Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 03, 2026

    12:31:26 PM

  • is linked rebels in congo

    ਹੋ ਗਿਆ ਅੱਤਵਾਦੀ ਹਮਲਾ! 43 ਲੋਕਾਂ ਦੀ ਮੌਤ, ਕਾਂਗੋ...

  • girl who was raped and murdered in jalandhar is again in the discussion

    ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ...

  • another us f 35 fighter jet iran

    ਇਕ ਹੋਰ ਅਮਰੀਕੀ ਐਫ-35 ਜੈੱਟ ਤਬਾਹ! ਈਰਾਨ ਦਾ ਵੱਡਾ...

  • whether banks are open or closed on good friday today holiday list

    ਜਾਣੋ ਅੱਜ ਗੁੱਡ ਫਰਾਈਡੇ ਦੇ ਦਿਨ ਬੈਂਕ ਖੁੱਲ੍ਹੇ ਹਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਬੱਚਿਆਂ ਨੂੰ ਬਣਾਓ ਆਜ਼ਾਦ

LIFE-STYLE News Punjabi(ਲਾਈਫ ਸਟਾਈਲ)

ਬੱਚਿਆਂ ਨੂੰ ਬਣਾਓ ਆਜ਼ਾਦ

  • Updated: 02 Feb, 2015 01:27 AM
Life-Style
article
  • Share
    • Facebook
    • Tumblr
    • Linkedin
    • Twitter
  • Comment

