ਅੰਮ੍ਰਿਤਸਰ- ਬਸੰਤ ਤੋਂ ਬਾਅਦ ਜਿੱਥੇ ਠੰਡ ਦੇ ਘੱਟਣ ਦੇ ਆਸਾਰ ਲਗਾਏ ਜਾ ਰਹੇ ਸਨ, ਉੱਥੇ ਠੰਡ ਘੱਟਣ ਦੀ ਬਜਾਏ ਹੋਰ ਵਧ ਗਈ ਹੈ। ਪੰਜਾਬ 'ਚ ਹੁਣ ਕੋਹਰੇ ਤੋਂ ਬਾਅਦ ਸੀਤ ਲਹਿਰ ਨੇ ਆਪਣੇ ਪਰਲੋ ਮਚਾ ਦਿੱਤਾ ਹੈ, ਜਿਸ ਕਾਰਨ ਅੰਮ੍ਰਿਤਸਰ 'ਚ ਸੀਤ ਲਹਿਰ ਕਾਰਨ ਤਾਪਮਾਨ ਜ਼ੀਰੋ ਡਿਗਰੀ ਤੱਕ ਡਿੱਗ ਗਿਆ ਹੈ ਅਤੇ ਲੋਕਾਂ ਨੂੰ ਤੇਜ਼ ਸਰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਲਮ ਇਹ ਹੈ ਕਿ ਅੰਮ੍ਰਿਤਸਰ 'ਚ ਲੋਕ ਸਰਦੀ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ ਅਤੇ ਸੜਕਾਂ 'ਤੇ ਵੀ ਘੱਟ ਭੀੜ ਦਿਖਾਈ ਦੇ ਰਹੀ ਹੈ। ਸਰਦੀ ਦਾ ਆਲਮ ਇਹ ਹੈ ਕਿ ਅੰਮ੍ਰਿਤਸਰ ਸ਼ਿਮਲਾ ਦੀ ਤਰ੍ਹਾਂ ਬਣਿਆ ਹੋਇਆ ਹੈ। ਜਿਸ ਨਾਲ ਸਥਾਨਕ ਲੋਕਾਂ ਦੇ ਕੰਮਕਾਰ 'ਤੇ ਵੀ ਬੁਰਾ ਅਸਰ ਪਿਆ ਹੈ।
ਰੇਪ ਕਰਨ ਆਏ 'ਤੇ ਟੁੱਟ ਪਈਆਂ ਬਹਾਦਰ ਭੈਣਾਂ, ਉਸ ਦਾ ਜੋ ਹਾਲ ਹੋਇਆ...
NEXT STORY