Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 02, 2026

    9:43:44 PM

  • india new tornament

    INDIA 'ਚ ਖੇਡਿਆ ਜਾਵੇਗਾ ਨਵਾਂ T-20 ਟੂਰਨਾਮੈਂਟ!...

  • disaster strikes in the himalayas earthquake tremors felt

    ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ...

  • young man dies tragically after tractor overturns

    ਪੰਜਾਬ 'ਚ ਵੱਡਾ ਹਾਦਸਾ! ਟਰੈਕਟਰ ਪਲਟਣ ਕਾਰਨ...

  • corruption game in tehsils punjab

    ਪੰਜਾਬ ਦੀ ਤਹਿਸੀਲ 'ਚ ਭ੍ਰਿਸ਼ਟਾਚਾਰ ਦੀ ਖੇਡ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਨਵੀਂ ਦਿੱਲੀ
  • ਵਟਸਐਪ ਯੂਜ਼ ਕਰਨ ਦੇ ਪੰਜ ਚਲਾਕ ਤਰੀਕੇ (ਦੇਖੋ ਤਸਵੀਰਾਂ)

BUSINESS News Punjabi(ਵਪਾਰ)

ਵਟਸਐਪ ਯੂਜ਼ ਕਰਨ ਦੇ ਪੰਜ ਚਲਾਕ ਤਰੀਕੇ (ਦੇਖੋ ਤਸਵੀਰਾਂ)

  • Updated: 03 Jan, 2015 04:54 PM
ਨਵੀਂ ਦਿੱਲੀ
article
  • Share
    • Facebook
    • Tumblr
    • Linkedin
    • Twitter
  • Comment


ਨਵੀਂ ਦਿੱਲੀ— ਵਟਸਐਪ ਯੂਜ਼ ਕਰਨ ਦੀ ਆਦਤ ਅਜਿਹੀ ਹੈ, ਜਿਸ ਨੂੰ ਛੱਡਣਾ ਅੱਜ ਦੀ ਪੀੜ੍ਹੀ ਦੇ ਵੱਸ ਦੀ ਗੱਲ ਨਹੀਂ ਹੈ ਪਰ ਇਸ ਐਪ ਦੀਆਂ ਕੁਝ ਕਮੀਆਂ ਕਾਰਨ ਤੁਸੀਂ ਇਸ ਨੂੰ ਯੂਜ਼ ਕਰਨ ਤੋਂ ਕਈ ਵਾਰ ਝਿਜਕਦੇ ਹੋ ਪਰ ਜੇ ਚਲਾਕੀ ਨਾਲ ਵਟਸਐਪ ਨੂੰ ਯੂਜ਼ ਕੀਤਾ ਜਾਵੇ ਤਾਂ ਇਨ੍ਹਾਂ ਖਾਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਜਾਣੋ ਕੀ ਹਨ ਉਹ ਚਲਾਕ ਤਰੀਕੇ—

