ਚੰਡੀਗੜ੍ਹ- ਦਿਵਿਆ ਜੋਤੀ ਜਾਗਰਿਤੀ ਸੰਸਥਾਨ ਦੇ ਸੰਸਥਾਪਕ ਬਾਬਾ ਆਸ਼ੂਤੋਸ਼ ਦੇ ਮਾਮਲੇ 'ਚ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਹੋਇਆਂ ਪੰਜਾਬ ਸਰਕਾਰ ਨੂੰ 15 ਦਿਨਾਂ ਅੰਦਰ ਸਸਕਾਰ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਇਕ ਉੱਚ ਪੱਧਰੀ ਨੂੰ ਸੰਸਕਾਰ ਕਵਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ। ਜਿਸ ਵਿਚ ਹੋਮ ਸੈਕਟਰੀ, ਪੁਲਸ ਮੁੱਖੀ ਸਮੇਤ ਕਈ ਹੋਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਖੁਦ ਨੂੰ ਬਾਬਾ ਆਸ਼ੂਤੋਸ਼ ਦਾ ਬੇਟਾ ਹੋਣ ਦਾ ਦਾਅਵਾ ਕਰਨ ਵਾਲੇ ਦਲੀਪ ਝਾਅ ਦੇ ਮਾਮਲੇ 'ਚ ਹਜੇ ਤਕ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਹੈ।
ਬਾਬਾ ਆਸ਼ੂਤੋਸ਼ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਦਲੀਪ ਝਾਅ ਨੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਗੱਲ ਕੀਤੀ ਹੈ।
ਹੁਸ਼ਿਆਰਪੁਰ 'ਚ ਹੋਏ ਕਤਲ ਕਾਂਡ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
NEXT STORY