* ਘਰ ਨੂੰ ਬਣਾਓ ਉਸ ਦੇ ਲਈ ਸੁਰੱਖਿਅਤ : ਤੁਹਾਡੀਆਂ ਖੁਸ਼ੀਆਂ ਦਾ ਆਧਾਰ ਤੁਹਾਡਾ ਬੱਚਾ ਹਮੇਸ਼ਾ ਅਜਿਹੇ ਮੂਡ 'ਚ ਰਹਿੰਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਬਾਰੇ ਜਾਣੇ। ਇਸ ਲਈ ਘਰ ਨੂੰ ਬੱਚੇ ਲਈ ਸੁਰੱਖਿਅਤ ਬਣਾਓ। ਹੋ ਸਕਦਾ ਹੈ ਕਿ ਤੁਹਾਡਾ ਬੱਚਾ ਨਾ ਜਾਣਦਾ ਹੋਵੇ ਕਿ ਕਿਸ ਚੀਜ਼ ਨੂੰ ਛੂਹਣਾ ਹੈ ਅਤੇ ਕਿਸ ਨੂੰ ਨਹੀਂ। ਉਸ ਦੇ ਪਿੱਛੇ ਭੱਜਣ ਦੀ ਬਜਾਏ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਉਸ ਦੀ ਪਹੁੰਚ ਤੋਂ ਬਾਹਰ ਕਰ ਦਿਓ ਜਿਨ੍ਹਾਂ ਨਾਲ ਉਸ ਨੂੰ ਸੱਟ ਲੱਗ ਸਕਦੀ ਹੈ।
ਉਸ ਦੇ ਖਿਡੌਣਿਆਂ ਨੂੰ ਉਸ ਦੀ ਪਹੁੰਚ 'ਚ ਰੱਖੋ ਤਾਂ ਕਿ ਉਹ ਬੋਰ ਨਾ ਹੋਣ ਅਤੇ ਇਧਰ-ਓਧਰ ਖੇਡਣ 'ਚ ਖੁਸ਼ੀ ਮਹਿਸੂਸ ਕਰਨ। ਅਜਿਹਾ ਕਰਨ ਨਾਲ ਤੁਹਾਡਾ ਕਾਫੀ ਸਮਾਂ ਬਚੇਗਾ।
* ਉਸ ਨੂੰ ਖੁਦ ਫੈਸਲਾ ਲੈਣ ਦਿਓ : ਆਪਣੇ ਬੱਚੇ ਨੂੰ ਅੱਗੇ ਰਹਿਣ ਦੀ ਆਜ਼ਾਦੀ ਦਿਓ। ਜੇਕਰ ਗਰਮੀਆਂ ਦੇ ਮੌਸਮ 'ਚ ਉਹ ਪੂਰੀ ਤਰ੍ਹਾਂ ਬਾਂਹ ਵਾਲੀ ਕਮੀਜ਼ ਪਹਿਨਣ ਦੀ ਜ਼ਿਦ ਕਰੇ ਤਾਂ ਉਸ ਨੂੰ ਅਜਿਹਾ ਕਰਨ ਦਿਓ।
ਜਲਦੀ ਹੀ ਉਹ ਗਰਮੀ ਮਹਿਸੂਸ ਕਰੇਗਾ ਅਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ। ਇਸ ਨਾਲ ਉਸ ਨੂੰ ਸਬਕ ਮਿਲੇਗਾ ਅਤੇ ਜ਼ਿੰਦਗੀ 'ਚ ਅੱਗੇ ਵਧਣ 'ਚ ਸਹਾਇਤਾ ਮਿਲੇਗੀ।
