ਭਾਵ : ਅਚਾਨਕ ਦੂਰ ਤੋਂ ਆਏ ਥਕੇ-ਹਾਰੇ ਮਹਿਮਾਨ ਨੂੰ ਬਿਨਾਂ ਪੁੱਛੇ ਹੀ ਜੋ ਖੁਦ ਭੋਜਨ ਕਰ ਲੈਂਦਾ ਹੈ ਉਹ ਚੰਡਾਲ ਹੁੰਦਾ ਹੈ। ਭਾਵ ਇਹ ਕਿ ਮਹਿਮਾਨ ਨੂੰ ਭਾਰਤੀ ਸੰਸਕ੍ਰਿਤੀ 'ਚ ਦੇਵਤਾ ਸਮਾਨ ਮੰਨਿਆ ਗਿਆ ਹੈ ਜੋ ਵਿਅਕਤੀ ਮਹਿਮਾਨ ਤੋਂ ਪੁੱਛੇ ਬਿਨਾਂ ਅਰਥਾਤ ਉਸ ਦਾ ਮਾਣ-ਸਨਮਾਨ ਕੀਤੇ ਬਿਨਾਂ ਹੀ ਭੋਜਨ ਕਰ ਲੈਂਦਾ ਹੈ ਉਹ ਕਿਸੇ ਨੀਚ ਤੋਂ ਘੱਟ ਨਹੀਂ।
ਗਿਆਨ ਅੰਮ੍ਰਿਤ : ਅਨਪੜ੍ਹ ਰਹਿਣ ਨਾਲੋਂ ਪੈਦਾ ਨਾ ਹੋਣਾ ਚੰਗਾ
NEXT STORY