ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਇੰਡੀਆ ਲਿ. ਦਾ ਸ਼ੁੱਧ ਮੁਨਾਫ਼ਾ ਦਸੰਬਰ 2014 'ਚ ਖ਼ਤਮ ਤਿਮਾਹੀ 'ਚ 17.77 ਫ਼ੀਸਦੀ ਵੱਧ ਕੇ 802.16 ਕਰੋੜ ਰੁਪਏ 'ਤੇ ਪਹੁੰਚ ਗਿਆ।
ਪਿਛਲੇ ਵਿੱਤ ਸਾਲ ਦੀ ਇਸ ਤਿਮਾਹੀ ਵਿਚ ਕੰਪਨੀ ਦਾ ਸ਼ੁੱਧ ਮੁਨਾਫ਼ਾ 681.15 ਕਰੋੜ ਰੁਪਏ ਰਿਹਾ ਸੀ। ਸਮੀਖਿਆ ਅਧੀਨ ਮਿਆਦ 'ਚ ਕੰਪਨੀ ਦੀ ਕਮਾਈ 11,010.79 ਕਰੋੜ ਤੋਂ 15.38 ਫ਼ੀਸਦੀ ਵੱਧ ਕੇ 12,704.72 ਕਰੋੜ ਰੁਪਏ 'ਤੇ ਪਹੁੰਚ ਗਈ।
15000 ਕਰੋੜ ਰੁਪਏ ਇਕੱਠੇ ਕਰਨ ਦੇ ਲਈ ਸ਼ੇਅਰਹੋਲਡਰਾਂ ਦੀ ਮਨਜ਼ੂਰੀ ਲਵੇਗਾ ਐੱਸ.ਬੀ.ਆਈ.
NEXT STORY