ਮੁੰਬਈ- ਸਪਨਾ ਪੱਬੀ ਦੀ ਪਹਿਲੀ ਫਿਲਮ ਖਾਮੋਸ਼ੀਆਂ ਰਿਲੀਜ਼ ਹੋਣ ਵਾਲੀ ਹੈ, ਜਿਸ ਵਿਚ ਉਸ ਦੇ ਹੌਟ ਸੀਨਜ਼ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਂਝ ਕਿਹਾ ਜਾ ਰਿਹਾ ਹੈ ਕਿ ਸਪਨਾ ਵਲੋਂ ਹੌਟ ਸੀਨਜ਼ ਲਈ ਹਾਮੀ ਭਰਨ ਤੋਂ ਬਾਅਦ ਸ਼ੂਟਿੰਗ ਸਮੇਂ ਉਸ ਨੇ ਇਨ੍ਹਾਂ ਨੂੰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਨੂੰ ਲੈ ਕੇ ਵਿਕਰਮ ਭੱਟ ਨਾਲ ਉਸ ਦੀ ਬਹਿਸ ਵੀ ਹੋਈ ਸੀ
ਫਿਲਹਾਲ ਇਨ੍ਹਾਂ ਤਸਵੀਰਾਂ ਵਿਚ ਉਸ ਦਾ ਗਲੈਮਰੈੱਸ ਤੇ ਹੌਟ ਲੁੱਕ ਦਿਖਾਇਆ ਜਾ ਰਿਹਾ ਹੈ।
ਇਨ੍ਹਾਂ ਤਸਵੀਰਾਂ ਵਿਚ ਉਹ ਕਾਫੀ ਬੋਲਡ ਲੱਗ ਰਹੀ ਹੈ। ਉਂਝ ਉਸ ਦੀ ਪਹਿਲੀ ਫਿਲਮ ਦੇ ਬੋਲਡ ਸੀਨਜ਼ ਵੀ ਕਾਫੀ ਚਰਚਾਵਾਂ ਹਾਸਲ ਕਰ ਰਹੇ ਹਨ। ਇਨ੍ਹਾਂ ਵਿਚ ਕਈ ਲਿਪਲੌਕ ਸੀਨਜ਼ ਵੀ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਫਿਲਮ ਨੂੰ ਅਜਿਹੀਆਂ ਸੁਰਖੀਆਂ ਕਾਰਨ ਕੁਝ ਸਫਲਤਾ ਹਾਸਲ ਹੋਵੇਗੀ ਜਾਂ ਨਹੀਂ।
ਸੰਗੀਤ ਨਾਟਕ ਅਕਾਦਮੀ ਦੇ ਚੇਅਰਮੈਨ ਬਣੇ ਸ਼ੇਖਰ ਸੇਨ
NEXT STORY