1. ਲਾਸਟ ਸੀਨ ਛਿਪਾਉਣ ਦਾ ਚੋਰ ਦਰਵਾਜ਼ਾ— ਕੁਝ ਲੋਕਾਂ ਨੂੰ ਹਮੇਸ਼ਾ ਹੀ ਡਰ ਲੱਗਾ ਰਹਿੰਦਾ ਹੈ ਕਿ ਉਨ੍ਹਾਂ ਦੀ ਲਾਸਟ ਸੀਨ ਦੀ ਆਪਸ਼ਨ ਉਨ੍ਹਾਂ ਦਾ ਕੱਚਾ-ਚਿੱਠਾ ਉਨ੍ਹਾਂ ਲੋਕਾਂ ਅੱਗੇ ਖੋਲ੍ਹ ਕੇ ਰੱਖ ਦੇਵੇਗੀ, ਜਿਨ੍ਹਾਂ ਤੋਂ ਉਹ ਛਿਪਾਉਣਾ ਚਾਹੁੰਦੇ ਹਨ। ਇਸ ਲਈ ਕਈ ਲੋਕ ਆਮ ਤੌਰ 'ਤੇ ਆਫਲਾਈਨ ਹੋ ਕੇ ਮੈਸੇਜ ਪੜ੍ਹਦੇ ਹਨ। ਜੇ ਅਜਿਹਾ ਹੈ ਤਾਂ ਐਂਡਰਾਇਡ ਯੂਜ਼ਰਸ ਇਸ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹਨ। ਐਂਡਰਾਇਡ ਯੂਜ਼ਰਸ ਪਲੇਅਸਟੋਰ ਤੋਂ 'ਹਾਈਡ ਸਟੇਟਸ' ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਨ। ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਜਦੋਂ ਵੀ ਵਟਸਐਪ ਖੋਲ੍ਹੋਗੇ ਤਾਂ ਤੁਹਾਡਾ ਵਾਈਫਾਈ ਅਤੇ ਮੋਬਾਈਲ ਡਾਟਾ ਕੁਨੈਕਸ਼ਨ ਆਪਣੇ-ਆਪ ਬੰਦ ਹੋ ਜਾਵੇਗਾ ਤੇ ਤੁਸੀਂ ਜਿਵੇਂ ਹੀ ਵਟਸਐਪ ਤੋਂ ਬਾਹਰ ਆਵੋਗੇ ਤੁਹਾਡਾ ਇੰਟਰਨੈੱਟ ਦੁਬਾਰਾ ਚੱਲਣ ਲੱਗੇਗਾ। ਇਸ ਨਾਲ ਤੁਹਾਡੇ ਲਾਸਟ ਸੀਨ ਦਾ ਕਿਸੇ ਨੂੰ ਪਤਾ ਨਹੀਂ ਲੱਗ ਸਕੇਗਾ।

2. ਗਰੁੱਪ ਵਿਚ ਕੌਣ ਕਰ ਰਿਹੈ ਇਗਨੋਰ— ਜੇਕਰ ਤੁਸੀਂ ਵਟਸਐਪ 'ਤੇ ਗਰੁੱਪ ਬਣਾਇਆ ਹੈ ਤਾਂ ਹੁਣ ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਤੁਹਾਡੇ ਮੈਸੇਜ ਕੌਣ ਪੜ੍ਹਦਾ ਹੈ ਤੇ ਕੌਣ ਗਰੁੱਪ ਵਿਚ ਤੁਹਾਨੂੰ ਇਗਨੋਰ ਕਰਦਾ ਹੈ। ਇਸ ਦਾ ਤਰੀਕਾ ਵਟਸਐਪ ਵਿਚ ਇਨਬਿਲਟ ਹੈ ਪਰ ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਹਨ। ਜੇਕਰ ਤੁਸੀਂ ਗਰੁੱਪ ਵਿਚ ਭੇਜੇ ਗਏ ਆਪਣੇ ਮੈਸੇਜ ਨੂੰ ਉਂਗਲੀ ਨਾਲ ਪ੍ਰੈੱਸ ਕਰ ਕੇ ਰੱਕੋ ਤਾਂ ਉਹ ਸਿਲੈਕਟ ਹੋ ਜਾਵੇਗਾ। ਇਸ ਦੇ ਨਾਲ ਹੀ ਉੱਪਰ ਵੱਲ ਇਕ ਆਈ ਬਟਨ ਦਿਖਾਈ ਦੇਵੇਗਾ, ਇਸ ਤੇ ਕਲਿਕ ਕਰੋ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਗਰੁੱਪ ਵਿਚ ਕੌਣ-ਕੌਣ ਤੁਹਾਡਾ ਮੈਸੇਜ ਪੜ੍ਹ ਚੁੱਕੇ ਹਨ ਤੇ ਕੌਣ ਨਹੀਂ।

