ਰਾਂਚੀ, ਝਾਰਖੰਡ ਵਿਚ ਆਦਿਵਾਸੀ ਜਾਂ ਗੈਰ-ਆਦਿਵਾਸੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਸੰਭਾਵਨਾਵਾਂ ਦਰਮਿਆਨ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਘੂਵਰ ਦਾਸ ਮੁੱਖ ਮੰਤਰੀ ਦੀ ਦੌੜ ਵਿਚ ਅੱਗੇ ਚਲ ਰਹੇ ਹਨ ਪਰ ਸੂਬੇ ਵਿਚ ਭਾਜਪਾ ਨੇਤਾ ਦੀ ਪਛਾਣ ਅਰਜੁਨ ਮੁੰਡਾ ਦੀ ਰਹੀ ਹੈ। ਸੂਬੇ ਦੇ ਗਠਨ ਤੋਂ ਬਾਅਦ ਹੁਣ ਤੱਕ ਸੂਬੇ ਵਿਚ ਆਦਿਵਾਸੀ ਮੁੱਖ ਮੰਤਰੀ ਹੁੰਦੇ ਰਹੇ ਹਨ, ਹਾਲਾਂਕਿ ਪਿਛਲੇ 14 ਸਾਲਾਂ ਵਿਚ ਸੂਬੇ ਦਾ ਵਿਕਾਸ ਉਮੀਦਾਂ ਮੁਤਾਬਕ ਨਹੀਂ ਹੋ ਪਾਇਆ ਹੈ।
ਕੋਲਾ ਬਲਾਕਾਂ ਦੀ ਨੀਲਾਮੀ ਦੀ ਪ੍ਰਕਿਰਿਆ ਸ਼ੁਰੂ
NEXT STORY