* ਘਰੇਲੂ ਕੰਮਾਂ 'ਚ ਉਸ ਦੀ ਸਹਾਇਤਾ ਲਓ : ਜਦੋਂ ਤੁਹਾਡੇ ਬੱਚੇ ਤੁਹਾਨੂੰ ਕੁਝ ਕਰਦੇ ਹੋਏ ਦੇਖਦੇ ਹਨ ਜਿਵੇਂ ਸਬਜ਼ੀ ਕੱਟਣਾ, ਪਾਣੀ ਦੀ ਬੋਤਲ ਭਰਦੇ ਜਾਂ ਅਲਮਾਰੀ ਦੀ ਸਫਾਈ ਕਰਦਿਆਂ ਤਾਂ ਤੁਹਾਡੀ ਸਹਾਇਤਾ ਕਰਨ ਦੇ ਇੱਛੁਕ ਹੁੰਦੇ ਹਨ। ਉਸ ਨੂੰ ਇਹ ਕਰ ਕੇ ਨਿਰਉਤਸ਼ਾਹਤ ਨਾ ਕਰੋ ਕਿ ਉਸ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ ਅਤੇ ਉਹ ਅਜਿਹੇ ਕੰਮ ਕਰਨ ਲਈ ਅਜੇ ਬਹੁਤ ਛੋਟਾ ਹੈ। ਤੁਹਾਡਾ ਬੱਚਾ ਹੋ ਸਕਦਾ ਹੈ ਤੁਹਾਡੇ ਲਈ ਸਬਜ਼ੀਆਂ ਨਾ ਕੱਟ ਸਕਦਾ ਹੋਵੇ ਪਰ ਉਹ ਸਬਜ਼ੀਆਂ ਨੂੰ ਟੋਕਰੀ ਤੋਂ ਬਾਹਰ ਕੱਢਣ 'ਚ ਤਾਂ ਤੁਹਾਡੀ ਮਦਦ ਕਰ ਹੀ ਸਕਦਾ ਹੈ। ਅਜਿਹਾ ਕਰਨ ਨਾਲ ਉਸ ਨੂੰ ਇਕ ਪ੍ਰਾਪਤੀ ਦਾ ਅਹਿਸਾਸ ਹੋਵੇਗਾ।
* ਉਸ ਨੂੰ ਕੁਝ ਕੰਮ ਖੁਦ ਕਰਨ ਦਿਓ : ਆਪਣੇ ਬੱਚੇ ਲਈ ਹਮੇਸ਼ਾ ਮੌਜੂਦ ਰਹੋ ਪਰ ਜੇਕਰ ਤੁਸੀਂ ਸੱਚਮੁਚ ਹੀ ਅਜ਼ਾਦ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਅਜਿਹਾ ਕੰਮ ਸੌਂਪੋ ਜਿਹੜਾ ਉਹ ਆਪਣੇ ਦਮ 'ਤੇ ਕਰ ਸਕੇ। ਇਥੋਂ ਤਕ ਕਿ ਜੇਕਰ ਇਸ 'ਚ ਥੋੜ੍ਹਾ ਸਮਾਂ ਲੱਗੇ ਤਾਂ ਵੀ ਉਸ ਕੰਮ ਨੂੰ ਪੂਰਾ ਕਰਨ ਦਾ ਸਮਾਂ ਦਿਓ। ਉਹ ਇਸ 'ਚ ਕਾਫੀ ਖੁਸ਼ੀ ਮਹਿਸੂਸ ਕਰੇਗਾ।
* ਪਿਆਰ ਦਾ ਇਜ਼ਹਾਰ ਕਰੋ : ਹਰ ਮਾਂ ਆਪਣੇ ਬੱਚੇ ਨੂੰ ਆਜ਼ਾਦ ਬਣਾਉਣਾ ਚਾਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਲਾਡ-ਪਿਆਰ ਦਾ ਇਜ਼ਹਾਰ ਕਰਨਾ ਛੱਡ ਦਿਓ। ਲਾਡ-ਪਿਆਰ ਬੱਚੇ ਨੂੰ ਵੱਡਾ ਕਰਨ ਦਾ ਪ੍ਰੋਡਕਟਿਵ ਤਰੀਕਾ ਨਹੀਂ ਹੈ ਕਿਉਂਕਿ ਇਸ ਨਾਲ ਉਹ ਆਲਸੀ ਬਣ ਸਕਦਾ ਹੈ। ਸਹਾਇਤਾ ਦਾ ਪ੍ਰਦਰਸ਼ਨ ਬੱਚੇ 'ਚ ਉਹ ਆਤਮਾ ਪੈਦਾ ਕਰਦਾ ਹੈ ਜਿਸ ਨਾਲ ਉਸ ਨੂੰ ਆਪਣੇ ਦਮ 'ਤੇ ਜੋ ਵੀ ਕਰੇ ਉਸ ਲਈ ਉਸ ਦੀ ਸ਼ਲਾਘਾ ਹੋਵੇ।