3. ਵਟਸਐਪ ਦੀਆਂ ਤਸਵੀਰਾਂ ਗੈਲਰੀ ਵਿਚ ਨਾ ਜਾਣ— ਵਟਸਐਪ 'ਤੇ ਲੋਕ ਕਈ ਤਰ੍ਹਾਂ ਦੀਆਂ ਤਸਵੀਰਾਂ ਭੇਜਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਤਾਂ ਡਿਲੀਟ ਕਰਨ ਲਾਇਕ ਹੁੰਦੀਆਂ ਹਨ। ਕਈ ਵਾਰ ਉਨ੍ਹਾਂ ਵਿਚ ਕੁਝ ਪ੍ਰਾਈਵੇਟ ਤਸਵੀਰਾਂ ਵੀ ਹੁੰਦੀਆਂ ਹਨ। ਜੇਕਰ ਤੁਸੀਂ ਚਾਹੋ ਤਾਂ ਅਜਿਹੀ ਵਿਵਸਥਾ ਕਰ ਸਕਦੇ ਹੋ ਕਿ ਵਟਸਐਪ ਦੀਆਂ ਤਸਵੀਰਾਂ ਤੁਹਾਡੀ ਗੈਲਰੀ ਦੇ ਫੋਲਡਰ ਵਿਚ ਨਾਲ ਸੇਵ ਹੋਣ। ਐਂਡਰਾਇਡ ਯੂਜ਼ਰਸ ਨੂੰ ਇਸ ਲਈ ਵਟਸਐਪ ਇਮੇਜੇਸ ਜਾਂ ਵਟਸਐਪ ਵੀਡੀਓ ਵਾਲੇ ਫੋਲਡਰ ਵਿਚ ਇਕ .ਨੋਮੀਡੀਆ ਫਾਈਲ ਬਣਾਉਣੀ ਪਵੇਗੀ। ਇਸ ਲਈ ਇਕ ਫਾਈਲ ਨੂੰ ਐਕਸਪਲੋਰਰ ਦੀ ਲੋੜ ਪਵੇਗੀ। ਜਿਵੇਂ ਈ ਐੱਸ ਫਾਈਲ ਐਕਸਪਲੋਰਰ ਦੇ ਅੰਦਰ ਤੁਸੀਂ ਇਮੇਜੇਸ ਜਾਂ ਵੀਡੀਓ ਦੇ ਫੋਲਡਰ ਵਿਚ ਜਾਓ। ਹੇਠਾਂ ਖੱਬੇ ਪਾਸੇ ਨਿਊ ਬਟਨ 'ਤੇ ਕਲਿਕ ਕਰੋ, ਫਾਈਲ ਸਿਲੈਕਟ ਕਰੋ ਅਤੇ ਨਵੀਂ ਫਾਈਲ ਬਣਾਓ, ਜਿਸ ਦਾ ਨਾਂ ਰੱਖੋ ਡਾਟ ਨੋਮੀਡੀਆ (.nomedia) ਇਸ ਤੋਂ ਬਾਅਦ ਵਟਸਐਪ ਦੀਆਂ ਤਸਵੀਰਾਂ ਤੁਹਾਡੀ ਗੈਲਰੀ ਵਿਚ ਸੇਵ ਨਹੀਂ ਹੋਣਗੀਆਂ।

