ਦੱਖਣੀ ਅਫਰੀਕਾ— ਸ਼ੇਰ ਆਪਣੇ ਸ਼ਿਕਾਰ ਨੂੰ ਕਦੇ ਵੀ ਨਹੀਂ ਬਖਸ਼ਦਾ, ਇਹ ਤਾਂ ਸਭ ਜਾਣਦੇ ਹਨ ਪਰ ਆਪਣੇ ਸ਼ਿਕਾਰ ਦੇ ਲਈ ਟਾਈਗਰ ਕੀ ਕਰ ਸਕਦਾ ਹੈ, ਇਹ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਵੀਡੀਓ ਦੱਖਣੀ ਅਫਰੀਕਾ ਦੇ ਇਕ ਚਿੜੀਆਘਰ ਦੀ ਹੈ, ਜਿੱਥੇ ਇਕ ਕਰਮਚਾਰੀ ਇਕ ਟਾਈਗਰ ਵੱਲ ਮੀਟ ਦਾ ਟੁੱਕੜਾ ਸੁੱਟਦਾ ਹੈ, ਜਿਸ ਨੂੰ ਲਪਕਣ ਲਈ ਟਾਈਗਰ ਕਾਫੀ ਉੱਚਾਈ ਤੱਕ ਉਛਲਦਾ ਹੈ ਅਤੇ ਮੀਟ ਨੂੰ ਲਪਕ ਲੈਂਦਾ ਹੈ। ਟਾਈਗਰ ਨੂੰ ਇੰਨੀਂ ਉੱਚਾਈ ਤੱਕ ਛਾਲ ਮਾਰਦੇ ਹੋਏ ਦੇਖ ਕੇ ਸਾਰੇ ਹੈਰਾਨ ਹੋ ਗਏ। ਇਸ ਬੇਹੱਦ ਹੈਰਾਨ ਕਰਨ ਵਾਲੇ ਦ੍ਰਿਸ਼ ਨੂੰ ਕੈਮਰੇ ਵਿਚ ਕੈਦ ਕਰ ਲਿਆ ਗਿਆ, ਜੋ ਲੋਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।
ਬੁਰੂੰਡੀ 'ਚ ਸੈਨਾ ਦੀ ਕਾਰਵਾਈ 'ਚ 22 ਲੋਕਾਂ ਦੀ ਮੌਤ
NEXT STORY