  • ਬੱਚਿਆਂ
  • ਸੁਰੱਖਿਅਤ
  • ਆਜ਼ਾਦ
  • ਖਿਡੌਣਿਆਂ
  • ਸਬਜ਼ੀਆਂ

ਮੰਗਲ ਗ੍ਰਹਿ ਦੀਆਂ ਜ਼ਿਆਦਾਤਰ ਚੱਟਾਨਾਂ ਬਲੈਕ ਬਿਊਟੀ ਵਰਗੀਆਂ

NEXT STORY

Stories You May Like

  • cylinder problem  cook food in stove
    ਸਿਲੰਡਰ ਦੀ ਸਮੱਸਿਆ ਹੈ, ਤਾਂ ਚੁੱਲ੍ਹੇ 'ਤੇ ਬਣਾਓ ਖਾਣਾ..., ਭਾਜਪਾ ਵਿਧਾਇਕ ਨੇ ਜਨਤਾ ਨੂੰ ਦਿੱਤੀ ਸਲਾਹ
  • russian army liberates potapovka settlement
    ਰੂਸੀ ਫ਼ੌਜ ਨੇ ‘ਪੋਟਾਪੋਵਕਾ ਬਸਤੀ’ ਨੂੰ ਆਜ਼ਾਦ ਕਰਵਾਇਆ
  • ipl 2026  dale steyn gives important advice to kartik tyagi
    IPL 2026: ਡੇਲ ਸਟੇਨ ਨੇ ਕਾਰਤਿਕ ਤਿਆਗੀ ਨੂੰ ਦਿੱਤੀ ਅਹਿਮ ਸਲਾਹ, ਆਪਣਾ ਗੇਂਦਬਾਜ਼ੀ ਐਕਸ਼ਨ ਖ਼ੁਦ ਬਣਾਓ
  • how to make crispy rice fries
    ਬਚੇ ਹੋਏ ਚੌਲਾਂ ਤੋਂ ਬਣਾਓ ਲਾਜਵਾਬ 'ਕ੍ਰਿਸਪੀ ਰਾਈਸ ਫਰਾਈਜ਼',  ਰੈਸਿਪੀ
  • benefits of applying tomato juice on hair
    ਵਾਲਾਂ ਨੂੰ ਬਣਾਓ ਲੰਬੇ, ਘਣੇ ਤੇ ਚਮਕਦਾਰ! ਜਾਣੋ ਕਿਵੇਂ ਟਮਾਟਰ ਦਾ ਰਸ ਤੁਹਾਡੇ ਵਾਲਾਂ ਲਈ ਬਣ ਸਕਦਾ ਹੈ 'ਵਰਦਾਨ'
  • how to make semolina pizza
    ਬਿਨਾਂ ਮੈਦੇ ਤੇ ਬਿਨਾਂ ਓਵਨ ਦੇ ਬਣਾਓ ਬਾਜ਼ਾਰ ਵਰਗਾ ਪੀਜ਼ਾ! ਜਾਣੋ ਤਰੀਕਾ
  • jammu  tawi river  bathing  4 children
    ਜੰਮੂ : ਤਾਵੀ ਨਦੀ 'ਚ ਨਹਾਉਣ ਗਏ ਪੰਜ ਬੱਚਿਆਂ 'ਚੋਂ ਤਿੰਨ ਪਾਣੀ 'ਚ ਡੁੱਬੇ, ਬਚਾਅ ਕਾਰਜ ਜਾਰੀ
  • my paper boat pinkoo tv funny video
    Pinkoo Tv ਨੇ ਬਣਾਈ ਬੱਚਿਆਂ ਲਈ ਖ਼ਾਸ ਵੀਡੀਓ 'ਮੇਰੀ ਪਿਆਰੀ ਕਿਸ਼ਤੀ', ਵੇਖ ਤੁਹਾਨੂੰ ਵੀ ਯਾਦ ਆਵੇਗਾ ਬਚਪਨ
  • girl who was raped and murdered in jalandhar is again in the discussion
    ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦਾ ਮਾਮਲਾ ਗਰਮਾਇਆ! ਮੁਲਜ਼ਮ ਦੀ...
  • young man wanted to go abroad  ends up in jail
    ਵਿਦੇਸ਼ ਜਾਂਦਾ-ਜਾਂਦਾ ਪਹੁੰਚ ਗਿਆ ਹਵਾਲਾਤ, ਡੋਡਿਆਂ ਦਾ ਪਰਚਾ ਬਣਿਆ ਚਰਚਾ ਦਾ ਵਿਸ਼ਾ
  • sdo of pspcl arrested by punjab vigilance
    PSPCL ਦਾ SDO ਵਿਜੀਲੈਂਸ ਵੱਲੋਂ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • roshan healthcare ayurvedic treatment
    ਆਖ਼ਿਰ ਮਿਲ ਹੀ ਗਿਆ ਪੁਰਾਣਾ ਰੇਸ਼ਾ, ਸਾਹ ਦੀ ਅਲਰਜੀ, ਦਮਾ-ਅਸਥਮਾ ਦਾ ਕਾਰਗਰ ਦੇਸੀ...
  • former cm channi new house
    ਸਾਬਕਾ ਮੁੱਖ ਮੰਤਰੀ ਚੰਨੀ ਦਾ ਨਵਾਂ ਘਰ ਹੁਣ ਬਣੇਗਾ ਕਾਂਗਰਸੀ ਗਤੀਵਿਧੀਆਂ ਦਾ ਕੇਂਦਰ...
  • phagwara becomes a gangland
    ਗੈਂਗਲੈਂਡ ਬਣਿਆ ਫਗਵਾੜਾ, ਹੁਣ ਨੈਸ਼ਨਲ ਹਾਈਵੇਅ ਉੱਪਰ ਕਾਰ ’ਤੇ ਫਾਇਰਿੰਗ
  • terrible accident on jalandhar ludhiana highway
    ਜਲੰਧਰ-ਲੁਧਿਆਣਾ ਹਾਈਵੇਅ 'ਤੇ ਭਿਆਨਕ ਹਾਦਸਾ, 3 ਵਾਹਨਾਂ ਦੀ ਟੱਕਰ ਤੋਂ ਬਾਅਦ...
  • jalandhar rural police solves murder case  body buried in house recovered
    ਜਲੰਧਰ ਦਿਹਾਤੀ ਪੁਲਸ ਵੱਲੋਂ ਕਤਲ ਕੇਸ ਦੀ ਗੁੱਥੀ ਸੁਲਝਾਈ, ਘਰ 'ਚੋਂ ਦੱਬੀ ਲਾਸ਼...
Trending
Ek Nazar
the weather has changed in amritsar

