ਨਵੀਂ ਦਿੱਲੀ— ਵੱਖਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਤਾਲਿਬਾਨ ਦੇ ਇਕ ਸਾਬਕਾ ਬੁਲਾਰੇ ਹਾਫਿਜ ਸਈਦ ਖਾਨ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਲਈ ਆਪਣਾ ਕਮਾਂਡਰ ਨਿਯੁਕਤ ਕੀਤਾ ਹੈ। ਬੀ. ਬੀ. ਸੀ. ਅਨੁਸਾਰ ਹਾਫਿਜ ਸਈਦ ਖਾਨ 10 ਦਿਨ ਪਹਿਲਾਂ ਇਕ ਵੀਡੀਓ ਵਿਚ ਦਿਸਿਆ ਸੀ। ਹੁਣ ਇਸਲਾਮਿਕ ਸਟੇਟ ਨਾਲ ਜੁੜੇ ਇਕ ਟਵਿਟਰ ਅਕਾਊਂਟ ਤੋਂ ਜਾਰੀ ਇਕ ਆਡੀਓ ਵਿਚ ਕਿਹਾ ਗਿਆ ਹੈ ਕਿ ਉੇਹ ਇਸਲਾਮਿਕ ਸਟੇਟ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਗਿਆ ਹੈ।
ਵਿਆਹ ਦੇ ਕਾਰਡ ਵੰਡਣ ਜਾ ਰਹੇ ਨੌਜਵਾਨ 'ਤੇ ਆ ਡਿੱਗਾ ਮਿੱਗ-27
NEXT STORY