ਜੇਕਰ ਤੁਸੀਂ ਕਦੇ ਪਿਆਰ 'ਚ ਕਿਸੇ ਨੂੰ ਧੋਖਾ ਦਿੰਦੇ ਹੋ ਤਾਂ ਤੁਸੀਂ ਇਕ ਚੰਗੇ ਰਾਜਨੇਤਾ ਬਣ ਸਕਦੇ ਹਨ। ਇਹ ਸੁਣਨ 'ਚ ਥੋੜ੍ਹਾ ਅਜ਼ੀਬ ਲੱਗੇਗਾ ਪਰ ਇਕ ਰਿਸਰਚ ਇਹ ਗੱਲ ਸਾਬਤ ਕੀਤੀ ਗਈ ਹੈ। ਰਿਪੋਰਟ ਮੁਤਾਬਕ ਜੋ ਲੋਕ ਪਿਆਰ 'ਚ ਆਪਣੇ ਸਾਥੀ ਨੂੰ ਧੋਥਾ ਦਿੰਦੇ ਹਨ ਉਹ ਲੋਕ ਰਾਜਨੇਤਾ ਬਣ ਸਕਦੇ ਹਨ। ਮਨੋਵਿਗਿਆਨਕ ਮੁਤਾਬਕ ਅਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਨ ਅਤੇ ਬਿਨਾਂ ਕਿਸੇ ਵਿਵਾਦ ਦੇ ਸਮੱਸਿਆ ਤੋਂ ਬਾਹਰ ਨਿਕਲ ਸਕਦੇ ਹਨ। ਅਜਿਹੇ ਲੋਕਾਂ ਦੀ ਮਾਨਸਿਕਤਾ ਅਜਿਹੀ ਵੀ ਹੁੰਦੀ ਹੈ ਕਿ ਜੇਕਰ ਉਹ ਕਿਸੇ ਵਿਵਾਦ 'ਚ ਫੱਸ ਵੀ ਜਾਂਦੇ ਹਨ ਤਾਂ ਉਸ ਤੋਂ ਬਾਹਰ ਨਿਕਲਣ ਦਾ ਰਸਤਾ ਉਹ ਖੁਦ ਹੀ ਕੱਢ ਲੈਂਦੇ ਹਨ। ਇਸ ਦੌਰਾਨ 1000 ਇਸ ਤਰ੍ਹਾਂ ਦੇ ਲੋਕਾਂ 'ਤੇ ਰਿਸਰਚ ਕੀਤੀ ਗਈ ਜਿਨ੍ਹਾਂ ਨੇ ਕਦੇ ਨਾ ਕਦੇ ਆਪਣੇ ਦੋਸਤ ਨੂੰ ਪਿਆਰ 'ਚ ਧੋਥਾ ਦਿੱਤਾ ਸੀ।
OMG : ਕੰਡੋਮ ਨਾਲ ਬਣੀ ਡਰੈੱਸ ਪਹਿਨ ਕੇ ਕੈਟ ਵਾਕ ਕਰਦੀ ਨਜ਼ਰ ਆਵੇਗੀ ਇਹ ਹਸੀਨਾ (ਦੇਖੋ ਤਸਵੀਰਾਂ)
NEXT STORY