ਅੰਮ੍ਰਿਤਸਰ 'ਚ ਮੌਸਮ ਨੇ ਬਦਲੀ ਕਰਵਟ, ਆਸਮਾਨ ’ਚ ਛਾਏ ਬੱਦਲ, ਚੱਲੀਆਂ ਠੰਡੀਆਂ...

attack by is linked rebels

ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ...

school principal attack

ਲਖਨਊ ਦੇ ਸਕੂਲ 'ਚ ਖ਼ੂਨੀ ਖੇਡ: ਸਿਰਫਿਰੇ ਨੌਜਵਾਨ ਨੇ ਸ਼ਰੇਆਮ ਪ੍ਰਿੰਸੀਪਲ ਨੂੰ ਮਾਰ...

half day holiday declared in schools on april 7  pathankot dc issues order

ਸਕੂਲਾਂ 'ਚ ਅੱਧੇ ਦਿਨ ਦੀ ਛੁੱਟੀ ਐਲਾਨ! ਪਠਾਨਕੋਟ ਜ਼ਿਲ੍ਹੇ 'ਚ ਹੁਕਮ ਜਾਰੀ

kali yugi wife  s deed  scorpio attacks husband with lover

ਕਲਯੁੱਗੀ ਪਤਨੀ ਦੀ ਕਰਤੂਤ! ਆਸ਼ਕ ਨਾਲ ਮਿਲ ਕੇ ਪਤੀ 'ਤੇ ਚੜਾ'ਤੀ ਸਕਾਰਪੀਓ

statues of lord krishna and gopis vandalized in karachi

ਪਾਕਿਸਤਾਨ 'ਚ ਹਿੰਦੂਆਂ ਦੀ ਆਸਥਾ 'ਤੇ ਸੱਟ ; ਕਰਾਚੀ 'ਚ ਭਗਵਾਨ ਕ੍ਰਿਸ਼ਨ ਅਤੇ...

canada temples seek protection

ਕੈਨੇਡਾ 'ਚ ਮੰਦਰਾਂ ਨੇ ਕੀਤੀ ਸੁਰੱਖਿਆ ਦੀ ਮੰਗ !

anti gangster helpline receives 592 complaints

ਐਂਟੀ-ਗੈਂਗਸਟਰ ਹੈਲਪਲਾਈਨ ਨੂੰ ਮਿਲੀਆਂ 592 ਸ਼ਿਕਾਇਤਾਂ, ਫਿਰੌਤੀ ਦੀਆਂ ਧਮਕੀਆਂ ਦੇ...

floods in afghanistan

ਅਫਗਾਨਿਸਤਾਨ 'ਚ ਹੜ੍ਹ ; ਮੌਤਾਂ ਦੀ ਗਿਣਤੀ 48 ਹੋਈ

irgc seizes government control

ਜੰਗ ਦੌਰਾਨ ਈਰਾਨ 'ਚ ਸੱਤਾ ਸੰਘਰਸ਼, IRGC ਨੇ ਸਰਕਾਰੀ ਕੰਟਰੋਲ 'ਤੇ ਕੀਤਾ ਕਬਜ਼ਾ

heavy rain alert  3 days

3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...

actress arrested on cricketer s complaint

ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ...

canada provide aid to ukraine

ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ

dc issues new orders regarding lpg petrol diesel in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ...

