਸੁਰਖੀਆਂ 'ਚ ਆ ਗਈ ਹੈ। ਉਂਝ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਕਿਮ ਨੂੰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਕਾਫੀ ਚੰਗੀ ਤਰ੍ਹਾਂ ਆਉਂਦਾ ਹੈ।
ਕਿਮ ਹਰ ਵਾਰ ਆਪਣੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੰਦੀ ਹੈ, ਜਿਸ ਨਾਲ ਇਕ ਸਨਸਨੀ ਜਿਹੀ ਮਚ ਜਾਂਦੀ ਹੈ।
ਇਹ ਗੀਤ ਇੰਟਰਨੈੱਟ 'ਤੇ ਪਾ ਰਹੇ ਹਨ ਧਮਾਲਾਂ
NEXT STORY