ਨਵੀਂ ਦਿੱਲੀ- ਟਾਟਾ ਮੋਟਰਸ ਨੇ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ 123 ਨਵੀਆਂ ਵਾਤਾਨੁਕੂਲ (ਏ.ਸੀ.) ਬੱਸਾਂ ਅੱਜ ਅਹਿਮਦਾਬਾਦ ਦੀਆਂ ਸੜਕਾਂ 'ਤੇ ਉਤਾਰੀਆਂ।
ਇਹ ਬੱਸਾਂ ਜੇ.ਐਨ.ਐਨ.ਯੂ.ਆਰ.ਐਮ. -ਦੂਸਰੇ ਪੜਾਅ ਦੀ ਯੋਜਨਾ ਤਹਿਤ ਟਾਟਾ ਮੋਟਰਸ ਨੂੰ ਮਿਲੇ 3200 ਬੱਸਾਂ ਦੇ ਆਰਡਰ ਤੋਂ ਇਲਾਵਾ ਹੈ। ਟਾਟਾ ਮਾਰਕੋਪੋਲ ਵਲੋਂ ਤਿਆਰ ਇਨ੍ਹਾਂ ਬੱਸਾਂ ਨੂੰ ਨਿੱਜੀ ਆਪ੍ਰੇਟਰਾਂ ਵਲੋਂ ਚਲਾਇਆ ਜਾ ਰਿਹਾ ਹੈ।
ਇਨ੍ਹਾਂ ਬਜਟ ਸਮਾਰਟਫੋਨਜ਼ ਨੇ ਇਸ ਸਾਲ ਮਚਾਈ ਧਮਾਲ (ਦੇਖੋ ਤਸਵੀਰਾਂ)
NEXT STORY