ਆਸਟ੍ਰੇਲੀਆ ਦੀ ਅਥਲੀਟ ਮਿਸ਼ੇਲ ਜਿਨਕੇ 2014 ਦੀਆਂ ਰਾਸ਼ਟਰਮੰਡਲ ਖੇਡਾਂ 'ਚ 100 ਮੀਟਰ ਹਰਡਲਸ ਦੀ ਫਾਈਨਲ ਰੇਸ 'ਚ ਪੰਜਵੇਂ ਨੰਬਰ 'ਤੇ ਆਈ ਸੀ। ਇਹ 21 ਸਾਲਾਂ ਜਵਾਨ ਮੁਟਿਆਰ ਨਵੇਂ ਸੈਸ਼ਨ ਤੋਂ ਪਹਿਲਾਂ ਮਨੋਰੰਜਨ ਸਾਈਟ ਵਰਲਡ ਸਟਾਰ ਹਿਪ-ਹੋਪ ਲਈ ਹੁੰਮਸ-ਭਰੀ ਵਾਰਮ-ਅੱਪ ਵੀਡੀਓ 'ਚ ਛੋਟੇ ਸਪੋਰਟਿੰਗ ਸਵਿਮਵੀਅਰ ਕੱਪੜਿਆਂ 'ਚ ਨਜ਼ਰ ਆਈ।
ਜਿਨਕੇ ਦੋ ਸਾਲ ਪਹਿਲਾਂ ਬਾਰਸੀਲੋਨਾ ਵਿਖੇ 2012 'ਚ ਜੂਨੀਆ ਵਰਲਡ ਚੈਂਪੀਅਨਸ਼ਿਪ 'ਚ ਰੇਸ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਵਾਰਮ-ਅੱਪ ਡਾਂਸ ਨਾਲ ਇੰਟਰਨੈੱਟ ਸਨਸਨੀ ਬਣੀ ਸੀ, ਜਿਸ 'ਚ ਉਹ ਆਪਣੇ ਲੱਕ ਨੂੰ ਤਾਂਹ-ਠਾਂਹ ਹਿਲਾਉਂਦੀ ਹੈ।
ਗੁੱਡ ਲੱਕ ਟੀਮ ਇੰਡੀਆ, ਵਿਸ਼ਵ ਕੱਪ ਦੁਬਾਰਾ ਜਿੱਤ ਕੇ ਆਉਣਾ: ਸਹਿਵਾਗ
NEXT STORY