4. ਨੰਬਰ ਤਾਂ ਬੰਦ ਹੈ ਪਰ ਵਟਸਐਪ ਆਨ ਹੈ—
ਤੁਸੀਂ ਆਪਣਾ ਵਟਸਐਪ ਨੰਬਰ ਕਿਸੇ ਵੀ ਸਮੇਂ ਬਦਲ ਸਕਦੇ ਹੋ। ਇਸ ਲਈ ਤੁਹਾਨੂੰ ਵਟਸਐਪ ਨੂੰ ਡਿਲੀਟ ਕਰਕੇ ਫਿਰ ਇੰਸਟਾਲ ਕਰਨ ਦੀ ਲੋੜ ਨਹੀਂ ਹੈ। ਵਟਸਐਪ ਦੀ ਸੈਟਿੰਗ 'ਚ ਜਾਓ। ਫਿਰ 'ਅਕਾਊਂਟ' 'ਚ ਜਾਓ ਅਤੇ ਫਿਰ 'ਚੇਂਜ ਨੰਬਰ' ਵਿਚ। ਬੱਸ ਫਿਰ ਕੀ ਨੰਬਰ ਪਾ ਕੇ ਵੈਰੀਫਾਈ ਕਰੋ। ਯਾਦ ਰੱਖੋ ਕਿ ਵਟਸਐਪ ਦਾ ਨੰਬਰ ਸਿਰਫ ਡਿਸਪਲੇਅ ਦਾ ਨੰਬਰ ਹੁੰਦਾ ਹੈ। ਜਦੋਂ ਕਿ ਤੁਸੀਂ ਵਟਸਐਪ ਲਈ ਇਕ 'ਸਵਿਚਡ ਆਫ' ਨੰਬਰ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੌਰ ਵਿਚ ਲੜਕੀਆਂ ਦੇ ਲਈ ਇਹ ਟਰਿਕ ਬੜੇ ਕੰਮ ਦੀ ਚੀਜ਼ ਹੈ। ਵਟਸਐਪ ਨੂੰ ਜਿਸ ਨੰਬਰ 'ਤੇ ਵੈਰੀਫਾਈ ਕਰੋ। ਬਾਅਦ ਵਿਚ ਉਸ ਨੰਬਰ ਨੂੰ ਬੰਦ ਕਰ ਦਿਓ। ਇਕ ਵਾਰ ਵੈਰੀਫਿਕੇਸ਼ਨ ਤੋਂ ਬਾਅਦ ਵਟਸਐਪ ਇਹ ਨਹੀਂ ਦੇਖਦਾ ਕਿ ਇਹ ਨੰਬਰ ਚਾਲੂ ਹੈ ਜਾਂ ਨਹੀਂ। ਇਸ ਤੋਂ ਬਾਅਦ ਦੂਜੇ ਨੰਬਰ ਤੋਂ ਆਪਣਾ ਨੈੱਟ ਚਲਾਓ ਅਤੇ ਵਟਸਐਪ ਯੂਜ਼ ਕਰੋ। ਸਾਰਿਆਂ ਨੂੰ ਤੁਹਾਡਾ ਪੁਰਾਣਾ ਨੰਬਰ ਹੀ ਡਿਸਪਲੇਅ ਹੋਵੇਗਾ। ਕੋਈ ਉਸ 'ਤੇ ਕਾਲ ਕਰੇਗਾ ਤਾਂ ਫੋਨ ਬੰਦ ਆਵੇਗਾ। ਇਹ ਟਰਿਕ ਉਨ੍ਹਾਂ ਕੁੜੀਆਂ ਲਈ ਬਹੁਤ ਲਾਭਦਾਇਕ ਹੈ, ਜੋ ਛੇਤੀ ਆਪਣੇ ਦੋਸਤਾਂ ਨੂੰ ਆਪਣਾ ਨੰਬਰ ਨਹੀਂ ਨਹੀਂ ਦੇਣਾ ਚਾਹੁੰਦੀਆਂ ਪਰ ਵਟਸਐਪ 'ਤੇ ਗੱਲਾਂ ਮਾਰਨੀਆਂ ਚਾਹੁੰਦੀਆਂ ਹਨ।

5. ਤੁਹਾਡੇ ਬੈਸਟ ਫਰੈਂਡ ਕੋਣ ਹਨ—
ਜੇਕਰ ਤੁਹਾਡੀ ਆਪਣੇ ਵਟਸਐਪ ਦੇ ਅੰਕੜਿਆਂ ਵਿਚ ਰੁੱਚੀ ਹੈ ਤਾਂ ਤੁਹਾਨੂੰ ਇਹ ਐਪ ਪਸੰਦ ਆਏਗੀ। ਐਪਲੀਕੇਸ਼ਨ 'ਵਟਸਟੇਟ' ਦੀ ਮਦਦ ਨਾਲ ਤੁਸੀਂ ਵਟਸਐਪ 'ਤੇ ਆਪਣੀ ਚੈਟਿੰਗ ਦਾ ਪੂਰਾ ਹਿਸਾਬ-ਕਿਤਾਬ ਦੇਖ ਸਕਦੇ ਹੋ ਜਿਵੇਂ ਤੁਹਾਡੇ ਟਾਪ ਫਰੈਂਡਸ ਕੌਣ ਹਨ, ਟਾਪ ਗਰੁੱਪ ਕਿਹੜਾ ਹੈ ਜਾਂ ਦਿਨ ਭਰ ਵਿਚ ਤੁਸੀਂ ਕਿਸ ਸਮੇਂ ਵਟਸਐਪ 'ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿੰਦੇ ਹੋ ਜਾਂ ਤੁਹਾਡੇ ਕਿੰਨੇ ਫੀਸਦੀ ਮੈਸੇਜ ਡਿਲੀਵਰ ਹੋਣੇ ਅਜੇ ਬਾਕੀ ਹਨ।

  • ਵਟਸਐਪ
  • ਐਂਡਰਾਇਡ ਯੂਜ਼ਰਸ
  • whatsapp
  • android
  • application

ਚੀਨ ਦੀ ਵਾਧਾ ਦਰ ਦੀ ਬਰਾਬਰੀ ਕਰੇਗਾ ਭਾਰਤ : ਜੇਤਲੀ

NEXT STORY

Stories You May Like

  • kotkapura police  robbery  accused arrested
    ਕੋਟਕਪੂਰਾ ਪੁਲਸ ਨੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਪੰਜ ਵਿਅਕਤੀਆਂ ਨੂੰ ਕੀਤਾ ਕਾਬੂ
  • number of people filing income tax returns crosses record 7 8 crore
    ਮੁਲਾਂਕਣ ਸਾਲ 2026-27 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ 7.8 ਕਰੋੜ ਤੋਂ ਪਾਰ
  • those using upi and qr code should do this work by september 15
    UPI ਤੇ QR ਕੋਡ ਇਸਤੇਮਾਲ ਕਰਨ ਵਾਲੇ 15 ਸਤੰਬਰ ਤੱਕ ਕਰ ਲੈਣ ਇਹ ਕੰਮ, ਵਧ ਸਕਦੀ ਹੈ ਚਿੰਤਾ
  • supreme court  judicial officer  retirement  age
    ਨਿਆਇਕ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ 62 ਸਾਲ ਕਰਨ ’ਤੇ ਵਿਚਾਰ ਕਰਨ ਸੂਬੇ : ਸੁਪਰੀਮ ਕੋਰਟ
  • dera beas theft
    ਡੇਰਾ ਬਿਆਸ 'ਚ ਸੇਵਾ ਕਰਨ ਗਏ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਦੀ ਚੋਰੀ
  • shares of jewellery companies fell
    PM ਮੋਦੀ ਦੇ ਬਿਆਨ ਤੋਂ ਬਾਅਦ ਡਿੱਗੇ Jewellery ਕੰਪਨੀਆਂ ਦੇ ਸ਼ੇਅਰ,
  • farmers arrived at chandigarh border with ration
    ਚੰਡੀਗੜ੍ਹ ਬਾਰਡਰ 'ਤੇ ਰਾਸ਼ਨ ਸਣੇ ਪੁੱਜੇ ਕਿਸਾਨ, ਕਈ ਰਸਤੇ ਬੰਦ, ਟ੍ਰੈਫਿਕ ਲਈ ਨਵਾਂ ਰੂਟ ਪਲਾਨ ਜਾਰੀ (ਤਸਵੀਰਾਂ)
  • narendra modi  sco  bishkek  prime minister
    SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ
  • pyramid e services big statement amidst controversy
    ਵਿਵਾਦ ਵਿਚਾਲੇ ਪਿਰਾਮਿਡ ਈ-ਸਰਵਿਸਿਜ਼ ਦਾ ਆ ਗਿਆ ਬਿਆਨ ! ਦੱਸਿਆ ਪੂਰਾ ਸੱਚ (ਵੀਡੀਓ)
  • heavy rain in punjab on 4 5 6 thunderstorms alert
    ਪੰਜਾਬ 'ਚ 4,5,6 ਨੂੰ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਝੱਖੜ, ਇਨ੍ਹਾਂ ਜ਼ਿਲ੍ਹਿਆਂ...
  • cobra snake in jalandhar
    ਜਲੰਧਰ 'ਚ ਬਾਰਿਸ਼ ਵਿਚਾਲੇ ਕੋਬਰਾ ਸੱਪ ਨੇ ਪਈਆਂ ਭਾਜੜਾਂ!
  • kewal dhillon pc
    ED ਦੀਆਂ 7 ਚਿੱਠੀਆਂ ਦੇ ਬਾਅਦ ਵੀ ਐੱਫ.ਆਈ.ਆਰ. ਕਿਉਂ ਨਹੀਂ? : ਕੇਵਲ ਸਿੰਘ ਢਿੱਲੋਂ
  • man dead train accident
    ਟਰੇਨ ਦੀ ਲਪੇਟ ਵਿਚ ਆਉਣ ਕਾਰਨ ਵਿਅਕਤੀ ਦੀ ਮੌਤ
  • bjp  senior leader
    ਭਾਜਪਾ ਦੀ ਵੱਡੀ ਕਾਰਵਾਈ, ਜਲੰਧਰ ਦੇ ਇਸ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ
  • hungama over new activa at gs honda in jalandhar
    ਜਲੰਧਰ ਦੇ GS Honda 'ਚ ਨਵੀਂ ਐਕਟਿਵਾ ਨੂੰ ਲੈ ਕੇ ਹੰਗਾਮਾ, ਗਾਹਕ ਬੋਲਿਆ-200...
  • aap leader dinesh dhall joining bjp party
    ਜਲੰਧਰ ਦੀ ਸਿਆਸਤ 'ਚ ਧਮਾਕਾ! ਭਾਜਪਾ 'ਚ ਸ਼ਾਮਲ ਹੋਏ ਦਿਨੇਸ਼ ਢੱਲ
Trending
Ek Nazar
20 feet breach in the sirhind canal at chamkaur sahib

ਪੰਜਾਬ 'ਚ ਡੇਢ ਦਰਜਨ ਪਿੰਡਾਂ 'ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ 'ਚ ਪਿਆ ਪਾੜ

iran us conflict

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

joshua wong pleads guilty

ਹਾਂਗਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੇ ਵਿਦੇਸ਼ੀ ਮਿਲੀਭੁਗਤ ਦਾ ਦੋਸ਼ ਕਬੂਲਿਆ

bus overturns

ਮਿਸਰ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 16 ਮੌਤਾਂ ਤੇ ਦਰਜਨਾਂ ਹੋਰ ਜ਼ਖਮੀ

gold and silver looted

ਸਕਾਟਲੈਂਡ 'ਚ ਏਸ਼ੀਆਈ ਮੂਲ ਦੇ ਘਰਾਂ 'ਚੋਂ ਸੋਨਾ-ਚਾਂਦੀ ਦੀ ਲੁੱਟ-ਖੋਹ, ਗਿਰੋਹ ਵਰਤ...

sco lahore

SCO ਨੇ ਲਾਹੌਰ ਨੂੰ ਆਪਣੀ 'ਸੈਰ-ਸਪਾਟਾ ਅਤੇ ਸੱਭਿਆਚਾਰਕ ਰਾਜਧਾਨੀ' ਕੀਤਾ ਘੋਸ਼ਿਤ

flood  rescue practice  soldier  motorboat  missing

ਹੜ੍ਹਾਂ ਦੀ ਰੈਸਕਿਊ ਪ੍ਰੈਕਟਿਸ ਦੌਰਾਨ ਡੁੱਬ ਗਏ ਜਵਾਨ ! 3 ਦੀ ਬਚੀ ਜਾਨ, ਇਕ ਹਾਲੇ...

sikh man in canada

ਕੈਨੇਡਾ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲਾ, ਚਾਕੂ ਮਾਰ ਕੇ ਕੀਤਾ ਜ਼ਖ਼ਮੀ

temple demolished in pakistan

ਸਰਹੱਦ ਪਾਰ- ਪਾਕਿਸਤਾਨ ’ਚ ਮਦਰੱਸੇ ਲਈ ਰਸਤਾ ਬਣਾਉਣ ਲਈ ਢਾਹਿਆ 100 ਸਾਲ ਤੋਂ ਵੱਧ...

alcohol drinking quarrel friend incident

ਸ਼ਰਾਬ ਪੀਂਦੇ-ਪੀਂਦੇ ਕਰ 'ਤਾ ਦੋਸਤ ਦਾ ਕਤਲ, ਪੂਰੀ ਰਾਤ ਲਾਸ਼ ਨਾਲ ਸੁੱਤਾ ਰਿਹਾ...

hindu girl in pakistan

ਹਿੰਦੂ ਕੁੜੀ 'ਤੇ ਜ਼ਬਰੀ ਵਿਆਹ ਦਾ ਦਬਾਅ, ਪਾਕਿ ਅਦਾਲਤ ਨੇ ਕੀਤੀ ਮਾਪਿਆਂ ਦੇ ਹਵਾਲੇ

how tired the thief was after stealing

ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ...

shalini pandey responds to ai generated video

ਮਸ਼ਹੂਰ ਅਦਾਕਾਰਾ ਦੀ ਅਸ਼ਲੀਲ AI ਵੀਡੀਓ ਹੋਈ ਵਾਇਰਲ, Fans ਨੂੰ ਕੀਤੀ ਇਹ ਅਪੀਲ

new zealand rejects asylum claims

ਨਿਊਜ਼ੀਲੈਂਡ ਨੇ ਖਾਲਿਸਤਾਨ ਨਾਲ ਜੁੜੇ 40 ਸ਼ਰਨ ਦਾਅਵਿਆਂ ਨੂੰ ਕਰ'ਤਾ ਰੱਦ

prime minister carney liberal party achieved victoroy

ਕੈਨੇਡਾ 'ਚ ਵਿਸ਼ੇਸ਼ ਉਪ-ਚੋਣਾਂ : PM ਕਾਰਨੀ ਦੀ ਲਿਬਰਲ ਪਾਰਟੀ ਨੇ ਦਰਜ ਕੀਤੀ...

pakistan s gsp renewal in 2029

ਪਾਕਿਸਤਾਨ ਨੂੰ ਵੱਡਾ ਝਟਕਾ;  2029 ਤੋਂ ਬਾਅਦ 'GSP+' ਵਪਾਰਕ ਦਰਜਾ ਮਿਲਣ 'ਤੇ ਖਦਸ਼ਾ

big reshuffle in the cricket team 7 players dropped and out

ਕ੍ਰਿਕਟ ਟੀਮ 'ਚ ਵੱਡਾ ਫੇਰਬਦਲ! 7 ਖਿਡਾਰੀ ਕੱਢ 'ਤੇ Team 'ਚੋਂ ਬਾਹਰ, ਕੋਚਿੰਗ...

badshah isha rikhi jasmine masih divorce

ਪਹਿਲੀ ਪਤਨੀ ਤੋਂ 8 ਸਾਲ ਤੇ ਦੂਜੀ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਬਾਦਸ਼ਾਹ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • banks will be closed on friday  check the list of holidays
      ਸ਼ੁੱਕਰਵਾਰ ਨੂੰ ਬੰਦ ਰਹਿਣਗੇ Bank, ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਛੁੱਟੀਆਂ...
    • china ends 32 year old tax exemption for foreign investors
      ਵਿਦੇਸ਼ੀ ਨਿਵੇਸ਼ਕਾਂ ਨੂੰ ਚੀਨ ਦਾ ਵੱਡਾ ਝਟਕਾ, 32 ਸਾਲ ਪੁਰਾਣੀ ਟੈਕਸ ਛੋਟ ਕੀਤੀ...
    • canara bank changes atm rules cash withdrawals become expensive
      Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ...
    • acceleration in the country  s economic growth rate
      ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਤੇਜ਼ੀ: ਪ੍ਰਾਈਵੇਟ ਸੈਕਟਰ ਨੇ ਵਧਾਇਆ ਨਿਵੇਸ਼
    • fm sitharaman meets world bank chief ajay banga  discusses these issues
      FM ਸੀਤਾਰਮਨ ਨੇ ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨਾਲ ਕੀਤੀ ਮੁਲਾਕਾਤ, ਇਨ੍ਹਾਂ...
    • will apple  s new ceo john ternus be able to carry on the legacy
      Tim Cook ਦਾ ਸ਼ਾਨਦਾਰ ਦੌਰ ਖਤਮ; ਕੀ Apple ਦੇ ਨਵੇਂ CEO John Ternus ਸੰਭਾਲ...
    • rich dad poor dad writer in debt
      1.2 ਬਿਲੀਅਨ ਡਾਲਰ ਦੇ ਕਰਜ਼ੇ 'ਚ ਡੁੱਬਾ Rich Dad Poor Dad ਦਾ ਲੇਖਕ ! ਦੱਸਿਆ...
    • united breweries bets on premium beer  announces new plant worth rs 110 crore
      United Breweries ਨੇ Premium Beer 'ਤੇ ਲਗਾਇਆ ਦਾਅ ; 110 ਕਰੋੜ ਦੇ ਨਵੇਂ...
    • vehicle sales surge  demand increases
      ਵਾਹਨਾਂ ਦੀ ਵਿਕਰੀ ’ਚ ਤੇਜ਼ੀ, ਲਗਾਤਾਰ 12ਵੇਂ ਮਹੀਨੇ ਵਧੀ ਮੰਗ
    • heavy fine imposed on eureka forbes  after receiving 5008 complaints
      Eureka Forbes 'ਤੇ ਲੱਗਾ ਭਾਰੀ ਜੁਰਮਾਨਾ, 5008 ਸ਼ਿਕਾਇਤਾਂ ਮਿਲਣ ਤੋਂ ਬਾਅਦ ਹੋਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +