ਲੰਡਨ- ਰਸ਼ੀਆ ਦੀ ਸੁਪਰ ਮਾਡਲ ਏਲੇਨਾ ਪੇਰਮੀਨੋਵਾ ਦਾ ਇਕ ਅਨੋਖਾ ਫੋਟੋਸ਼ੂਟ ਸਾਹਮਣੇ ਆਇਆ ਹੈ। ਵੋਗ ਮੈਗਜ਼ੀਨ ਲਈ ਕਰਵਾਇਆ ਪਿਛਲੇ ਸਾਲ ਦੇ ਇਸ ਫੋਟੋਸ਼ੂਟ 'ਚ ਏਲੇਨਾ 8 ਮਹੀਨੇ ਦੀ ਗਰਭਵਤੀ ਹੈ ਅਤੇ ਤੀਜੇ ਬੱਚੇ ਦੀ ਮਾਂ ਬਣਨ ਵਾਲੀ ਹੈ ਪਰ ਬੇਬੀ ਨੂੰ ਜਨਮ ਦੇਣ ਤੋਂ ਬਾਅਦ ਇਕ ਨਵਾਂ ਫੋਟੋਸ਼ੂਟ ਸਾਹਮਣੇ ਆਇਆ ਜਿਸ 'ਚ ਉਨ੍ਹਾਂ ਦੇ ਸੈਕਸੀ ਏਬਸ ਸਾਫ ਦਿਖਾਈ ਦੇ ਰਹੇ ਹਨ।
ਇਸ ਦੌਰਾਨ ਖਾਸ ਗੱਲ ਤਾਂ ਇਹ ਰਹੀ ਕਿ ਏਲੇਨਾ ਨੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ 60 ਦਿਨਾਂ ਅੰਦਰ ਖੂਬ ਕਸਰਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਰੀਰ ਨੂੰ ਸੈਕਸੀ ਸ਼ੇਪ ਦਿੱਤੀ। ਉਨ੍ਹਾਂ ਨੇ ਕਸਰਤ ਕਰਦੇ ਹੋਏ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ 'ਚ ਸਾਫ ਦਿਖ ਰਿਹਾ ਹੈ ਕਿ ਉਨ੍ਹਾਂ ਨੇ ਵਾਪਸ ਸੈਕਸੀ ਸਰੀਰ ਨੂੰ ਪਾਉਣ ਲਈ 60 ਦਿਨਾਂ ਤੱਕ ਬਹੁਤ ਮਿਹਤਨ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਸੈਕਸੀ ਨਿਊਡ ਫੋਟੋਸ਼ੂਟ ਵੀ ਕਰਵਾਇਆ ਹੈ। ਉਨ੍ਹਾਂ ਨੇ ਆਪਣੀਆਂ ਇਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਤਿੰਨਾਂ ਬੱਚਿਆਂ ਅਤੇ ਪਤੀ ਨਾਲ ਨਜ਼ਰ ਆ ਰਹੀ ਹੈ। ਵੋਗ ਲਈ ਕਰਵਾਏ ਫੋਟੋਸ਼ੂਟ ਤੋਂ ਬਾਅਦ ਵੋਗ ਰੀਡਰਸ ਨੇ ਏਲੇਨਾ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ, ''ਏਲੇਨਾ ਨੇ ਦੋ ਮਹੀਨੇ 'ਚ ਖੂਬ ਕਸਰਤ ਕੀਤੀ ਜਿਸ ਤੋਂ ਬਾਅਦ ਉਹ ਵਾਪਸ ਆਪਣੀ ਆਈਡਿਅਲ ਸ਼ੇਪ 'ਚ ਨਜ਼ਰ ਆ ਗਈ ਹੈ।'' ਏਲੇਨਾ ਨੇ ਆਪਣਾ ਤਜ਼ਰਬਾ ਦੱਸਦੇ ਹੋਏ ਕਿਹਾ, ''ਡਾਕਟਰ ਨੇ ਮੈਨੂੰ ਇਸ ਨੂੰ ਕਰਨ ਦੀ ਇਜਾਜ਼ਤ ਦਿੱਤੀ। ਉਦੋਂ ਮੈਂ ਇਹ ਜਾਣ ਕੇ ਖੁਸ਼ ਹੋਈ। ਸੁਭਾਵਿਕ ਰੂਪ ਨਾਲ ਪਹਿਲੀ ਵਾਰ ਮੈਂ ਜ਼ਿਆਦਾ ਕਸਰਤ ਨਹੀਂ ਕੀਤੀ ਕਿਉਂਕਿ ਅਜਿਹਾ ਕਰਨਾ ਛਾਤੀ ਲਈ ਖਤਰਾ ਹੋ ਸਕਦਾ ਸੀ।''
ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੂੰ ਅਦਾਲਤ 'ਚ ਘਸੀਟਣ ਦੀ ਮਿਲੀ ਧਮਕੀ (ਦੇਖੋ ਤਸਵੀਰਾਂ)
NEXT STORY