nebraska recognized diwali festival

ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ

sunny singh to make debut in punjabi films with  thaapi   starring neeru bajwa

ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...

alcohol liquor price hike

ਇਸ ਸੂਬੇ 'ਚ ਮਹਿੰਗੀ ਹੋਈ ਸ਼ਰਾਬ, ਨਵੀਂ ਆਬਕਾਰੀ ਨੀਤੀ ਲਾਗੂ, ਪਿਆਕੜਾਂ ਨੂੰ ਝਟਕਾ

megan thee stallion hospitalized after falling ill mid show in new york city

US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • the secret way to make garlic red chili sauce
      ਸਾਦੀ ਰੋਟੀ ਨੂੰ ਵੀ ਬਣਾ ਦੇਵੇਗੀ ਸ਼ਾਹੀ ਪਕਵਾਨ! ਜਾਣੋ ਲਸਣ-ਲਾਲ ਮਿਰਚ ਦੀ ਚਟਣੀ...
    • benefits of applying tomato juice on hair
      ਵਾਲਾਂ ਨੂੰ ਬਣਾਓ ਲੰਬੇ, ਘਣੇ ਤੇ ਚਮਕਦਾਰ! ਜਾਣੋ ਕਿਵੇਂ ਟਮਾਟਰ ਦਾ ਰਸ ਤੁਹਾਡੇ...
    • white suit  multi colored dupattas  young women  favorite
      ਵ੍ਹਾਈਟ ਸੂਟ ਦੇ ਨਾਲ ਛਾਏ ‘ਮਲਟੀਕਲਰ ਦੁਪੱਟੇ’
    • lips will become soft and pink in 7 days
      7 ਦਿਨਾਂ 'ਚ ਬੁੱਲ੍ਹ ਬਣਨਗੇ ਨਰਮ ਅਤੇ ਗੁਲਾਬੀ, ਬਸ ਅਪਣਾਓ ਇਹ 3 Easy steps
    • lemon will brighten your face
      ਮਹਿੰਗੇ ਫੇਸ਼ੀਅਲ ਦੀ ਹੋ ਜਾਵੇਗੀ ਛੁੱਟੀ! ਰਸੋਈ 'ਚ ਰੱਖਿਆ ਨਿੰਬੂ ਇੰਝ ਚਮਕਾਏਗਾ...
    • young women  new style  slip dress
      ਮੁਟਿਆਰਾਂ ਦਾ ਨਵਾਂ ਸਟਾਈਲ ਸਟੇਟਮੈਂਟ ਬਣੀ ‘ਸਲਿੱਪ ਡਰੈੱਸ’
    • young girls  front tie up top  modern choice
      ਮੁਟਿਆਰਾਂ ਦੀ ਮਾਡਰਨ ਪਸੰਦ ਬਣੇ ‘ਫਰੰਟ ਟਾਈ ਅੱਪ ਟਾਪ’
    • is dark chocolate healthier than milk chocolate
      ਕੀ ਡਾਰਕ ਚਾਕਲੇਟ ਸੱਚਮੁੱਚ ਮਿਲਕ ਚਾਕਲੇਟ ਨਾਲੋਂ ਸਿਹਤਮੰਦ ਹੈ? ਜਾਣੋ ਕੀ ਕਹਿੰਦੇ...
    • increased mental anxiety among preschool children
      ਪ੍ਰੀ-ਸਕੂਲ ਦੇ ਬੱਚਿਆਂ 'ਚ ਵਧੀ ਮਾਨਸਿਕ ਚਿੰਤਾ, 40 ਫੀਸਦੀ ਬੱਚੇ ਪ੍ਰਭਾਵਿਤ
    • keeping hot food in the fridge can be a big mistake
      ਸਾਵਧਾਨ! ਫਰਿੱਜ 'ਚ ਗਰਮ ਖਾਣਾ ਰੱਖਣ ਦੀ ਗਲਤੀ ਪੈ ਸਕਦੀ ਹੈ ਭਾਰੀ, ਸਿਹਤ ਨੂੰ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +